ਵਰੂਨ ਮਲਹੌਤਰਾ ਬਣੇ ਯੂਥ ਅਕਾਲੀ ਦਲ ਵਿਧਾਨਸਭਾ ਸੈਟਰਲ ਦੇ ਪ੍ਰਧਾਨ|

0
1258

ਵਰੂਨ ਮਲਹੌਤਰਾ ਬਣੇ ਯੂਥ ਅਕਾਲੀ ਦਲ ਵਿਧਾਨਸਭਾ ਸੈਟਰਲ ਦੇ ਪ੍ਰਧਾਨ , ਗੋਸ਼ਾ ਨੇ ਦਿਤਾ ਨਿਯੁਕਤੀ ਪੱਤਰ
ਲੁਧਿਆਨਾ । ਅਕਾਲੀ – ਭਾਜਪਾ ਦੀ ਲੋਕ ਹਿਤੈਸ਼ੀ ਨਿਤੀਆਂ ਨੂੰ ਘਰ – ਘਰ ਤੱਕ ਪੰਹੁਚਾਣ ਲਈ ਜ਼ਮੀਨੀ ਪੱਧਰ ਤੇ ਚਲਾਏ ਜਾ ਰਹੇ ਅਭਿਆਨ ਦੇ ਤਹਿਤ ਵਿਧਾਨਸਭਾ ਸੈਟਰਲ ਵਿੱਚ ਯੂਥ ਅਕਾਲੀ ਦਲ ਦੀ ਬੈਠਕ ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਦੀ ਪ੍ਰਧਾਨਗੀ ਵਿੱਚ ਕੀਤੀ ਗਈ । ਜਿਸ ਵਿੱਚ ਅਕਾਲੀ ਦਲ ਲੁਧਿਆਣਾ ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਢਿੱਲੋਂ , ਅਕਾਲੀ ਦਲ ਉਪ-ਪ੍ਰਧਾਨ ਵਿਜੈ ਦਾਨਵ , ਸੀਨਿਅਰ ਅਕਾਲੀ ਨੇਤਾ ਵਿਪਨ ਸੂਦ ਕਾਕਾ , ਰਵਿੰਦਰਪਾਲ ਸਿੰਘ ਖਾਲਸਾ ਅਤੇ ਯੂਥ ਅਕਾਲੀ ਦਲ ਮੈਂਹਰਾ ਦੀ ਹਾਜ਼ਰੀ ਵਿੱਚ ਗੋਸ਼ਾ ਨੇ ਯੂਥ ਆਗੂ ਵਰੂਨ ਮਲਹੌਤਰਾ ਨੂੰ ਯੂਥ ਅਕਾਲੀ ਦਲ ਵਿਧਾਨਸਭਾ ਸੈਟਰਲ ਦਾ ਪ੍ਰਧਾਨ ਨਿਯੁਕਤ ਕੀਤਾ । ਵਰੂਨ ਮਲਹੌਤਰਾ ਨੇ ਗੋਸ਼ਾ ਸਮੇਤ ਪਾਰਟੀ ਹਾਇਕਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਨੇ ਜੋ ਸੇਵਾ ਉਨ•ਾਂ ਨੂੰ ਸੌਂਪੀ ਹੈ ਉਹ ਤਨਦੇਹੀ ਵਲੋਂ ਪੂਰਾ ਕਰਣਗੇ । ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਪਾਰਟੀ ਵਰਕਰਾਂ ਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਹੀ ਇੱਕ ਅਜਿਹੀ ਇਤਿਹਾਸਿਕ ਪਾਰਟੀ ਹੈ ਜਿਨ•ੇ ਸਮੇ ਸਮੇ ਤੇਂ ਦੇਸ਼ –ਪੰਜਾਬ ਲਈ ਕੂਰਬਾਨਿਆ ਦਿੱਤੀਆ ਹਨ ਅਤੇ ਅਕਾਲੀ ਦਲ ਵਿੱਚ ਹਰ ਇੱਕ ਵਰਕਰ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਂਦਾ ਹੈ ਇਸ ਲਈ ਲੁਧਿਆਣਾ ਦੀ ਜਨਤਾ ਅਕਾਲੀ – ਭਾਜਪਾ ਦੇ ਸਾਂਝੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਹੱਕ ਵਿੱਚ ਵੋਟਾਂ ਪਾਕੇ ਲੁਧਿਆਣਾ ਨੂੰ ਵਿਕਾਸ ਦੇ ਰੱਸਤੇ ੇ ਵਾਪਸ ਲੈ ਕੇ ਆਣ । ਲੁਧਿਆਣਾ ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਢਿੱਲੋਂ , ਅਕਾਲੀ ਦਲ ਉਪ-ਪ੍ਰਧਾਨ ਵਿਜੈ ਦਾਨਵ , ਅਕਾਲੀ ਨੇਤਾ ਵਿਪਨ ਸੂਦ ਕਾਕਾ , ਰਵਿੰਦਰਪਾਲ ੁਸਿੰਘ ਖਾਲਸਾ , ਮਨਪ੍ਰੀਤ ਮੰਨਾ ਅਤੇ ਹਰਪਾਲ ਕੋਹਲੀ ਨੇ ਗੋਸ਼ਾ , ਮਲਹੌਤਰਾ ਅਤੇ ਹੋਰ ਮੈਬਰਾਂ ਨੂੰ ਸਨਮਾਨਿਤ ਕਰਕੇ ਭਰੋਸਾ ਦਵਾਇਆ ਕਿ ਹਰ ਤਰ•ਾਂ ਨਾਲ ਪਾਰਟੀ ਨੂੰ ਮਜਬੂਤ ਕਰਣ ਲਈ ਯੁਥ ਅਕਾਲੀ ਦਲ ਦਾ ਸਹਿਯੋਗ ਕਰਣਗੇ। ਇਸ ਮੌਕੇ ਲੁਧਿਆਣਾ ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਢਿੱਲੋਂ , ਅਕਾਲੀ ਦਲ ਉਪ-ਪ੍ਰਧਾਨ ਵਿਜੈ ਦਾਨਵ , ਅਕਾਲੀ ਨੇਤਾ ਵਿਪਨ ਸੂਦ ਕਾਕਾ , ਰਵਿੰਦਰਪਾਲ ੁਸਿੰਘ ਖਾਲਸਾ , ਹਰਪਾਲ ਕੋਹਲੀ , ਮਨਪ੍ਰੀਤ ਮੰਨਾ , ਦੀਪੂ ਘਈ , ਸਚਿਨ ਗੁਗਲਾਨੀ , ਪ੍ਰਿੰਸ ਮਲਹੋਤਰਾ , ਰਾਜੇਸ਼ ਮਲਹੋਤਰਾ , ਮਿੰਟੂ ਮਦਾਨ , ਰਾਜੇਸ਼ ਸਹਿਗਲ , ਰਾਹੁਲ ਗਾਬਾ , ਵਿਸ਼ਾਲ , ਅਨਮੋਲ ਸ਼ਰਮਾ , ਗਗਨ ਕਨੈਜਾ , ਰਿੱਪੀ ਗਿਲ , ਕਵਲਜੀਤ , ਰਾਜ , ਕੈਂਡੀ , ਗੋਲੂ ਜੈਨ , ਕਾਲੀ ਘਈ , ਸ਼ੰਮੀ ਤਲਵਾੜ , ਕਰਨ ਵੜੈਚ , ਰਤਨ ਵੜੈਚ , ਹਿਤੇਸ਼ ਅਰੋੜਾ , ਕਰਨ ਘਈ , ਰਿੱਕੀ ਮੱਕੜ , ਕਮਲ ਸ਼ਰਮਾ , ਸ਼ਿਬੂ ਸੂਦ , ਕੌਸ਼ਲ ਸੂਦ ਸਹਿਤ ਹੋਰ ਵੀ ਮੌਜੂਦ ਸਨ ।