ਭਾਰਤ ਵਿਕਾਸ ਪਰੀਸ਼ਦ ਵਲੋਂ ਰਾਸ਼ਟਰੀ ਸਮੂਹਗਾਨ ਪ੍ਰਤੀਯੋਗਤਾ ਅਯੋਜਿਤ

0
1384


ਰਾਜਪੁਰਾ (ਧਰਮਵੀਰ ਨਾਗਪਾਲ) ਸਥਾਨਕ ਲਛਮੀ ਪੈਲੇਸ ਵਿੱਖੇ ਭਾਰਤ ਵਿਕਾਸ ਪਰੀਸ਼ਦ ਵਲੋਂ ਰਾਸ਼ਟਰੀ ਸਮੂਹਗਾਨ ਪ੍ਰਤੀਯੋਗਤਾ ਦਾ ਅਯੋਜਨ ਕੀਤਾ ਗਿਆ ਜਿਸਦੇ ਚੇਅਰਮੈਨ ਸੁਦੇਸ਼ ਤਨੇਜਾ ਅਤੇ ਪ੍ਰਧਾਨ ਨੇ ਪਟੇਲ ਮੇਮੋਰੀਅਲ ਨੈਸ਼ਨਲ ਕਾਲਜ ਅਤੇ ਸਮੂਹ ਸਕੂਲਾ ਦੇ ਬਚਿਆ ਨੂੰ ਇਸ ਸਭਿਆਚਾਰਕ ਪ੍ਰੋਗਰਾਮ ਵਿੱਚ ਹਿਸਾ ਲੈਣ ਦਾ ਖੁਲਾ ਸਦਾ ਦਿੱਤਾ ਤੇ ਇਸ ਸਮੇਂ ਬੇਟੀ ਹਰਪ੍ਰੀਤ ਕੋੌਰ ਦੀ ਆਵਾਜ ਹਾਏ ਵੇ ਰਬਾ ਸਾਨੂੰ ਮੁੜਨਾ ਪਿਆ ਦੀ ਵੀਡੀੳ ਰਿਕਾਰਿੰਗ ਜਦੋਂ ਫੇਸ ਬੁਕ ਤੇ ਪਾਈ ਗਈ ਤਾਂ ਬਹੁਤ ਸਾਰੇ ਟੀਵੀ ਚਾਇਨਲ ਦੇ ਮਾਲਕਾ ਨੇ ਇਸ ਵੀਡੀੳ ਰਿਕਾਰਡਿੰਗ ਨੂੰ ਉਹਨਾਂ ਕੋਲ ਭੇਜਣ ਵਾਸਤੇ ਬੇਨਤੀ ਕੀਤੀ ਤੇ ਉਦਾਹਰਣ ਦੇ ਤੌਰ ਤੇ ਇਹ ਵੀਡੀੳ ਤੁਸੀ ਸੀਐਨਆਈ ਚਾਈਨਲ ਰਾਹੀ ਆਪਣੇ ਮੋਬਾਈਲ ਤੇ ਵੀ ਵੇਖ ਸਕਦੇ ਹੋ।