ਪੱਤਰਕਾਰਾਂ ਕੀਤਾ ਰੋਸ ਮੁਜਾਹਰਾ

0
1659

ਕੋਟਕਪੂਰਾ 5 ਦਿਸਮ੍ਬਰ ( ਮਖਣ ਸਿੰਘ) ਪੰਜਾਬ ਅੰਦਰ ਪੱਤਰਕਾਰਾਂ ਵਿਰੁਧ ਹੋ ਰਹੇ ਝੂਠੇ ਮਾਮਲਿਆਂ ਦੇ ਵਿਰੋਧ ਵਿੱਚ ਪ੍ਰੈਸ ਕਲੱਬ ਕੋਟਕਪੂਰਾ ਨੇ ਸ਼ਹਿਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਵਿਰੁਧ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ । ਪੱਤਰਕਾਰ ਮੰਗ ਕਰ ਰਹੇ ਸਨ ਕਿ ਪਟਿਆਲਾ ਵਿੱਚ ਰੇਡੀਉ ਪੱਤਰਕਾਰ ਬਲਤੇਜ ਪੰਨੂੰ ਖਿਲਾਫ ਪੁਲਿਸ ਨੇ ਝੂਠਾ ਰੇਪ ਦਾ ਮਾਮਲਾ ਦਰਜ ਕਰਕੇ ਉਸ ਨੂੰ ਜੇਲ ਵਿੱਚ ਧੱਕ ਦਿੱਤਾ ਜੋ ਸਰਾਸਰ ਪ੍ਰੈਸ ਦੀਆਵਾਜ ਨੂੰ ਦਬਾਉਣ ਲਈ ਕੀਤਾ ਗਿਆ ਹੈ । ਰੋਸ ਮਾਰਚ ਬਜਾਰਾਂ ਵਿਚੋਂ ਦੀ ਹੁੰਦਾ ਹੋਇਆ ਤਹਿਸੀਲ ਦਫਤਰ ਪਹੁੰਚਿਆ ਜਿਥੇ ਤਹਿਸੀਲਦਾਰ ਸੁਖਰਾਜ ਸਿ