ਪਾਰਟਨਰਸ਼ਿਪ ਵੱਖ ਕਰਕੇ ਵੱਖਰਾ ਸਕੂਲ ਖੋਲਣ ਦੀ ਰੰਜਸ਼ ਕਾਰਨ ਕਤਲ ਕਰਨ ਵਾਲੇ ਦੋ ਦੋਸ਼ੀਆˆਨ ਤੋˆ ਇਲਾਵਾ ਹੋਰ ਤਿੰਨ ਵਿਅਕਤੀ ਗ੍ਰਿਫਤਾਰ

0
1359

 

ਪਟਿਆਲਾ (ਧਰਮਵੀਰ ਨਾਗਪਾਲ) ਸ੍ਰੀ ਗੁਰਮੀਤ ਸਿੰਘ ਚੌਹਾਨ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਪਟਿਆਲਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮਿਤੀ 01-03-15 ਨੂੰ ਸਨੇਹਲਤਾ ਪਤਨੀ ਮਨੋਜ ਕਾਜਲਾ ਨੇ ਮੁੱਖ ਅਫਸਰ ਥਾਣਾ ਪਸਿਆਣਾ ਨੂੰ ਬਿਆਨ ਰਾਹੀ ਦੱਸਿਆ ਸੀ ਕਿ ਉਸ ਦੇ ਪਤੀ ਮਨੋਜ ਕਾਜਲਾˆ ਪਹਿਲਾˆ ਸਰਬਜੀਤ ਸਿੰਘ, ਜਗਜੀਤ ਸਿੰਘ ਪੁੱਤਰਾਨ ਹਰਪਾਲ ਸਿੰਘ ਅਤੇ ਬਲਜਿੰਦਰ ਸਿੰਘ ਵਾਸੀਆਨ ਧੂਰੀ ਨਾਲ ਪਾਰਟਨਰਸਿੱਪ ਕਰਕੇ ਮਾਡਰਨ ਸੈਕੂਲਰ ਪਬਲਿਕ ਸਕੂਲ ਸੇੳਰਗੜ੍ਹ ਚੀਮਾˆ ਜੋ ਕਿ ਮਲੇਰਕੋਟਲਾˆ ਤੋˆ ਰਾਏਕੋਟ ਪਰ ਹੈ, ਖੋਲਿਆ ਹੋਇਆ ਸੀ। ਇਹ ਤਿੰਨੇ ਜਣੇ ਉਸ ਦੇ ਪਤੀ ਨੂੰ ਕਾਫੀ ਤੰਗ ਪ੍ਰੇਸੳਾਨ ਕਰਦੇ ਸਨ, ਜਿਸ ਕਾਰਨ ਉਸ ਦੇ ਘਰਵਾਲੇ ਮਨੋਜ ਕਾਜਲਾˆ ਨੇ ਸਾਲ 2014 ਵਿੱਚ 2,80,00,000 ਰੁਪਏ ਲੈ ਕੇ ਆਪਣਾ ਹਿੱਸਾ ਵੱਖ ਕਰ ਲਿਆ ਸੀ ਅਤੇ ਆਪਣੇ ਵੱਖਰੇ ਸਕੂਲ ਲਈ ਮਲੇਰਕੋਟਲਾ ਰੋਡ ਤੋˆ ਰਾਏਕੋਟ ਬਾਹੱਦ ਪਿੰਡ ਸੁਲਤਾਨਪੁਰ ਬਦਰਾਣਾ ਵਿਖੇ ਗੋਲਡਨ ਆਇਰਾ ਸਕੂਲ ਨਾਮ ਦੀ ਬਿਲਡਿੰਗ ਬਣਾਉਣੀ ਸੁਰੂ ਕਰ ਦਿੱਤੀ ਸੀ, ਜਿਸ ਦੀ ਉਸਾਰੀ ਹੋ ਰਹੀ ਹੈ। ਮਿਤੀ 01-03-15 ਨੂੰ ਸੁਲਤਾਨਪੁਰ ਬਦਰਾਣਾ ਵਾਲੇ ਸਕੂਲ ਵਿੱਚ ਟੀਚਰਾˆ ਦੀ ਭਰਤੀ ਕਰਨ ਲਈ ਕੌਸਲਿੰਗ ਰੱਖੀ ਹੋਈ ਸੀ। ਮਨੋਜ ਕਾਜਲਾˆ ਵਕਤ ਕਰੀਬ 8:30 ਵਜੇ ਸੁਭਾ ਆਪਣੀ ਕਾਰ ਨੰਬਰ ਪੀ.