ਚੰਡੀਗੜ ਪੰਜਾਬ ਯੂਨੀਅਨ ਆਫ ਜਰਨਾਲਿਸ਼ਟ ਯੂਨਿਟ ਰਾਜਪੁਰਾ ਦੀ ਕਾਰਜ ਕਾਰਨੀ ਘੋਸ਼ਿਤ

0
1296

ਰਾਜਪੁਰਾ (ਡੀਵੀ ਨਿਊਜ ਪੰਜਾਬ) 4 ਅਕਤੂਬਰ ਦਿਨ ਐਤਵਾਰ ਨੂੰ ਚੰਡੀਗੜ ਪੰਜਾਬ ਯੂਨੀਅਨ ਆਫ ਜਰਨਾਲਿਟਸ ਦੀ ਵਿਸ਼ੇਸ ਮੀਟਿੰਗ ਸ਼੍ਰੀ ਬੰਸੀ ਧਵਨ ਚੇਅਰਮੈਨ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਵਿੱਚ ਪਿਛਲੇ ਸਾਲ ਦੀ ਕਾਰਗੁਜਾਰੀ ਸਬੰਧੀ ਚਰਚਾ ਕੀਤੀ ਗਈ ਅਤੇ ਪ੍ਰਧਾਨ ਮਨਜੀਤ ਧਵਨ ਨੇ ਆਪਣੀ ਕਾਰਜਕਾਰਨੀ ਘੋਸ਼ਿਤ ਕੀਤੀ ਜਿਸ ਵਿੱਚ ਸੁਦੇਸ਼ ਤਨੇਜਾ ਸਰਪ੍ਰਸਤ ਸੀਨੀਅਰ ਮੀਤ ਪ੍ਰਧਾਨ ਜਗਦੀਸ਼ ਹਿਤੈਸ਼ੀ, ਚੁਰੰਜੀ ਲਾਲ ਸ਼ਰਮਾ ਨੂੰ ਵਾਈਸ ਚੇਅਰਮੈਨ,ਰਮੇਸ਼ ਸ਼ਰਮਾ ਅਤੇ ਗੁਰਸ਼ਰਨ ਵਿਰਕ ਨੂੰ ਮੀਤ ਪ੍ਰਧਾਨ, ਪ੍ਰਿੰਸ ਤਨੇਜਾ ਜਨਰਲ ਸੈਕਟਰੀ, ਆਤਮ ਪ੍ਰਕਾਸ਼ ਕੈਸ਼ੀਅਰ, ਸੁਸ਼ੀਲ ਸ਼ਰਮਾ ਸ਼ੈਕਟਰੀ , ਧਰਮਵੀਰ ਨਾਗਪਾਲ ਚੀਫ ਐਡਵਾਈਜਰ ਅਤੇ ਪੀ ਆਰ ੳ ਅਤੇ ਬੀ ਡੀ ਸ਼ੈਂਟੀ, ਰਾਜ ਕੁਮਾਰ ਵਧਵਾ, ੳਮ ਪ੍ਰਕਾਸ਼, ਪਵਨ ਛਾਬੜਾ, ਹਿਮਾਂਸ਼ੂ ਤਨੇਜਾ, ਜਸਵਿੰਦਰ ਕਪੂਰੀ ਅਤੇ ਗੌਰੀ ਸ਼ੰਕਰ ਨਾਗਪਾਲ ਨੂੰ ਐਕਜੀਕਯੂਟਿਵ ਮੈਂਬਰ ਬਣਾਇਆ ਗਿਆ।