ਇੱਕ ਮੈਗਾ ਖੂਨਦਾਨ ਕੈਂਪ ਪਟਿਆਲਾ ਪੁਲਿਸ ਅਤੇ ਪਬਲਿਕ ਦੇ ਸਹਿਯੋਗ ਨਾਲ ਪੁਲਿਸ ਲਾਈਨ, ਪਟਿਆਲਾ ਵਿਖੇ ਆਯੋਜਿਤ

0
1857

ਅੱਜ ਮਿਤੀ 13.07.15 ਨੂੰ ਕੀਤਾ ਗਿਆ। ਮਾਣਯੋਗ ਸ਼੍ਰੀਮਤੀ ਇੰਦੂ ਮਲਹੋਤਰਾ ਆਈ.ਏ.ਐਸ, ਡਿਪਟੀ ਕਮਿਸ਼ਨਰ ਪਟਿਆਲਾ, ਮਾਣਯੋਗ ਸ਼੍ਰੀ ਗੁਰਮੀਤ ਸਿੰਘ ਚੋਹਾਨ ਆਈ.ਪੀ.ਐਸ, ਐਸ.ਐਸ.ਪੀ ਪਟਿਆਲਾ, ਸ਼੍ਰੀ ਸ਼ਰਨਜੀਤ ਸਿੰਘ ਐਸ.ਪੀ, ਸਥਾਨਕ, ਸ਼੍ਰੀ ਹਰਪਾਲ ਸਿੰਘ ਡੀ.ਐਸ.ਪੀ ਸਿਟੀ-1, ਸ਼੍ਰੀ ਗੁਰਦੇਵ ਸਿੰਘ ਧਾਲੀਵਾਲ ਡੀ.ਐਸ.ਪੀ ਸਿਟੀ-2, ਸ਼੍ਰੀ ਚੰਦ ਸਿੰਘ ਡੀ.ਐਸ.ਪੀ ਸਥਾਨਕ, ਸ਼੍ਰੀ ਸੇਵਾ ਸਿੰਘ ਡੀ.ਐਸ.ਪੀ ਨਾਭਾ, ਸ਼੍ਰੀ ਹਰਵਿੰਦਰ ਸਿੰਘ ਵਿਰਕ ਡੀ.ਐਸ.ਪੀ ਰੂਲਰ, ਸ਼੍ਰੀ ਪ੍ਰਿਤਪਾਲ ਸਿੰਘ ਡੀ.ਐਸ.ਪੀ ਘਨੋਰ, ਸ਼੍ਰੀ ਹਰਵੰਤ ਕੋਰ ਡੀ.ਐਸ.ਪੀ ਜੀ.ਓਜ਼ ਸਹਿਬਾਨ ਸਮੇਤ ਸਮੂਹ ਐਸ.ਐਚ.ਓਜ਼ ਸਹਿਬਾਨ ਅਤੇ ਸਮੂਹ ਰੈਂਕਾ ਦੇ ਕਰਮਚਾਰੀਆਂ ਨੇ ਖੂਨਦਾਨ ਕੀਤਾ ਇਸ ਮੈਗਾ ਖੂਨਦਾਨ ਕੈਂਪ ਦਾ ਆਯੋਜਨ ਡਾ ਜਗਬੀਰ ਸਿੰਘ ਪ੍ਰੈਜ਼ੀਡੈਂਟ ਛਅਂਛਓ੍ਰ ਅੀਧਸ਼ ਫ਼ ਫ੍ਰਓੜਓਂਠੀੌਂ ਸ਼ੌਛੀਓਠੈ ਅਤੇ ਫੌਾਂਓ੍ਰ ੍ਹੌੂਸ਼ਓ ੈੌੂਠ੍ਹ, ਫੂਂਝਅਭ ਖਓਸ਼੍ਰੀ, ਝਅਘਭਅਂੀ, ਸ਼੍ਹ੍ਰੀਧੀ ਸ਼ਅੀ ਸ਼ਓੜਅ ਸ਼ਅੰੀਠੀ, ਭ੍ਹਅ੍ਰਠੀੈਅ ਸ਼ਓੜਅ ਸ਼ਅੰੀਠੀ ਅਤੇ ਅਂਠੀ ਧ੍ਰੂਘਸ਼ ਢਓਧ੍ਰਅਠੀੌਂ ੌਢ ਫੂਂਝਅਭ ਦੇ ਸਹਿਯੋਗ ਨਾਲ ਠ੍ਹਅਲ਼ਅਸ਼ਸ਼ਓੰੀਅ ਬਿਮਾਰੀ ਨਾਲ ਪੀੜਿਤ ਬੱਚਿਆ ਦੇ ਇਲਾਜ ਲਈ ਕੀਤਾ ਗਿਆ ਸੀ। ਇਸ ਮੋਕੇ ਪਰ ਸ਼੍ਰੀ ਬੀ.ਐੱਲ ਭਾਰਦਵਾਜ, ਮੈਡੀਕਲ ਸੁਪਰੀਟੈਨਡੈਂਟ ਰਜਿੰਦਰਾ ਹਸਪਤਾਲ, ਡਾ ਕੰਚਨ ਭਾਰਦਵਾਜ ੍ਹੌਧ, ਭਲ਼ੌਧ ਠ੍ਰਅਂਸ਼ਢੂਸ਼ੀੌਂ ੰਓਧੀਛੀਂਓ , ਸਮਾਜ ਸੇਵਿਕਾ ਸ਼੍ਰੀਮਤੀ ਸੁਮਨ ਬਤਰਾ ਅਤੇ ਸਮਾਜ ਸੇਵਕ ਸ਼੍ਰੀ ਜਤਿੰਦਰ ਗਰੇਵਾਲ ਵੀ ਮੌਜੂਦ ਸਨ।
ਇਸ ਮੈਗਾ ਖੂਨਦਾਨ ਕੈਂਪ ਵਿਚ 502 ਯੂਨਿਟ ਖੂਨ ਇਕੱਤਰ ਕੀਤਾ ਗਿਆ ਜਿਸ ਵਿਚੋ 195 ਯੂਨਿਟ ਲਾਈਫ ਲਾਈਨ ਬਲੱਡ ਸੈਟਰ ਅਤੇ 307 ਯੂਨਿਟ ਖੂਨ ਰਜਿੰਦਰਾਂ ਹਸਪਤਾਲ ਵੱਲੋ ਇਕੱਤਰ ਕੀਤੇ ਗਏ।ਇਸ ਮੋਕੇ ਦੋਰਾਨ ਪੁਲਿਸ ਅਤੇ ਪਬਲਿਕ ਦੇ ਲਈ ਰਿਫਰੈਸ਼ਮੈਂਟ ਦਾ ਸੁਚੱਜਾ ਇੰਤਜਾਮ ਵੀ ਕੀਤਾ ਗਿਆ ਸੀ। ਅਜਿਹੇ ਮੋਕੇ ਪੁਲਿਸ ਅਤੇ ਪਬਲਿਕ ਦੀ ਨੇੜਤਾ ਨੂੰ ਵਧਾਉਣ ਵਿਚ ਵੀ ਸਹਾਈ ਹੁੰਦੇ ਹਨ।