ਬੀ-13-ਏ.ਏ-0055 ਵੈਟˆੋ ਪਰ ਆਪਣੇ ਘਰ ਤੋˆ ਸੁਲਤਾਨਪੁਰ ਬਦਰਾਣਾ ਸਕੂਲ ਵਿਖੇ ਜਾ ਰਿਹਾ ਸੀ, ਜਿਸ ਨੂੰ ਰੱਖੜਾ ਬੱਸ ਅੱਡਾ ਤੋˆ ਥੋੜਾ ਅੱਗੇ ਗੋਲੀ ਮਾਰ ਕੇ ਮਾਰ ਦਿੱਤਾ ਸੀ। ਜਿਸ ਸਬੰਧੀ ਮੁਕੱਦਮਾˆ ਨੰਬਰ 24 ਮਿਤੀ 01-03-15 ਅ/ਧ 302,120-ਬੀ,34 ਹਿੰ:ਦੰ: 25,54/59 ਅਸਲਾ ਐਕਟ ਥਾਣਾ ਪਸਿਆਣਾ ਬਰਖਿਲਾਫ ਸਰਬਜੀਤ ਸਿੰਘ, ਜਗਜੀਤ ਸਿੰਘ ਪੁੱਤਰਾਨ ਹਰਪਾਲ ਸਿੰਘ, ਬਲਜਿੰਦਰ ਸਿੰਘ ਉਰਫ ਕਾਲਾ ਪੁੱਤਰ ਮਹਿੰਦਰ ਸਿੰਘ ਵਾਸੀਆਨ ਧੂਰੀ ਜਿਲ੍ਹਾ ਸੰਗਰੂਰ ਦਰਜ ਰਜਿਸਟਰ ਹੋਇਆ ਸੀ, ਜਿਸ ਦੀ ਤਫਤੀਸ ਸ੍ਰੀ ਜਸਕਿਰਨਜੀਤ ਸਿੰਘ ਤੇਜਾ, ਸੁਖਦੇਵ ਸਿੰਘ ਵਿਰਕ ਉਪ ਕਪਤਾਨ ਪੁਲਿਸ ਸਮਾਣਾ, ਮੁੱਖ ਅਫਸਰ ਥਾਣਾ ਪਸਿਆਣਾ ਅਤੇ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਵੱਲੋˆ ਮੌਕਾ ਪਰ ਸਾˆਝੇ ਤੌਰ ਪਰ ਕਰਨ ਪਰ ਸਾਹਮਣੇ ਆਇਆ ਹੈ ਕਿ ਸਰਬਜੀਤ ਸਿੰਘ, ਜਗਜੀਤ ਸਿੰਘ ਅਤੇ ਬਲਜਿੰਦਰ ਸਿੰਘ ਨੇ ਆਪਸ ਵਿੱਚ ਸਲਾਹ ਮਸਵਰਾ ਕਰਕੇ ਮਨੋਜ ਕਾਜਲਾˆ ਨੂੰ ਐਕਸੀਡੈˆਟ ਕਰਕੇ ਜਾਨੋ ਮਾਰਨ ਦੀ ਨੀਯਤ ਨਾਲ ਗੱਡੀ ਨੰਬਰ ਪੀ.ਬੀ-10-ਸੀ.