ਪਟਿਆਲਾ ਰੈਲੀ ਦੇ ਵਿੱਚ 3 ਲੱਖ ਲੋਕਾ ਦਾ ਇਕੱਠ ਹੋਵੇਗਾ ,ਸੁਰਜੀਤ ਸਿੰਘ ਰੱਖੜਾ

0
1470

ਨਾਭਾ 10 ਦਿਸ੍ਬਰ (ਰਾਜੇਸ਼ ਬਜਾਜ )ਪੰਜਾਬ ਵਿਧਾਨ ਸਭਾ ਦੀਆ ਚੋਣਾਂ ਵਿੱਚ ਥੋੜਾ ਹੀ ਸਮਾ ਬਾਕੀ ਹੈ ।ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ਼ ਪਾਰਟੀ ਵੱਲੋਂ ਰੈਲੀਆਂ ਸੁਰੂ ਕਰ ਦਿੱਤੀਆਂ ਹਨ।ਜਿਸ ਦੇ ਤਹਿਤ ਅਕਾਲੀ ਦਲ 15 ਦਸੰਬਰ ਨੂੰ ਪਟਿਆਲਾ ਅਤੇ ਕਾਂਗਰਸ ਬਠਿਡਾ ਵਿੱਚ ਰੈਲੀ ਕਰ ਰਹੀ ਹੈ। ਨਾਭਾ ਵਿਖੇ ਪਹੁੰਚੇ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਦਾਵਾ ਕੀਤਾ ਕਿ ਪਟਿਆਲਾ ਰੈਲੀ ਦੇ ਵਿੱਚ 3 ਲੱਖ ਲੋਕਾ ਦਾ ਇਕੱਠ ਹੋਵੇਗਾ ਅਤੇ ਇਹ ਰੈਲੀ ਡੈਢ ਸੋ ਏਕੜ ਵਿੱਚ ਹੋਵੇਗੀ
-2017 ਦੀਆਂ ਚੋਣਾਂ ਨੂੰ ਨਜ਼ਰ ਹਰ ਇੱਕ ਪਾਰਟੀ ਵੱਲੋਂ ਚੋਣਾਂ ਨੂੰ ਲੈ ਕੇ ਆਪਣੀ ਪਹਿਲਾ ਤੋਂ ਤਿਆਰੀ ਕਰ ਰਹੀ 15 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪਟਿਆਲਾ ਵਿਚ ਹੋਣ ਰੈਲੀ ਲਈ ਅਕਾਲੀ ਦਲ ਪੱਬਾ ਪਾਰ ਹੋ ਰਹੀ ਹੈ।ਉਸੇ ਦਿਨ ਬੰਠਿਡਾ ਵਿੱਚ ਕਾਂਗਰਸ਼ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਤਾਜਪੋਸੀ ਨੂੰ ਕਾਂਗਰਸੀ ਵਰਕਰ ਆਪਣੀ ਰੈਲੀ ਨੂੰ ਕਾਮਯਾਬ ਬਣਾਉਣ ਲਈ ਲੱਗੇ ਹਨ। ਉਸੇ ਹੀ ਦਿਨ ਆਮ ਆਦਮੀ ਪਾਰਟੀ ਪੂਰੇ ਪੰਜਾਬ ਦੇ ਵਿੱਚ ਰੋਸ਼ ਵਜੋ ਧਰਨੇ ਲਗਾ ਰਹੀ ਹੈ। ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਸ਼ਾਡੀ 1 ਲ਼ੱਖ ਤੋਂ ਜਿਆਦਾ ਸਰਕਾਰੀ ਨੌਕਰੀਆਂ ਦੀ ਭਰਤੀ ਕਰਨ ਜਾ ਰਹੀ ਅਤੇ ਕਿਹਾ ਜਿਹੜੇ ਸ਼੍ਰੋਮਣੀ ਅਕਾਲੀ ਭਾਜਪਾ ਦੀ ਸਰਕਾਰ ਵਿਕਾਸ਼ ਕੀਤੇ ਹਨ । ਉਹ ਕੋਈ ਵੀ ਹੋਰ ਸਰਕਾਰ ਨਹੀਂ ਕਰ ਸਕਦੀ ।ਉਹਨਾ ਕਿਹਾ ਸਾਡੀ ਸਰਕਾਰ ਵਿਕਾਸ਼ ਦੇ ਦਮ ਉੱਪਰ ਚੋਣ ਲੜੇਗੀ ਅਤੇ ਫਿਰ ਤੋਂ ਸਰਕਾਰ ਬਣਾਵਾਗੇ।ਉਹਨਾ ਰੈਲੀ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ।ਜਦੋਂ ਪੱਤਰਕਾਰਾਂ ਦੀ ਟੀਮ ਨਵਜੋਤ ਸਿੰਧੂ ਦੇ ਆਮ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ ਸਵਾਲ ਪੁੱਛਿਆ ਤਾਂ ਉਹਨਾ ਕਿਹਾ ਕਿ ਇਸ ਬਾਰ ਬੀ.ਜੇ.ਪੀ ਨੂੰ ਪਤਾ ਹੈ ਇਸ ਬਾਰੇ ਸਾਨੂੰ ਕੁਝ ਨਹੀ ਪਤਾ।

ਬਾਈਟ-ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