ਫਾਜ਼ਿਲਕਾ ਵਿੱਚ ਪਰਾਈਮਰੀ ਸਕੂਲ ਦੀਆ ਜ਼ਿਲਾ ਪਧਰੀ ਖੇਡਾ ਸ਼ੁਰੂ ਜਿਲੇ ਦੇ ਵਖ ਵਖ ਬਲਾਕਾ ਫਾਜਿਲਕਾ, ਅਬੋਹਰ, ਜਲਾਲਾਬਾਦ, ਅਤੇ ਅਰਨੀਵਾਲਾ ਦੇ ਸਕੂਲਾ ਦੇ ਵਿਦਿਅਰ੍ਥਿਆ ਨੇ ਲੀਤਾ ਹਿੱਸਾ

0
1507

ਫਾਜ਼ਿਲਕਾ 20 ਨਵਬਰ (ਰਨ੍ਜੀਤ ਸਿੰਘ ) ਅੱਜ ਫਾਜ਼ਿਲਕਾ ਵਿੱਚ ਲੜਕੇਆ ਦੇ ਸਰਕਾਰੀ ਹਾਈ ਸਕੂਲ ਦੇ ਗਰਾਉਂਡ ਵਿੱਚ ਪਰਾਈਮਰੀ ਸਕੂਲਾ ਦੀਆ ਜ਼ਿਲਾ ਪਧਰੀ ਖੇਡਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜਿਲੇ ਦੇ ਵਖ ਵਖ ਬਲਾਕਾ ਫਾਜਿਲਕਾ ਅਬੋਹਰ ਜਲਾਲਾਬਾਦ ਅਤੇ ਅਰਨੀਵਾਲਾ ਦੇ ਸਕੂਲਾ ਦੇ ਵਿਦਿਅਰ੍ਥਿਆ ਨੇ ਹਿੱਸਾ ਲਿਆ ਜਿਸ ਵਿੱਚ ਮੁਖ ਮੇਹਮਾਨ ਦੇ ਤੋਰ ਤੇ ਫਾਜ਼ਿਲਕਾ ਦੇ ਡੀ ਸੀ ਰਵਿੰਦਰ ਸਿੰਘ ਨੇ ਸ਼ਿਰਕਤ ਕੀਤੀ ਅਤੇ ਜਿਲਾ ਪਧਰੀ ਖੇਡ ਮੁਕਾਬਲਿਆ ਦੀ ਸ਼ੁਰੁਆਤ ਵਿਸਲ ਮਾਰ ਕੇ ਕੀਤੀ ਜਿਸ ਵਿੱਚ ਲੋਂਗ ਜੰਪ ਖੋ ਖੋ ਰੇਸ ਅਤੇ ਕਬੱਡੀ ਮੁਕਾਬਲੇ ਕਰਵਾਏ ਗਏ
ਇਸ ਮੋਕੇ ਮੀਡੀਆ ਨਾਲ ਗਲਬਾਤ ਕਰਦਿਆ ਡੀ ਸੀ ਰਵਿੰਦਰ ਸਿੰਘ ਨੇ ਕਿਹਾ ਕਿ ਜਿਲਾ ਫਾਜ਼ਿਲਕਾ ਦੇ ਬੱਚਿਆ ਵੱਲੋ ਬਲਾਕ ਪਧਰੀ ਖੇਡ ਮੁਕਾਬਲਿਆ ਵਿੱਚੋ ਜਿੱਤ ਪ੍ਰਾਪਤ ਕਰਨ ਤੋ ਬਾਦ ਜਿਲਾ ਪਧਰੀ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ ਓਹਨਾ ਦਸਿਆ ਕਿ ਪਿਛਲੇ ਸਾਲ ਵੀ ਜਿਲਾ ਫਾਜ਼ਿਲਕਾ ਦੇ ਪਰਾਈਮਰੀ ਵਿਗ ਦੇ ਬੱਚਿਆ ਵੱਲੋ ਵਧੀਆ ਪ੍ਰਦਰ੍ਸ਼ਨ ਕੀਤਾ ਗਿਆ ਸੀ ਅਤੇ ਇਸ ਸਾਲ ਸ੍ਕੇਡ੍ਰੀ ਵਿੰਗ ਦੇ ਬੱਚਿਆ ਵੱਲੋ ਵੀ ਬੋਹਤ ਵਧੀਆ ਪ੍ਰਦਰ੍ਸ਼ਨ ਕਰਕੇ ਜਿਤ ਹਾਸਲ ਕੀਤੀ ਗਈ ਹੈ ਅਤੇ ਸਟੇਟ ਪਧਰੀ ਸ੍ਕਾਉਟ ਮੁਕਾਬਲਿਆ ਵਿੱਚ ਵਧੀਆ ਪ੍ਰਦਰ੍ਸ਼ਨ ਕਰਦੇ ਹੋਏ ਰਾਸ਼ਟਰੀ ਅਵਾਰਡ ਜਿੱਤਣ ਵਾਲੇ 9 ਬਚਿਆ ਵਿੱਚੋ 8 ਬੱਚੇ ਫਾਜ਼ਿਲਕਾ ਦੇ ਚੁਣੇ ਗਏ ਹਨ
ਬਾਇਟ ;- ਰਵਿੰਦਰ ਸਿੰਘ ਡੀ ਸੀ ਫਾਜ਼ਿਲਕਾ
ਫਾਜ਼ਿਲਕਾ ਤੋ ਕੇਮਰਾਮੇਨ ਇੰਦਰਜੀਤ ਸਿੰਘ ਦੇ ਨਾਲ ਰਣਜੀਤ ਸਿੰਘ ਦੀ ਰਿਪੋਰਟ