ਮਨੁੱਖਤਾ ਦੇ ਭਲੇ ਲਈ ਲੋੜਵੰਦਾਂ ਦੀ ਮਦਦ ਲਈ ਸਵਿਫਟ ਹਸਪਤਾਲ ਦੇ ਸਹਿਯੋਗ ਨਾਲ ਫ੍ਰੀ ਮੈਡੀਕਲ ਕੈਂਪ ਲਾਇਆ ਗਿਆ,

0
1635

ਅਮ੍ਰਿਤਸਰ 29 ਅਕਤੂਬਰ (ਧਰਮਵੀਰ ਗਿਲ) ਅੰਮ੍ਰਿਤਸਰ ਦੇ ਸਥਾਨਕ ਬਟਾਲਾ ਰੋਡ ਸਥਿਤ ਵਾਰਡ ਨਬਰ 22 ਨਿਊ ਪ੍ਰੀਤ ਨਗਰ ਵਿਖੇ ਮਨੁੱਖਤਾ ਦੇ ਭਲੇ ਲਈ ਪ੍ਰਵਾਸੀ ਭਾਰਤੀ ਸੇਲ ਪੰਜਾਬ ਦੇ ਵਾਈਸ ਚੈਅਰਮੈਨ ਡਾ.ਨੀਰਜ ਸਿੰਘ ਦੀ ਅਗਵਾਈ ਵਿੱਚ ਲੋੜਵੰਦਾਂ ਦੀ ਮਦਦ ਲਈ ਸਵਿਫਟ ਹਸਪਤਾਲ ਦੇ ਸਹਿਯੋਗ ਨਾਲ ਫ੍ਰੀ ਮੈਡੀਕਲ ਕੈਂਪ ਲਾਇਆ ਗਿਆ ।ਇਸ ਕੈੰਪ ਦਾ ਮੁਖ ਮਕਸਦ ਡੇਂਗੂ ਵਰਗੀ ਭਿਆਨਕ ਬਿਮਾਰੀ ਤੋ ਇਲਾਕਾ ਨਿਵਾਸੀਆ ਨੂ ਜਾਗਰੂਕ ਕਰਨਾ ਸੀ,ਇਸ ਕੈੰਪ ਵਿਚ ਮਾਹਿਰ ਡਾਕਟਰਾ ਵੱਲੋ ਦਿੱਲ,ਸੂਗਰ,ਅਤੇ ਹਡੀਆ ਦੇ ਰੋਗਾ ਦਾ ਵੀ ਚੈਕਅਪ ਕੀਤਾ ਗਿਆ,ਫ੍ਰੀ ਬ੍ਲਡ ਸੂਗਰ ਟੇਸਟ ਅਤੇ ECG ਅਤੇ ਫ੍ਰੀ BP ਦਾ ਚੈਕਅਪ ਵੀ ਕੀਤਾ ਗਿਆ ਇਸ ਕੈਂਪ ਵਿਚ ਸਪੈਸ਼ਲਿਸਟ ਡਾਕਟਰਾ ਵੱਲੋ 300 ਦੇ ਕਰੀਬ ਮਰੀਜਾਂ ਦਾ ਚੈਕਅੱਪ ਕੀਤਾ ਅਤੇ ਦਵਾਈਆਂ ਵੀ ਫਰੀ ਦਿੱਤੀਆਂ ਗਈਆਂ। ਇਸ ਦੌਰਾਨ ਆਏ ਹੋਏ ਮਹਿਮਾਨਾਂ ਨੂੰ ਡਾ.ਨੀਰਜ ਸਿੰਘ ਵੱਲੋਂ ਸ੍ਰੀ ਸਨਮਾਨ ਚਿੰਨ੍ਹ ਅਤੇ ਸ਼੍ਰੀ ਸਿਰੋਪੀਓ ਸਾਹਿਬ ਦੇ ਕੇ ਸਨਮਾਨਿਤ ਵੀ ਕੀਤਾ ਗਿਆ,
ਇਸ ਮੋਕੇ ਚਰਨਜੀਤ ਸਿੰਘ ਮਾਨਤੀ ਪਹਲਵਾਨ,ਸਜੇ ਪੂਰੀ,ਸੁਰਿੰਦਰ ਪੂਰੀ,ਕਮਲੇਸ਼ਵਰ ਗਿਰੀ,ਛੋਟੇ ਲਾਲ ਗਿਰੀ,ਮੰਜੂ ਪ੍ਰਧਾਨ,ਓਮਪ੍ਰਕਾਸ਼,ਸੋਨੂ,ਰਾਜੂ,ਕਿਸਨਲਾਲ,ਡਾ.ਪ੍ਰਭਜੋਤ ਸਿੰਘ,ਡਾ.ਮਨਦੀਪ ਸਿੰਘ,ਆਦਿ ਲੋਕ ਵੀ ਹਾਜਰ ਸਨ,