ਭਾਰਤ ਸਰਕਾਰ ਦੀ ਮੁੱਖ ਸਕੱਤਰ ਸ਼੍ਰੀ ਮਤੀ ਵਿਜਯ ਲੱਛਮੀ ਨੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨਾਲ ਸਵਛ ਭਾਰਤ ਸਬੰਧੀ ਕੀਤੀ ਵਿਸ਼ੇਸ ਬੈਠਕ

0
1868

 

ਚੰਡੀਗੜ ; 8 ਜੂਨ (ਧਰਮਵੀਰ ਨਾਗਪਾਲ) ਸ਼੍ਰੀ ਮਤੀ ਵਿਜਯ ਲੱਛਮੀ ਜੋਸ਼ੀ ਸਕੱਤਰ ਭਾਰਤ ਸਰਕਾਰ ਨੇ ਪੰਜਾਬ ਦੇ ਮੁੱਖ ਸਕੱਤਰ ਸ਼੍ਰੀ ਸਰਵੇਸ਼ ਕੌਸ਼ਲ ਦੇ ਨਾਲ ਇੱਕ ਵਿਸ਼ੇਸ ਮੀਟਿੰਗ ਕੀਤੀ ਅਤੇ ਸ਼੍ਰੀ ਕੌਸ਼ਲ ਨੂੰ ਫੁੱਲਾ ਦੀ ਮਹਿਕ ਵਾਲਾ ਗੁਲਦਸਤਾ ਭੇਂਟ ਕੀਤਾ ਅਤੇ ਸੱਵਛ ਭਾਰਤ ਮਿਸ਼ਨ ਪ੍ਰਤੀ ਵਿਚਾਰ ਵਟਾਂਦਰਾ ਕੀਤਾ ਅਤੇ ਭਾਰਤ ਦੀ ਰਾਜਧਾਨੀ ਦਿੱਲੀ ਤੋਂ ਵਿਸ਼ੇਸ ਤੌਰ ਤੇ ਸਵਛ ਭਾਰਤ ਅਭਿਆਨ ਜੋ ਕਿ 6 ਅਗਸਤ 2015 ਨੂੰ ਭਾਰਤ ਦੇ ਸਾਰੇ ਰਾਜਾ ਵਿੱਚ ਲਾਗੂ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਦੀਆਂ ਗਤੀਵਿਧਿਆ ਬਾਰੇ ਉਹਨਾਂ ਜਾਣਕਾਰੀ ਵੀ ਹਾਸਲ ਕੀਤੀ।