ਐਕਸਿਸ ਬੈਂਕ ਦੀ ਕੈਸ਼ ਵੈਨ ਲੁਟਣ ਵਾਲੇ ਗਿਰੋਹ ਦਾ ਅਲਗ ਹੋਇਆ ਲੁਟੇਰਾ ਗਿਰੋਹ ਪੁਸਿਲ ਵਲੋਂ ਕੀਤਾ ਗਿਆ ਕਾਬੂ : ਭੁੱਲਰ

0
1608

 

ਥਾਣਾ ਸਿਟੀ ਖਰੜ, ਨਵਾਂ ਗਰਾਉਂ ਅਤੇ ਸੁਹਾਣਾ ਵਿਖੇ ਦਰਜ ਵੱਖ ਵੱਖ ਮੁਕੱਦਮੇ ਟਰੇਸ ਕਰਨ ਵਿਚ ਵੀ ਪੁਲਿਸ ਨੂੰ ਮਿਲੀ ਸਫਲਤਾ

 

 

ਐਸ.ਏ.ਐਸ ਨਗਰ, 29 ਮਾਰਚ (ਧਰਮਵੀਰ ਨਾਗਪਾਲ) ਸ੍ਰੀ ਗੁਰਪ੍ਰੀਤ ਸਿੰਘ ਭੁ¤ਲਰ, ਆਈ.ਪੀ.ਐਸ, ਜਿਲਾ ਪੁਲਿਸ ਮੁ¤ਖੀ ਐਸ.ਏ.ਐਸ.ਨਗਰ ਨੇ ਦ¤ਸਿਆ ਹੈ ਕਿ ਖੁਫੀਆ ਇਤਲਾਹ ਦੇ ਆਧਾਰ ਪਰ ਮੁਕ¤ਦਮਾ ਨੰਬਰ 60 ਮਿਤੀ 19.03.2015 ਅ/ਧ 379,380,382, 411 ਹਿੰ:ਦੰ: ਥਾਣਾ ਸੋਹਾਣਾ ਬਰਖਿਲਾਫ ਦੋਸ਼ੀ (1) ਮਨਿੰਦਰ ਸਿੰਘ ਪ¤ੁਤਰ ਤਰਲੋਚਨ ਸਿੰਘ ਕੌਮ ਕੰਬੋਜ ਵਾਸੀ ਦੁਰਾਲੀ, (2) ਸੁਰਿੰਦਰ ਸਿੰਘ ਉਰਫ ਹੈਪੀ ਪੁ¤ਤਰ ਲਖਵਿੰਦਰ ਸਿੰਘ ਕੌਮ ਗਿਰ ਵਾਸੀ ਪਿੰਡ ਗੋਬਿੰਦਗੜ੍ਹ, (3) ਨੀਰਜ ਸ਼ਰਮਾ ਪੁ¤ਤਰ ਬਲਵਿੰਦਰ ਕੁਮਾਰ ਸ਼ਰਮਾ ਕੌਮ ਪੰਡਿਤ ਵਾਸੀ ਪਿੰਡ ਚਡਿਆਲਾ (4) ਅਮਰਿੰਦਰ ਸਿੰਘ ਉਰਫ ਲਾਡੀ ਪੁ¤ਤਰ ਗੁਰਚਰਨ ਸਿੰਘ ਕੌਮ ਜ¤ਟ ਵਾਸੀ ਲਾਂਡਰਾ ਦੇ ਦਰਜ ਰਜਿਸਟਰ ਹੋਇਆ ਸੀ। ਇਸ ਮੁਕ¤ਦਮਾ ਦੀ ਤਫਤੀਸ ਇੰਸਪੈਕਟਰ ਗੁਰਚਰਨ ਸਿੰਘ ਇੰਚਾਰਜ ਸੀ.ਆਈ.ਏ.ਸਟਾਫ ਮੋਹਾਲੀ ਵਲੋਂ ਸਮੇਤ ਆਪਣੀ ਟੀਮ ਦੇ ਸੁਚ¤ਜੇ ਢੰਗ ਨਾਲ ਕਰਦਿਆਂ ਮੁਕ¤ਦਮਾ ਦੇ ਦੋਸ਼ੀਆਂ ਨੂੰ ਕਾਬੂ ਕਰਕੇ ਗ੍ਰਿਫਤਰ ਕੀਤਾ ਗਿਆ, ਜਿਨ੍ਹਾਂ ਦੀ ਮੁ¤ਢਲੀ ਪੁ¤ਛਗਿ¤ਛ ਤੋਂ ਇਹ ਗ¤ਲ ਸਾਹਮਣੇ ਆਈ ਹੈ ਕਿ ਇਹ ਦੋਸ਼ੀ ਥਾਣਾ ਸੋਹਾਣਾ ਦੇ ਇਲਾਕਾ ਵਿਚੋਂ ਮਿਤੀ 09.03.2015 ਨੂੰ ਐਕਸਿਸ ਬੈਂਕ ਦੀ ਕੈਸ਼ ਵੈ¤ਨ ਲੁ¤ਟਣ ਵਾਲੇ ਗਿਰੋਹ ਦਾ ਹੀ ਅਲ¤ਗ ਹੋਇਆ ਇ¤ਕ ਹਿ¤ਸਾ ਹੈ, ਜਿਸ ਦਾ ਮੋਹਰੀ ਦੋਸੀ ਗੁਰਜੰਟ ਸਿੰਘ ਉਰਫ ਜੰਟਾ ਵਾਸੀ ਗੋਬਿੰਦਗੜ੍ਹ ਥਾਣਾ ਸੋਹਾਣਾ ਹੈ, ਇਹਨਾਂ ਦੋਸੀਆਂ ਦੀ ਪੁ¤ਛਗਿ¤ਛ ਤੋਂ ਹੇਠ ਲਿਖੇ ਅਨੁਸਾਰ ਵਾਰਦਾਤ ਟਰੇਸ ਹੋਈਆਂ ਹਨ:-

