ਪੰਜਾਬ ਵਿੱਚ ਲਿੰਗ ਅਨੁਪਾਤ ਵਿੱਚ ਸੁਧਾਰ ਅਤੇ ਉਲੰਘਣਾ ਕਰਨ ਵਾਲਿਆਂ ਖਿਲ਼ਾਫ ਹੋਵੇਗੀ ਕਾਰਵਾਈ

0
1727

ਐਸ.ਏ.ਐਸ. ਨਗਰ (ਮੁਹਾਲੀ), 25 ਜੁਲਾਈ (ਧਰਮਵੀਰ ਨਾਗਪਾਲ) ਪੀਸੀ ਐਂਡ ਪੀ.ਐਨ.ਡੀ.ਟੀ. ਐਕਟ (ਪ੍ਰੀ ਕੰਸੈਪਸ਼ਨ ਐਂਡ ਪ੍ਰੀ-ਨੈਟਲ ਡਾਇਗਨੋਸਟਿਕ ਟੈਕਨੀਕ) ਦੀ ਸਲਾਹਕਾਰ ਬੋਰਡ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਦੌਰਾਨ ਪੰਜਾਬ ਵਿ¤ਚ ਲਿੰਗ ਅਨੁਪਾਤ ਵਿ¤ਚ ਸੁਧਾਰ ਅਤੇ ਉਲੰਘਣਾ ਕਰਨ ਵਾਲਿਆਂ ਸੰਬੰਧੀ ਜਾਇਜਾ ਲਿਆ ਗਿਆ। ਬੋਰਡ ਨੇ ਫੈਸਲਾ ਕੀਤਾ ਪੀਸੀ ਐਂਡ ਪੀ.ਐਨ.ਡੀ.ਟੀ ਐਕਟ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਅਤੇ ਇਸ ਦੇ ਲਈ ਰਾਜ ਪ¤ਧਰੀ ਟੀਮਾਂ ਦਾ ਗਠਨ ਕੀਤਾ ਗਿਆ ਹੈ। ਜੋ ਅਲਟਰਾਸਾਉਂਟ ਸਕੈਨ ਸੈਂਟਰਾਂ ਤੇ ਅਚਨਚੇਤ ਦੌਰਾ ਕਰਨਗੀਆਂ ਅਤੇ ਕਾਨੂੰਨਾ ਦੀ ਉਲੰਘਣਾ ਕਰਨ ਵਾਲੇ ਸੈਂਟਰਾਂ ਤੇ ਸਖਤੀ ਨਾਲ ਸ਼ਿਕੰਜਾ ਕਸਣਗੀਆਂ। ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ. ਐਚ.ਐਸ. ਬਾਲੀ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਸਾਰੇ ਸਿਵਿਲ ਸਰਜਨਾਂ ਨੂੰ ਨਿਰਦੇਸ਼ ਦਿ¤ਤੇ ਹਨ ਕਿ ਗੈਰ ਕਾਨੂੰਨੀ ਅਲਟਰਾਸਾਉਂਡ ਸੈਂਟਰਾਂ ਦੇ ਖਿਲਾਫ ਵਿਸ਼ੇਸ਼ ਅਭਿਆਨ ਚਲਾਇਆ ਜਾਵੇ। ਡਾ. ਬਾਲੀ ਨੇ ਕਿਹਾ ਕਿ ਪਿਛਲੇ ਹਫਤੇ ਮੋਗਾ ਵਿ¤ਚ ਹਰਿਆਣਾ ਪੁਲਿਸ ਵਲੋਂ ਗੈਰਕਾਨੂੰਨੀ ਢੰਗ ਨਾਲ ਚ¤ਲ ਰਹੇ ਅਲਟਰਾਸਾਉਂਡ ਸੈਂਟਰ ਦੇ ਖਿਲਾਫ ਤੁਰੰਤ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਕਰਨ ਲਈ ਨਿਰਦੇਸ਼ ਦਿ¤ਤੇ ਜਾ ਚੁ¤ਕੇ ਹਨ। ਇਸ ਸੰਬੰਧੀ ਸਟੇਟ ਹੈਡਕੁਆਟਰ ਦੀ ਟੀਮ ਵਲੋਂ ਮੋਗਾ ਵਿ¤ਚ ਚੈਕਿੰਗ ਕਰਨ ਲਈ ਗਈ ਸੀ। ਇਸ ਟੀਮ ਨੇ ਸਿਵਲ ਸਰਜਨ ਮੋਗਾ ਦਫਤਰ ਦੀ ਟੀਮ ਨੂੰ ਨਾਲ ਲੈ ਕੇ ਇਕ ਹੋਰ ਅਲਟਰਾਸਾਉਂਟ ਸੈਂਟਰ ਤੇ ਦਬਿਸ਼ ਦਿ¤ਤੀ ਸੀ, ਜਿਸ ਦੌਰਾਨ ਕਮੀ ਪਾਈ ਗਈ ਸੀ। ਇਸ ਅਲਟਰਾਸਾਉਂਟਰ ਸੈਂਟਰ ਦੇ ਖਿਲਾਫ ਟੀਮ ਨੇ ਪੀਸੀ ਐਂਡ ਪੀ.ਐਨ.ਡੀ.ਟੀ ਐਕਟ ਅਧੀਨ ਕਾਰਵਾਈ ਕਰ ਦਿ¤ਤੀ ਹੈ। ਡਾ. ਬਾਲੀ ਨੇ ਸਿਵਲ ਸਰਜਨ ਮੋਗਾ ਨੂੰ ਨਿਰਦੇਸ਼ ਦਿ¤ਤੇ ਕਿ ਜੋ ਅਲਟਰਾਸਾਉਂਡ ਸੈਂਟਰ ਪਿਛਲੇ ਹਫ਼ਤੇ ਸੀਲ ਕੀਤਾ ਗਿਆ ਸੀ। ਉਸ ਖਿਲਾਫ ਵੀ ਤੁਰੰਤ ਕਾਰਵਾਈ ਕੀਤੀ ਜਾਵੇ।
ਡਾ. ਬਾਲੀ ਨੇ ਕਿਹਾ ਕਿ ਪੀਸੀ ਐਂਡ ਪੀ.ਐਨ.ਡੀ.ਟੀ ਐਕਟ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ। ਇਸ ਬਾਰੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਕੁੜੀਆਂ ਦੀ ਮਹ¤ਤਤਾ ਬਾਰੇ ਦ¤ਸਿਆ ਜਾਵੇ। ਹਾਲਾਂਕਿ ਪਿਛਲੇ ਕੁਝ ਸਮੇਂ ਵਿ¤ਚ ਸਿਹਤ ਵਿਭਾਗ ਦੀ ਸਖ਼ਤੀ ਅਤੇ ਲੋਕਾਂ ਵਿ¤ਚ ਕੁੜੀਆਂ ਮੌਤ ਦਰ ਪ੍ਰਤਿ ਜਾਗਰੂਕਤਾ ਦੇ ਚਲਦੇ ਲਿੰਗ ਅਨੁਪਾਤ ਵਿ¤ਚ ਕਾਫੀ ਸੁਧਾਰ ਆਇਆ। ਇਨ੍ਹਾਂ ਨਤੀਜਿਆਂ ਨੂੰ ਹੋਰ ਬਿਹਤਰ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਮੀਟਿੰਗ ਦੌਰਾਨ ਐਕਸਪਰਟ ਤੇ ਮੈਡੀਕਲ ਪ੍ਰੋਫੈਸ਼ਨਲ ਨਾਲ ਜੁੜੇ ।