ਰਾਜਪੁਰਾ ਵਿੱਚ ਜੂਏ ਅਤੇ ਸਟੇਬਾਜੀ ਦਾ ਕੰਮ ਫਿਰ ਤੋਂ ਸ਼ੁਰੂ

0
1393

 

ਰਾਜਪੁਰਾ (ਧਰਮਵੀਰ ਨਾਗਪਾਲ) ਭਰੋਸੇ ਯੋਗ ਸੂਤਰਾ ਤੋਂ ਪਤਾ ਲਗਿਆ ਹੈ ਕਿ ਜੋ ਰਾਜਪੁਰਾ ਵਿੱਖੇ ਸਟੇਬਾਜੀ ਦਾ ਕੰਮ ਬੰਦ ਹੋ ਗਿਆ ਸੀ ਫਿਰ ਤੋਂ ਸਟੇਬਾਜਾ ਨੇ ਪੰਖ ਖਿਲਾਰਨੇ ਸ਼ੁਰੂ ਕਰ ਦਿੱਤੇ ਹਨ। ਇਹਨਾਂ ਨੂੰ ਤੁਰੰਤ ਨੁਕੇਲ ਪਾਈ ਜਾਣੀ ਚਾਹੀਦੀ ਹੈ ਨਹੀਂ ਤਾਂ ਬੇਸਮਝ ਲੋਕਾ ਦੇ ਕਈਆਂ ਦੇ ਘਰ ਤਾਂ ਇਹਨਾਂ ਸਟੇਆ ਹੀ ਕਾਰਨ ਤਬਾਹ ਹੋ ਗਏ ਹਨ ਤੇ ਹੋਰ ਵੀ ਤਬਾਹ ਹੋਣੇ ਜਾ ਰਹੇ ਹਨ ਤੇ ਸਮਾਜ ਵਿੱਚ ਲੋਕਾ ਦੇ ਪਰਿਵਾਰਿਕ ਸ਼ਾਂਤੀ ਭੰਗ ਹੋਣ ਦਾ ਕਾਰਨ ਹੀ ਜੂਆ ਸਟੇਬਾਜੀ ਅਤੇ ਗੰਦੇ ਨਸ਼ਿਆਂ ਦਾ ਸੇਵਨ ਕਰਨਾ ਹੀ ਹੁੰਦਾ ਹੈ।