1.               ਅਰਸਾ ਕਰੀਬ ਤਿੰਨ ਸਾਲ ਪਹਿਲਾਂ ਇਹਨਾਂ ਦੋਸ਼ੀਆਂ ਵਿ¤ਚੋਂ (1) ਨੀਰਜ ਸ਼ਰਮਾ ਪੁ¤ਤਰ ਬਲਵਿੰਦਰ ਕੁਮਾਰ ਸ਼ਰਮਾ ਕੌਮ ਪੰਡਿਤ ਵਾਸੀ ਪਿੰਡ ਚਡਿਆਲਾ (2) ਅਮਰਿੰਦਰ ਸਿੰਘ ਉਰਫ ਲਾਡੀ ਪੁ¤ਤਰ ਗੁਰਚਰਨ ਸਿੰਘ ਕੌਮ ਜ¤ਟ ਵਾਸੀ ਲਾਂਡਰਾ ਨੇ ਮੋਹਾਲੀ ਵਿਖੇ ਨਵੇਂ ਬਣ ਰਹੇ ਸੈਕਟਰਾਂ ਤੋਂ ਦੋ ਜਨਰੇਟਰ ਸੈਟ ਚੋਰੀ ਕੀਤੇ ਸਨ, ਜਿਨ੍ਹਾਂ ਨੂੰ ਇਨ੍ਹਾਂ ਦੋਸ਼ੀਆਨ ਦੀ ਨਿਸ਼ਾਨ ਦੇਹੀ ਪਰ ਬ੍ਰਾਮਦ ਕੀਤਾ ਜਾ ਚੁ¤ਕਾ ਹੈ।

2.         ਇਹਨਾਂ ਦੋਸ਼ੀਆਂ ਵਿ¤ਚੋਂ ਅਮਰਿੰਦਰ ਸਿੰਘ ਉਰਫ ਲਾਡੀ ਪੁ¤ਤਰ ਗੁਰਚਰਨ ਸਿੰਘ ਕੌਮ ਜ¤ਟ ਵਾਸੀ ਲਾਂਡਰਾ ਵ¤ਲੋਂ ਮੋਹਾਲੀ ਵਿਖੇ ਖੋਹ ਕੀਤੀ ਗਈ ਸੋਨੇ ਦੀ ਚੇਨ ਵੀਂ ਇਸ ਦੀ ਨਿਸ਼ਾਨ ਦੇਹੀ ਪਰ ਬ੍ਰਾਮਦ ਕੀਤੀ ਜਾ ਚੁ¤ਕੀ ਹੈ। ਮੁਕ¤ਦਮਾ ਦੀ ਤਫਤੀਸ਼ ਜਾਰੀ ਹੈ।

