ਡੀ.ਏ.ਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਨਵੇਂ ਨਿਯੁਕਤ ਹੋਏ ਮਨੇਜਰ ਨੇ ਸਕੂਲ ਦਾ ਦੌਰਾ ਕੀਤਾ।

0
1655

ਰਾਜਪੁਰਾ 25 ਜੁਲਾਈ (ਧਰਮਵੀਰ ਨਾਗਪਾਲ) ਡੀ.ਏ.ਵੀ. ਪਬਲਿਕ ਸਕੂਲ ਵਿੱਖੇ ਨਵੇਂ ਨਿਯੁਕਤ ਹੋਏ ਮਨੇਜਰ ਡਾ. ਮੋਹਨ ਲਾਲ ਸ਼ਰਮਾ ਪਿੰਸੀਪਲ ਡੀ ਏ ਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਰਾਭਾ ਨਗਰ ਜਿਲਾ ਲੁਧਿਆਣਾ ਨੇ ਸਕੂਲ ਅਤੇ ਸਕੂਲ ਦੇ ਸਾਰੇ ਕੰਮਾ ਦਾ ਨਿਰੀਖਣ ਕੀਤਾ ਅਤੇ ਸਕੂਲ ਦੀ ਪ੍ਰਿੰਸੀਪਲ ਮੈਡਮ ਕਿਰਨ ਸੇਠੀ ਜੀ ਦੀ ਸਕੂਲ ਦੀ ਤਰੱਕੀ ਲਈ ਉਹਨਾਂ ਵਲੋਂ ਕੀਤੇ ਗਏ ਉਦਮਾ ਦੀ ਸਰਾਹਨਾ ਕੀਤੀ। ਡਾ. ਮੋਹਨ ਲਾਲ ਸ਼ਰਮਾ ਦੇ ਵਿਚਾਰਾ ਨੁੂੰ ਸੁਣ ਕੇ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਬੜੇ ਪ੍ਰਭਾਵਿਤ ਹੋਏ ਅਤੇ ਸਕੂਲ ਦੀ ਪਿੰ੍ਰਸੀਪਲ ਮੈਡਮ ਕਿਰਨ ਸੇਠੀ ਨੇ ਉਹਨਾਂ ਨੂੰ ਖੁਸ਼ਬੂ ਵਾਲਾ ਗੁਲਦਸਤਾ ਦੇਕੇ ਉਹਨਾਂ ਦਾ ਸੁਆਗਤ ਕੀਤਾ।