ਐਸ ਏ ਐਸ ਨਗਰ (ਮੁਹਾਲੀ) (ਧਰਮਵੀਰ ਨਾਗਪਾਲ) ਆਈ.ਈ.ਟੀ. ਭ¤ਦਲ ਦੁਆਰਾ ‘ਜ਼ਹਿਰੀਲੇ ਕੀਟਨਾਸ਼ਕਾਂ ਦੇ ਪ੍ਰਭਾਵ ਤੋਂ ਬ¤ਚਿਆ ਨੂੰ ਬਚਾਉਣਾ‘ ਵਿਸ਼ੇ ਤੇ ਪੀਸੀਏ ਮੋਹਾਲੀ ਵਿ¤ਚ ਖੇਤੀ ਵਿਰਾਸਤ ਮਿਸ਼ਨ ਅਤੇ ਪੈਸਟੀਸਾਈਡ ਐਕਸ਼ਨ ਨੈ¤ਟਵਰਕ ਇੰਡੀਆ ਦੇ ਸਹਿਯੋਗ ਨਾਲ ਸੈਮੀਨਾਰ ਕਰਵਾਇਆ ਗਿਆ।ਇਸ ਸਮਾਗਮ ਦੇ ਮੁ¤ਖ ਬੁਲਾਰੇ ਡਾ. ਬਰੂਸ ਲੇਨਫੀਅਰ ਪ੍ਰੋਫੈਸਰ ਸਾਈਮਨ ਫਰੇਜ਼ਰ ਯੂਨੀਵਰਸਿਟੀ ਬ੍ਰਿਟਿਸ਼ ਕੋਲੰਬੀਆ ਕਨੇਡਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਬ¤ਚੇ ਦੇ ਭਰੂਣ ਦੇ ਵਿਕਾਸ ਅਤੇ ਬਚਪਨ ਦੀ ਉਮਰ ਵਿ¤ਚ ਜ਼ਹਿਰੀਲੇ ਕੀਟਨਾਸ਼ਕਾਂ ਦੇ ਪ੍ਰਭਾਵ ਬ¤ਚਿਆ ਦੇ ਵਿਕਾਸ ਨੂੰ ਬਰੀ ਤਰ•ਾਂ ਪ੍ਰਭਾਵਿਤ ਕਰਦੇ ਹਨ।ਡਾ. ਬਰੂਸ ਜਿਨ•ਾਂ ਨੇ ਕੀਟਨਾਸ਼ਕਾਂ ਕਾਰਨ ਆੲੈ ਵਾਤਾਵਰਣ ਵਿਗਾੜ ਦੇ ਬ¤ਚਿਆ ਦੀ ਸਿਹਤ ਉਤੇ ਮਾੜੇ ਪ੍ਰਭਾਵਾਂ ਖੋਜ ਕੀਤੀ ਹੈ, ਨੇ ਕਿਹਾ ਕਿ ਭਾਰਤ ਵਿ¤ਚ ਜ਼ਹਰੀਲੇ ਕੀਟਨਾਸ਼ਕ, ਲੈਡ ਅਤੇ ਮਰਕਰੀ ਜਿਹੇ ਤ¤ਤਾਂ ਦੀ ਪਾਣੀ ,ਹਵਾ ਤੇ ਵਾਤਾਵਰਣ ਵਿ¤ਚ ਬਹੁਤਾਤ ਬ¤ਚਿਆ ਦੇ ਜੀਵਨ ਤੇ ਖਤਰਨਾਕ ਅਸਰ ਪਾ ਰਹੀ ਹੈ। ਇਸ ਸੈਸ਼ਨ ਦੌਰਾਨ ਸ੍ਰੀ ਜੈ ਕੁਮਾਰ ਡਾਇਰੈਕਟਰ ਪੈਸਟੀਸਾਈਡ ਐਕਸ਼ਨ ਨੈ¤ਟਵਰਕ ਇੰਡੀਆ ਨੇ ਕਿਹਾ ਕਿ ਬਹੁਤ ਸਾਰੇ ਕੀਟਨਾਸ਼ਕ ਜਿਨ•ਾਂ ਦੇ ਦਰਮਦ ਉਪਾਦਨ ਤੇ ਪਾਬੰਦੀ ਹੈ, ਉਨ•ਾਂ ਨੂੰ ਲਗਾਤਾਰ ਭਾਰਤ ਵਿ¤ਚ ਵਰਤਿਆ ਜਾ ਰਿਹਾ ਹੈ ਜਿਸ ਦੀ ਬਦੌਲਤ ਬ¤ਚਿਆ ਦੀ ਸਿਹਤ ਤੇ ਮਾੜਾਂ ਅਸਰ ਹੋ ਰਿਹਾ ਹੈ। ਸੈਮੀਨਾਰ ਦੌਰਾਨ ਡਾ. ਡੀ. ਨਰਸਿਮਹਾ ਰੈਡੀ ਮੈਂਬਰ ਸਲਾਹਕਾਰ ਕਮੇਟੀ, ਕਾਟਨ ਐਡਵਾਈਜ਼ਰੀ ਬੋਰਡ ਨੇ ਦ¤ਸਿਆ ਕਿ ਕਿਸ ਤਰ•ਾਂ ਫਸ਼ਲਾਂ ਦੇ ਸਪਰੇਥ ਤੋਂ ਬਾਦ ਇਹ ਦਵਾਈਆ ਬ¤ਚਿਆ ਨੂੰ ਸਿਹਤ ਨੂੰ ਪ੍ਰਭਾਵਿਤ ਕਰਦੀਆ ਹਨ। ਉਨ•ਾਂ ਕਿਹਾ ਕਿ ਦੇਸ਼ ਵਿ¤ਚ ਕੀਟਨਾਸ਼ਕਾਂ ਦੇ ਰੈਗੂਕੇਸ਼ਨ ਤੇ ਕੰਮ ਕਰਨ ਦੀ ਲੋੜ ਹੈ। ਉਨ•ਾਂ ਕੀਟਨਾਸ਼ਕਾਂ ਕਾਰਨ ਪੰਜਾਬ ਦੇ ਬਠਿੰਡਾ ਏਰੀਏ ਵਿ¤ਚ ਵਧ ਰਹੇ ਕੈਂਸਰ ਦੇ ਰੋਗ ਬਾਰੇ ਵੀ ਵਿਸਥਾਰ ਨਾਲ ਦ¤ਸਿਆ। ਡਾ. ਸਚਿਨ ਗੁਪਤਾ ਵਾਤਾਵਰਣ ਸਿਹਤ ਅਤੇ ਖੋਜ ਗਰੁ¤ਪ ਦੇ ਕੈਸਰ ਸਪੈਸਲਿਸਟ ਨੇ ਕਿਹਾ ਕਿ ਬੀਮਾਰੀਆ ਦੇ ਇਲਾਜ ਨਾਲੋਂ ਪਹਿਲਾਂ ਤੋਂ ਹੀ ਬਚਾਅ ਚੰਗਾ ਹੈ।ਉਨ•ਾ ਕਿਹਾ ਕਿ ਜੈਵਿਕ ਭੋਜਨ ਖਾਣਾ ਬਹੁਤ ਜਰੂਰੀ ਹੈ। ਡਾ. ਜੇ.ਐਸ.ਠਾਕੁਰ ਪੀ.ਜੀ.ਆਈ. ਚੰਡੀਗੜ ਨੇ ਕਿਹਾ ਕਿ ਪੰਝਾਬ ਦੇ ਮਾਲਵੇ ਖੇਤਰ ਵਿ¤ਚ ਕੈਂਸਰ ਦੀ ਬੀਮਾਰੀ ਤੇਜ਼ੀ ਨਾਲ ਪੈਰ ਪਸਾਰ ਰਹੀ ਹੈ। ਉਨ•ਾਂ ਕਿਹਾ ਪੰਜਾਬ ਦੇ ਪਾਣੀਆ ਵਿ¤ਚ ਕੈਡਮੀਅਮ,ਯੂਰੇਨੀਅਮ ਅਤੇ ਕੀਟਨਾਸਕਾਂ ਦ ਿਮਾਤਰਾ ਵਧ ਰਹੀ ਹੈ ਜਿਹੜੀ ਕਿ ਬ¤ਚਿਆ ਦੀ ਸਿਹਤ ਲਈ ਖਤਰੇ ਦੀ ਘੰਟੀ ਹੈ। ਇਸ ਸੈਮੀਨਾਰ ਦੌਰਾਨ ਡਾ. ਡੋਗਰਾ ਨੇ ਤਾਜ਼ੀਆ ਤੇ ਮੌਸਮੀ ਸਬਜ਼ੀਆਂ ਅਤੇ ਫਲਾ ਦੀ ਵਧੇਰੇ ਨਿ¤ਤਵਰਤੋਂ ਤੇ ਜ਼ੋਰ ਦਿ¤ਤਾ। ਸ੍ਰੀ ਓਮੇਂਦਰ ਦ¤ਤ ਖੇਤੀ ਵਿਰਾਸਤ ਮਿਸ਼ਨ ਨੇ ਵ¤ਖ-ਵ¤ਖ ਕੀਟਨਾਸ਼ਕਾਂ ਦੇ ਸਿਹਤ ਤੇ ਹਾਨੀਕਾਰਕ ਪ੍ਰਭਾਵਾਂ ਬਾਰੇ ਚਾਨਣਾ ਪਾਇਆ। ਆਈ.ਈ.ਟੀ. ਭ¤ਦਲ ਦੀ ਚਾਂਸਲਰ ਮੈਡਮ ਕੁਲਵਿੰਦਰ ਗੁਰਚਰਨ ਸਿੰਘ ਇਸ ਸੈਮੀਨਾਰ ਵਿ¤ਚ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕਰਦਿਆ ਕਿਹਾ ਸੈਮੀਨਾਰ ਦੌਰਾਨ ਕੀਟਨਾਸ਼ਕਾਂ ਦੇ ਬ¤ਚਿਆ ਦੀ ਸਿਹਤ ਤੇ ਬੁਰੇ ਪ੍ਰਭਾਵਾਂ ਮਹ¤ਤਵਪੂਰਨ ਜਾਣਕਾਰੀਆ ਦਿ¤ਤੀਆਂ ਗਈਆ ਹਨ। ਆਈ.ਈ.ਟੀ. ਭ¤ਦਲ ਦੇ ਚੇਅਰਮੈਨ ਰਾਣਾ ਸੁਰਿੰਦਰ ਸਿੰਘ ਨੇ ਕਿਹਾ ਸੈਮੀਨਾਰ ਦੌਰਾਨ ਮਾਹਿਰਾਂ ਦੁਆਰਾ ਪ੍ਰਗਟਾਏ ਗਏ ਵਿਚਾਰਾਂ ਨੂੰ ਆਮ ਜਨਤਾ ਤ¤ਕ ਪਹੁੰਚਾਇਆ ਜਾਣਾ ਚਾਹੀਦਾ ਹੈ ਤਾਂ ਜੋ ਉਹ ਨੂੰ ਕੀਟਨਾਸ਼ਕਾਂ ਦੇ ਬ¤ਚਿਆ ਦੀ ਸਿਹਤ ਉਤੇ ਪੈ ਰਹੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਹੋ ਸਕਣ । ਇਸ ਮੌਕੇ ਤੇ ਆਈ.ਈ.ਟੀ. ਭ¤ਦਲ ਦੇ ਡਾਇਰੈਕਟਰ ਡਾ. ਜੇ.ਐਸ. ਕੰਵਰ ਵੀ ਹਾਜ਼ਰ ਸਨ।