ਲੁਧਿਆਣਾ ਸ਼ਹਿਰ ਵਿੱਚੋ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ

0
1505

ਲੁਧਿਆਣਾ ਸ਼ਹਿਰ ਵਿੱਚੋ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਸੋਹਣ ਸਿੰਘ ਗੋਗਾ ਕਾਂਗਰਸ ਪਾਰਟੀ ਵਿੱਚ ਸ਼ਾਮਿਲ . ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ

ਲੁਧਿਆਣਾ ਦੇ ਹਲਕਾ ਇੰਚਾਰਜ ਆਤਮ ਨਗਰ ਨੇ ਸਿਰੋਪਾ ਪਾ ਕੇ ਕੀਤਾ ਸ਼ਾਮਿਲ . ਸੋਹਣ ਸਿੰਘ ਗੋਗਾ ਇਕ ਅਸਲੀ ਅਕਾਲੀ ਦਲ ਦੇ ਟਕਸਾਲੀ ਆਗੂ ਨੇ . ਗੋਗਾ , ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਦੇ ਦਫ਼ਤਰ ਦੇ ਇੰਚਾਰਜ ਵੀ ਰਹੇ ਹਨ.

ਗੋਗਾ ਤਕਰੀਬਨ ੨੫ ਤੋਂ ੩੦ ਸਾਲਾਂ ਤੋਂ ਅਕਾਲੀ ਦਲ ਬਾਦਲ ਦੇ ਕਯੀ ਵਡੇ ਅਹੁਦਿਆ ਤੇ ਵਿਰਾਜਮਾਨ ਰਹਿ ਚੁਕੇ ਨੇ. ਅਗਾਂਹ ਆਉਣ ਵਾਲਿਆਂ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਲੁਧਿਆਣਾ ਕਾਂਗਰਸ ਨੇ ਆਪਣੀ ਮਜਬੂਤੀ ਤੇ ਵਾਧਾ ਕੀਤਾ . ਕਮਲਜੀਤ ਸਿੰਘ ਕਰਵਾਲ ‘ਚ