ਇਸੇ ਤਰ੍ਹਾਂ ਵ¤ਖ-ਵ¤ਖ ਥਾਣਿਆ ਦੇ ਹੋਰ ਮੁਕ¤ਦਮਿਆ ਨੂੰ ਟਰੇਸ ਕਰਨ ਵਿ¤ਚ ਜਿਲ੍ਹਾ ਐਸ.ਏ.ਐਸ.ਨਗਰ ਦੀ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ:-

ਥਾਣਾ ਸਿਟੀ ਖਰੜ:-

ਥਾਣਾ ਸਿਟੀ ਖਰੜ ਅਤੇ ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਨੇ ਮੁਕ¤ਦਮਾ ਨੰਬਰ 45 ਮਿਤੀ 26.03.15 ਅ/ਧ 379,380,454,457 ਹਿੰ:ਦੰ:ਥਾਣਾ ਸਿਟੀ ਖਰੜ ਜੋ ਕਿ ਮੁਖ¤ਬਰ ਖਾਸ ਦੀ ਇਤਲਾਹ ਪਰ ਦਰਜ ਕੀਤਾ ਗਿਆ ਸੀ, ਨੂੰ ਟਰੇਸ ਕਰਨ ਵਿ¤ਚ ਸਫਲਤਾ ਹਾਸਲ ਕੀਤੀ ਹੈ। ਜਿਸ ਵਿ¤ਚ ਦੋਸ਼ੀ (1) ਅਮਨਦੀਪ ਕੁਮਾਰ ਪੁ¤ਤਰ ਜਗਦੀਸ਼ ਕੁਮਾਰ ਕੌਮ ਪੰਡਿਤ ਉਮਰ ਕਰੀਬ 23 ਸਾਲ ਵਾਸੀ ਪਿੰਡ ਘੰਨੌਰੀ ਥਾਣਾ ਮੋਰਿੰਡਾ ਜਿਲ੍ਹਾ ਰੂਪਨਗਰ (2) ਸੁਰਿੰਦਰ ਸਿੰਘ ਪੁ¤ਤਰ ਕੇਸਰ ਸਿੰਘ ਕੌਮ ਮਹਿਰਾ ਉਮਰ ਕਰੀਬ 19 ਸਾਲ ਵਾਸੀ ਪਿੰਡ ਘੰਨੌਰੀ ਥਾਣਾ ਮੋਰਿੰਡਾ ਜਿਲ੍ਹਾ ਰੂਪਨਗਰ, ਇਹ ਦੋਵੇ ਦੋਸ਼ੀ ਹੋਰ ਕੋਈ ਕੰਮ ਨਹੀਂ ਕਰਦੇ ਵੇਹਲੇ ਹਨ , ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋ ਇ¤ਕ ਮੋਟਰ ਸਾਈਕਲ ਮਾਰਕਾ ਬਜਾਜ ਪਲਟੀਨਾ ਰੰਗ ਕਾਲਾ ਜਿਸ ਤੇ ਇਹਨਾਂ ਨੇ ਜਾਲੀ ਨੰਬਰ ਪਲੇਟ ਪੀ.ਬੀ-65-ਐਲ-5160 ਲਗਾਈ ਹੋਈ ਸੀ ਅਤੇ 12 ਚੋਰੀ ਕੀਤੇ ਗਏ ਸਲੰਡਰ ਬ੍ਰਾਮਦ ਕੀਤੇ ਜਾ ਚੁ¤ਕੇ ਹਨ। ਮੁਕ¤ਦਮਾ ਦੀ ਤਫਤੀਸ਼ ਜਾਰੀ ਹੈ।

