ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ  ਲੁਧਿਆਣਾ ਵਿਖੇ ਕੋਲ੍ਡ ਡ੍ਰਿੰਗ ਦੀ ਛਬੀਲ ਲਗਾਈ ਗਈ

0
1406

ਲੁਧਿਆਣਾ 7 ਜੁਲਾਈ (ਰੇਖਾ) ਸਿਵਲ ਲਾਈਨਜ਼ ਵਿਖੇ ਦਾਖਲਾ ਲੈਣ ਪਹੁੰਚੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮੁਸ਼ਕਿਲ ਨੂੰ ਧਿਆਨ ‘ਚ ਰਖਦਿਆਂ ਗੁਜਰਾਂਵਾਲਾ ਖਾਲਸਾ ਐਜੂਕੇਸ਼ਨ ਕੌਾਸਲ ਵੱਲੋਂ ਕਾਲਜ ਕੈਂਪਸ ਵਿਚ ਕੋਲ੍ਡ ਡ੍ਰਿੰਗ ਛਬੀ ਕੋਲ ਡ੍ੰਿਿਕਸ ਛਬੀਲ ਸ਼ੁਰੂ ਕੀਤੀ ਗਈ ਹੈ | ਕੌਾਸਲ ਦੇ ਪ੍ਰਧਾਨ ਪ੍ਥਿਿੀਪਾਲ ਸਿੰਘ ਕਪੂਰ ਅਤੇ ਮੈਂਬਰ ਹਰਦੀਪ ਸਿੰਘ ਨੇ ਇਸ ਛਬੀਲ ਦੀ ਰਸਮੀ ਸ਼ੁਰੂਆਤ ਕਰਦਿਆਂ ਕਿਹਾ ਕਿ ਦਾਖਲੇ ਦੇ ਦਿਨਾਂ ‘ਚ ਇਹ ਛਬੀਲ ਲਗਾਤਾਰ ਜਾਰੀ ਰਹੇਗੀ | ਪ੍ੰਿਿ: ਡਾ: ਮਨਜੀਤ ਸਿੰਘ ਕੋਮਲ ਨੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਲੋੜਵੰਦ ਵਿਦਿਆਰਥੀਆਂ ਨੂੰ ਫੀਸਾਂ ਵਿਚ ਛੋਟ ਤੋਂ ਇਲਾਵਾ ਮੁਫ਼ਤ ਕਿਤਾਬਾਂ ਦੇਣ ਦਾ ਵੀ ਕੌਾਸਲ ਵੱਲੋਂ ਉਪਰਾਲਾ ਕੀਤਾ ਜਾਂਦਾ ਹੈ ਤਾਂ ਜੋ ਕੋਈ ਵੀ ਵਿਦਿਆਰਥੀ ਆਪਣੀ ਆਰਥਿਕ ਤੰਗੀ ਤੁਰਸ਼ੀ ਕਾਰਨ ਪੜ੍ਹਾਈ ਤੋਂ ਵਾਂਝਾ ਨਾ ਰਹਿ ਜਾਵੇ