ਨਵੇ ਐਸ.ਡੀ.ਉ ਨੇ ਅਪਨਾ ਕਾਰਜ ਸੰਭਾਲਿਆ :-

0
1985

ਜੰਡਿਆਲਾ ਗੁਰੁ 31 (ਦਸੰਬਰ ਕੁਲਜੀਤ ਸਿੰਘ )  ਪੰਜਾਬ ਸਟੇਟ ਪਾਵਰ ਕਾਰਪ੍ਰੇਸ਼ਨ ਲਿਮਟੀਡ ਦੇ ਜੰਡਿਆਲਾ ਉਪ ਮੰਡਲ ਦੇ ਨਵੇ ਐਸ.ਡੀ.ਉ ਮਨਪ੍ਰੀਤ ਸਿੰਘ ਨੇ ਆਪਣਾ ਅਹੁਦਾ ਸੰਭਾਲਿਆ  ਉਹਨਾ ਕਿਹਾ ਕਿ ਉਹ ਜਨਤਾ ਨੂੰ ਕਿਸੇ ਵੀ ਕਿਸਮ ਦੀ ਸ਼ਿਕਾਇਤ ਦਾ ਮੋਕਾ ਨਹੀਂ ਦੇਣਗੇ ਅਤੇ ਗ੍ਰਾਹਕਾ ਦੇ ਸੇਵਾ ਲਈ ਹਰ ਵਕਤ ਤਿਆਰ ਰਿਹਣਗੇ।