ਥਾਣਾ ਨਵਾਂਗਰਾਉ-

ਥਾਣਾ ਨਵਾਂਗਰਾਉਂ ਅਤੇ ਸੀ.ਆਈ.ਏ. ਸਟਾਫ ਮੋਹਾਲੀ ਦੀ ਪੁਲਿਸ ਨੇ ਮੁਕ¤ਦਮਾ ਨੰਬਰ 18 ਮਿਤੀ 27.03.15 ਅ/ਧ379 ਹਿੰ:ਦੰ: ਨਵਾਂਗਰਾਉਂ  ਨੂੰ ਟਰੇਸ ਕਰਨ ਵਿ¤ਚ ਸਫਲਤਾ ਹਾਸਲ ਕੀਤੀ ਹੈ। ਜਿਸ ਵਿ¤ਚ ਦੋਸ਼ੀ ਮਨਜੀਤ ਸਿੰਘ ਪੁ¤ਤਰ ਮੇਹਰ ਸਿੰਘ ਉਮਰ ਕਰੀਬ 20 ਸਾਲ ਵਾਸੀ ਗੜਵਾਲ ਥਾਣਾ ਬੜੌਦਾ ਜਿਲ੍ਹਾ ਸੋਨੀਪਤ ਹਾਲ ਵਾਸੀ ਮਕਾਨ ਨੰਬਰ39/2,ਆਦਰਸ਼ ਨਗਰ,ਨਵਾਂਗਰਾਉਂ ਨੂੰ ਗ੍ਰਿਫਤਾਰ ਕਰਕੇ ਇਸ ਪਾਸੋ ਦੋ ਚੋਰੀ ਕੀਤੇ ਮੋਟਰ ਸਾਈਕਲ ਮਾਰਕਾ ਹੀਰੋ ਸਪਲੈਂਡਰ  ਬ੍ਰਾਮਦ ਹੋ ਚੁ¤ਕੇ ਹਨ ਅਤੇ ਇ¤ਕ ਹੋਰ ਜਾਹਮਾ ਮੋਟਰ ਸਾਇਕਲ ਜੋ ਕਿ ਇਹ ਮੰਨ ਰਿਹਾਂ  ਹੈ ਬ੍ਰਾਮਦ ਹੋਣਾ ਬਾਕੀ ਹੈ। ਮੁਕ¤ਦਮਾ ਦੀ ਤਫਤੀਸ਼ ਜਾਰੀ ਹੈ।

ਥਾਣਾ ਸੋਹਾਣਾ:-

ਥਾਣਾ ਸੋਹਾਣਾ ਅਤੇ ਸੀ.ਆਈ.ਏ. ਸਟਾਫ ਮੋਹਾਲੀ ਦੀ ਪੁਲਿਸ ਵ¤ਲੋਂ ਮੁ¤ਖਬਰ ਖਾਸ ਦੀ ਇਤਲਾਹ ਪਰ ਦੋਂ ਦੋਸ਼ੀਆਂ (1) ਭੁਪਿੰਦਰ ਸਿੰਘ ਉਰਫ ਭਿੰਦੀ ਪੁ¤ਤਰ ਦਿਲਬਾਰ ਸਿੰਘ ਕੌਮ ਹਰੀਜਨ ਉਮਰ ਕਰੀਬ 19 ਸਾਲ ਵਾਸੀ ਪਿੰਡ ਬਡਾਲੀ ਅਤੇ (2) ਸਿਮਰਨਜੋਤ  ਸਿੰਘ ਉਰਫ ਸੀਮਾ ਪੁ¤ਤਰ ਕੁਲਵਿੰਦਰ ਸਿੰਘ ਕੌਮ ਹਰੀਜਨ ਉਮਰ ਕਰੀਬ 17 ਸਾਲ ਵਾਸੀ ਪਿੰਡ ਬਡਾਲੀ ਨੂੰ ਚੋਰੀ ਕੀਤੀਆਂ ਬਿਜਲੀ ਦੀਆਂ ਕਾਪਰ ਤਾਰਾਂ ਜਿਹਨਾ ਦਾ ਵਜਨ ਸਾਡੇ ਸ¤ਤ-ਸਾਡੇ ਸ¤ਤ ਕਿਲੋ ਕੁ¤ਲ 15 ਕਿਲੋ ਹੈ ਸਮੇਤ ਇਹਨਾਂ ਦੇ ਪਲਾਸਟਿਕ ਕਵਰ ਗ੍ਰਿਫਤਾਰ ਕਰਕੇ ਇਹਨਾਂ ਵਿਰੁ¤ਧ ਮੁਕ¤ਦਮਾ ਨੰਬਰ 67 ਮਿਤੀ 29.03.15 ਅ/ਧ 379 ਹਿੰ:ਦੰ: ਥਾਣਾ ਸੋਹਾਣਾ ਦਰਜ ਕੀਤਾ ਗਿਆ।