ਜੇ-6758 ਮਾਰਕਾ ਬੋਲੈਰੋ ਲੁਧਿਆਣਾ ਤੋˆ ਅਮਨਦੀਪ ਸਿੰਘ ਉਰਫ ਅਮਨ ਵਾਸੀ ਦੀਦਾਰਗੜ੍ਹ ਥਾਣਾ ਸੳੇਰਪੁਰ ਦੇ ਨਾਮ ਪਰ ਖਰੀਦ ਲਈ ਅਤੇ ਅਮਨਦੀਪ ਸਿੰਘ ਨੂੰ ਵੀ ਇਸ ਸਾਜਿਸ ਵਿੱਚ ਸੳਾਮਲ ਕਰ ਲਿਆ ਸੀ। ਭੁਪਿੰਦਰ ਸਿੰਘ ਪੁੱਤਰ ਜੀਤ ਸਿੰਘ ਦਰਜੀ ਵਾਰਡ ਨੰਬਰ 20 ਵਾਸੀ ਧੂਰੀ ਨੇ ਵਾਰਦਾਤ ਵਾਲੀ ਥਾˆ ਤੇ ਮਨੋਜ ਕਾਜਲਾ ਦੀ ਗੱਡੀ ਧੋਖੇ ਨਾਲ ਰੁਕਵਾਈ ਤਾˆ ਕਿ ਬਣਾਈ ਸਕੀਮ ਮੁਤਾਬਿਕ ਮਨੋਜ ਕਾਜਲਾ ਦੀ ਗੱਡੀ ਬੋਲੈਰੋ ਵਿੱਚ ਪਿੱਛੇ ਆਉਦੇ ਦੋਸੀ ਬਲਜਿੰਦਰ ਸਿੰਘ ਉਰਫ ਕਾਲਾ ਪੁੱਤਰ ਮਹਿੰਦਰ ਸਿੰਘ ਕੌਮ ਸੁਨਿਆਰ ਵਾਸੀ ਮਕਾਨ ਨੰਬਰ 109/11 ਗੁਰੂ ਤੇਗ ਬਹਾਦਰ ਨਗਰ ਦੁਧੜਵਾਲ ਰੋਡ ਧੂਰੀ ਅਤੇ ਅਮਨਦੀਪ ਸਿੰਘ ਉਰਫ ਅਮਨ ਪੁੱਤਰ ਅਵਤਾਰ ਸਿੰਘ ਵਾਸੀ ਦੀਦਾਰਗੜ੍ਹ ਥਾਣਾ ਸੇੳਰਪੁਰ ਜਿਲ੍ਹਾ ਸੰਗਰੂਰ ਉਸ ਦੇ ਉਤਰਨ ਪਰ ਮਨੋਜ ਕਾਜਲਾ ਪਰ ਬੋਲੈਰੋ ਨਾਲ ਟੱਕਰ ਮਾਰ ਕੇ ਮਾਰ ਦੇਣ ਤਾˆ ਕਿ ਇਸ ਘਟਨਾˆ ਨੂੰ ਐਕਸੀਡੈˆਟ ਦਾ ਰੂਪ ਦਿੱਤਾ ਜਾ ਸਕੇ। ਪਰ ਜਦੋˆ ਮਨੋਜ ਕਾਜਲਾ ਆਪਣੀ ਗੱਡੀ ਵਿੱਚੋˆ ਉਤਰ ਕੇ ਭੁਪਿੰਦਰ ਸਿੰਘ ਦੋਸੀ ਕੋਲ ਪਹੁੰਚਿਆ ਤਾˆ ਬਲਜਿੰਦਰ ਸਿੰਘ ਹੋਰਾˆ ਨੇ ਉਸ ਵਿੱਚ ਬੋਲੈਰੋ ਮਾਰਨ ਦੀ ਕੋਸਿੳਸ ਕੀਤੀ, ਪਰ ਉਹ ਛਾਲ ਮਾਰਕੇ ਬਚ ਗਿਆ ਤੇ ਬੋਲੈਰੋ ਗੱਡੀ ਭੁਪਿੰਦਰ ਸਿੰਘ ਦੀ ਉਥੇ ਖੜੀ ਅਸਟੀਮ ਗੱਡੀ ਪੀ.ਬੀ-11.ਜੈਡ-5001 ਵਿੱਚ ਲੱਗੀ, ਜਿਸ ਨਾਲ ਦੋਨੇ ਗੱਡੀਆˆ ਦੇ ਕੁੱਝ ਹਿੱਸੇ ਟੁੱਟ ਕੇ ਮੌਕੇ ਤੇ ਡਿੱਗ ਪਏ। ਜਦੋˆ ਮਨੋਜ ਕਾਜਲਾ ਐਕਸੀਡੈˆਟ ਵਾਲੀ ਸਕੀਮ ਵਿੱਚੋˆ ਬੱਚ ਗਿਆ ਤਾˆ ਬਲਜਿੰਦਰ ਸਿੰਘ, ਭੁਪਿੰਦਰ ਸਿੰਘ, ਅਮਨਦੀਪ ਸਿੰਘ ਹੋਰਾˆ ਨੇ ਉਤਰ ਕੇ ਮਨੋਜ ਕਾਜਲਾˆ ਦੀ ਗੋਲੀਆˆ ਮਾਰਕੇ ਹੱਤਿਆ ਕਰ ਦਿੱਤੀ। ਇਹਨਾˆ ਵਿੱਚੋˆ ਦੋਸ਼ੀ ਬਲਜਿੰਦਰ ਸਿੰਘ ਅਤੇ ਅਮਨਦੀਪ ਸਿੰਘ ਉਰਫ ਅਮਨ ਨੂੰ ਉਕਤ ਮੁਕੱਦਮਾˆ ਵਿੱਚ ਮਿਤੀ 11-03-15 ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤੀ ਗਈ ਗੱਡੀ ਬੋਲੈਰੋ ਨੰਬਰ ਪੀ.ਬੀ-10 ਸੀ.ਜੇ-6758 ਅਤੇ 32 ਬੋਰ ਰਿਵਾਲਵਰ ਬਰਾਮਦ ਕੀਤੀ ਗਈ ਸੀ।
ਮਿਤੀ 18.03.15 ਨੂੰ ਇਸ ਮੁਕੱਦਮਾ ਦੇ ਦੋਸ਼ੀ ਭੁਪਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਜਨਤਾ ਨਗਰ ਧੂਰੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋˆ ਵਾਰਦਾਤ ਵਿੱਚ ਵਰਤੀ ਗਈ ਐਸਟੀਮ ਕਾਰ ਨੰਬਰੀ ਪੀ.ਬੀ.11.ਏ.ਜੈਡ.-5001 ਬ੍ਰਾਮਦ ਕੀਤੀ ਗਈ ਹੈ। ਇਸ ਤੋˆ ਇਲਾਵਾ ਇਸ ਮੁਕੱਦਮੇ ਵਿੱਚ ਦੋਸ਼ੀਆˆ ਨੂੰ ਪਨਾਹ ਦੇਣ ਵਾਲੇ ਲਖਬੀਰ ਸਿੰਘ ਪੁੱਤਰ ਲੇਟ ਰੂਪ ਸਿੰਘ ਵਾਸੀ ਜਨਤਾ ਨਗਰ ਧੂਰੀ ਨੂੰ ਵੀ ਮਿਤੀ 18.03.15 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅੱਜ ਮਿਤੀ 31.03.15 ਨੂੰ ਇਸ ਮੁਕੱਦਮਾ ਦੇ ਦੋਸ਼ੀ ਜਗਜੀਤ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਦੌਲਤਪੁਰ ਰੋਡ ਧੂਰੀ ਨੂੰ ਉਕਤ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀਆˆਨ ਪਾਸੋˆ ਪੁੱਛ ਗਿੱਛ ਜਾਰੀ ਹੈ।