ਪੰਜਾਬ ਤਾਂ ਪਹਿਲਾਂ ਹੀ ਬਰਨਿੰਗ ਪੁਆਇੰਟ ਤੇ ਬੈਠਾ ਹੈ- ਸੁੱਚਾ ਸਿੰਘ ਛੋਟੇਪੁਰ

0
1646

ਕੋਟਕਪੂਰਾ, 19 ਅਕਤੂਬਰ (ਮਖਣ ਸਿੰਘ)- ਸਥਾਨਕ ਸਿਵਲ ਹਸਪਤਾਲ ਵਿਖੇ ਬੀਤੇ ਕਲ੍ਹ ਹੋਏ ਘਟਨਾਕ੍ਰਮ ਵਿੱਚ ਫੱਟੜ ਹੋਏ ਸਿੱਖ ਸੰਗਤਾਂ ਦਾਹਾਲਚਾਲ ਪੁੱਛਣ ਲਈ ਆਪ ਪਾਰਟੀ ਦੇ ਪੰਜਾਬ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਅੱਜ ਸਿਵਲਹਸਪਤਾਲਕੋਟਕਪੂਰਾਵਿਖੇ ਪਹੁੰਚੇ  ਅਤੇ ਮਰੀਜਾਂ ਦਾਹਾਲਚਾਲ ਪੁੱਛਿਆ। ਇਸ ਮੋਕੇ ਤੇ ਉਹਨਾਂ ਨਾਲਡਾ ਸੁਰਿੰਦਰ ਦਿਵੇਦੀ, ਮਾਸਟਰਬਲਦੇਵ ਸਿੰਘ, ਹਰਦੀਪ ਸਿੰਘ ਕਿੰਗਰਾ, ਡਾ ਹਰਜਿੰਦਰ ਸਿੰਘ ਚੀਮਾ ਤੋਂ ਇਲਾਵਾਆਪਪਾਰਟੀ ਦੇ ਵਰਕਰਹਾਜਰਸਨ।ਪ੍ਰੈਸਨਾਲ ਗੱਲਬਾਤ ਕਰਦਿਆਂ ਛੋਟੇਪੁਰ ਨੇ ਕਿਹਾ ਕਿ ਪੰਜਾਬ ਤਾਂ ਪਹਿਲਾਂ ਹੀ ਬਰਨਿੰਗ ਪੁਆਇੰਟ ਤੇ ਬੈਠਾ ਹੈ। ਬਰਗਾੜੀਅਤੇ ਕੋਟਕਪੂਰਾਵਿਖੇ ਜੋ ਐਨੀ ਵੱਡੀ ਘਟਨਾਵਾਪਰੀ ਹੈ, ਉਹ ਬਹੁਤ ਹੀ ਦੁਖਦਾਈ ਹੈ । ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਜਖਮੀਕੀਤੇ ਗਏ, ਧਰਨਾਕਾਰੀਆਂ ਤੇ ਪੁਲਿਸ ਨੇ ਅੰਨ੍ਹੇਵਾਹਲਾਠੀਚਾਰਜ, ਪਾਣੀਦੀਆਂ ਬੁਛਾਰਾਂ ਅਤੇ ਗੋਲੀਆਂ ਚਲਾਈਆਂ।  ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲਕੋਲਸ਼੍ਰੋਮਣੀਕਮੇਟੀਆਪਣੀ, ਸਰਕਾਰਆਪਣੀ, ਔਪੋਜੀਸ਼ਨ ਕੋਈ ਨਹੀਂ, ਫਿਰਵੀਆਪਣੀਕੁਰਸੀ ਨੂੰ ਬਚਾਉਣਲਈ ਜੱਫੀ ਪਾਈਬੈਠਾ ਹੈ। ਉਹਨਾਂ ਕਿਹਾ ਕਿ ਇਸ ਸਰਕਾਰ ਦੇ ਰਾਜ ਵਿੱਚ ਹਰਵਰਗ ਦੇ ਲੋਕ ਚਾਹੇ ਉਹ ਕਿਸਾਨ, ਮਜਦੂਰ, ਮੁਲਾਜਮ, ਵਪਾਰੀਹੋਣ, ਹਰਵਰਗ ਦੁਖੀ ਹੈ। ਲੀਡਰਪ੍ਰਾਪਰਟੀਡੀਲਰਬਣੇ ਫਿਰਰਹੇ ਹਨ।ਉਹਨਾਂ ਪੰਜਾਬ ਸਰਕਾਰ ਤੇ ਦੋਸ਼ਲਾਇਆ ਕਿ ਇਹ ਘਟਨਾ ਟੱਲ ਸਕਦੀ ਸੀ, ਜੇਕਰ ਗੁਰਦੁਆਰਾਸਾਹਿਬਵਿਖੇ ਸੀਸੀਟੀਵੀ ਕੈਮਰੇ ਲਗਾਏ ਜਾਦੇ।ਉਹਨਾਂ ਕਿਹਾ ਕਿ ਸ਼੍ਰੋਮਣੀਕਮੇਟੀਕੋਲਬਹੁਤਪੈਸਾ ਹੈ, ਉਹ ਇਹ ਕੰਮ ਆਸਾਨੀਨਾਲਕਰਸਕਦੀ ਸੀ। ਉਹਨਾਂ ਪੰਜਾਬ ਸਰਕਾਰ ਤੇ ਦੋਸ਼ਲਾਉਦਿਆਂ ਕਿਹਾ ਕਿ ਬਾਦਲ ਨੇ ਅਸਲੀ ਮੁੱਦਿਆਂ ਤੋਂ ਲੋਕਾਂ ਦਾਧਿਆਨਹਟਾਊਣਲਈ ਇਹ ਕੀਤਾ ਹੈ। ਉਹਨਾਂ ਇਸ ਘਟਨਾ ਤੇ ਦੁੱਖ ਜਾਹਿਰਕਰਦਿਆਂ ਕਿਹਾ ਕਿ ਅਜਿਹੀਆਂ ਘਟਨਾ ਨੂੰ ਰੋਕਣਲਈਵਿਸ਼ੇਸ਼ਉਪਰਾਲੇ ਕਰਨੇ ਚਾਹੀਦੇ ਹਨ। ਇਸ ਮੋਕੇ ਤੇ ਉਹਨਾਂ ਦੇ ਨਾਲ ਪੰਜਾਬ ਦੇ ਯੂਥਕੋਆਰਡੀਨੇਟਰ ਸੰਦੀਪ ਧਾਲੀਵਾਲ, ਮਨਜੀਤਸ਼ਰਮਾਸਮੇਤਪਾਰਟੀ ਦੇ ਮੈਂਬਰਹਾਜ਼ਰਸਨ।