ਅਮਿੰਤਸਰ ਦੇ ਵੇਰਕਾ ਕਸਬੇ ਦੇ ਲੋਕਾ ਨੇ ਬਾਦਲ ਸਰਕਾਰ ਦਾ ਕੀਤਾ ਬਾਈਕਾਟ

0
1940

ਅਮ੍ਰਿਤਸਰ 20 ਅਕਤੂਬਰ (ਧਰਮਵੀਰ ਗਿੱਲ ) ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾ ਦੀ ਹੋਈ ਬੇਅਦਬੀ ਦੇ ਰੋਸ ਵੱਜੋ ਸਹੀਦੀ ਦਲ ਇੰਟਰਨੈਸਨਲ ਤੇ ਸਹੀਦ ਸਿੰਘ ਗੱਤਕਾ ਅਖਾੜਾ ਵੱਲੋ ਵੇਰਕਾ ਕਸਬੇ ਦੀਆ ਸਮੂਹ ਧਾਰਮਿਕ ਜਥੇਬੰਧੀਆ ਵੱਲੋ ਗੁਰੂਦਵਾਰਾ ਸ੍ਰੀ ਨਾਨਕਸਰ ਸਾਹਿਬ ਤੋ ਮੁੱਖ ਵੇਰਕਾ ਚੌਕ ਤੱਕ ਇੱਕ ਵਿਸਾਲ ਮਾਰਚ ਕੀਤਾ ਗਿਆ,ਅਤੇ ਇੱਕ ਘੰਟੇ ਵਾਸਤੇ ਸੜਕੀ ਆਵਾਜਾਈ ਠੱਪ ਰਖੀ ਗਈ,
ਸਿੱਖ ਜੱਥੇਬੰਧੀਆ ਵੱਲੋ ਸ਼ਾਤਮਈ ਵਾਹਿਗੁਰੂ ਦਾ ਜਾਪ ਕਰਦੇ ਹੋੲ ਵਿਸਾਲ ਮਾਰਚ ਕੀਤਾ ਗਿਆ।
ਇਸ ਮੋਕੇ ਲੌਕਾ ਨੇ ਕੋਟਕਪੂਰੇ ਦੀ ਘਟਨਾ ਦਾ ਸਿੰਧਾ ਇੰਲਜਾਮ ਬਾਦਲ ਸਰਕਾਰ ਤੇ ਲਗਾਇਆ ਤੇ ਇਸ ਮੋਕੇ ਸਮੂਹ ਨਗਰਵਾਸੀਆ ਅਤੇ ਸਿੱਖ ਜੱਥੇਬੰਧੀਆ ਵੱਲੋ ਬਾਦਲ ਸਰਕਾਰ ਦੇ ਬਾਈਕਾਟ ਦਾ ਐਲਾਨ ਵੀ ਕੀਤਾ ਗਿਆ
ਧਰਮਵੀਰ ਲਾਲੀ ਗਿੱਲ ਦੀ ਰਿਪੋਰਟ