ਵੈਸਟ, ਈਸਟ, ਮਿੱਡ ਵੈਸਟ ਜੋਨ ਸਮੇਤ ਪਾਰਟੀ ਦੀ ਕੋਰ ਕਮੇਟੀ ਦਾ ਵੀ ਐਲਾਨ
ਚੰਡੀਗੜ੍ਹ 12 ਸਤੰਬਰ: (ਧਰਮਵੀਰ ਨਾਗਪਾਲ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਅਮਰੀਕਾ ’ਚ ਸ਼੍ਰੋਮਣੀ ਅਕਾਲੀ ਦਲ ਦੇ ਜੱਥੇਬੰਦਕ ਢਾਂਚੇ ਦੇ ਗਠਨ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਸਪ੍ਰੀਤ ਸਿੰਘ ਅਟਾਰਨੀ ਨੂੰ ਉਚ ਤਾਕਤੀ ਕੋਰ ਕਮੇਟੀ ਦਾ ਚੈਅਰਮੈਨ ਅਤੇ ਮੁੱਖ ਕਾਨੂੰਨੀ ਸਲਾਹਕਾਰ ਬਣਾਇਆ ਗਿਆ ਹੈ। ਬਾਕੀ ਮੈਂਬਰਾਂ ਵਿਚ ਸਤਪਾਲ ਸਿੰਘ ਬਰਾੜ ਵਰਜੀਨੀਆ, ਰਘਬੀਰ ਸਿੰਘ ਸੁਭਾਨਪੁਰ ਨਿਯੂ ਯਾਰਕ, ਕੁਲਵੰਤ ਸਿੰਘ ਖੇੜਾ ਸੈਨ ਜੋਸ ਕੈਲੀਫੋਰਨੀਆਂ, ਸੁਰਜੀਤ ਸਿੰਘ ਬੇਕਰਜ ਫੀਲਡ, ਸੁਰਜੀਤ ਸਿੰਘ ਟੁੱਟ, ਚਰਨਜੀਤ ਸਿੰਘ ਬਾਠ, ਅਮਰੀਕ ਸਿੰਘ ਅਮਰ ਕਾਰਪੇਟ ਸ਼ਿਕਾਗੋ ਇਲੀਨਾਈਸ, ਮੋਹਨ ਸਿੰਘ ਖਟੜਾ ਨਿਯੂ ਯਾਰਕ, ਅਰਵਿੰਦਰ ਸਿੰਘ ਲਖਣ ਪ੍ਰੋਟਰਵਿਲੈ ਕੈਲੀਫੋਰਨੀਆਂ, ਹਾਕਮਜੀਤ ਸਿੰਘ ਗਰੇਵਾਲ, ਅਵਤਾਰ ਸਿੰਘ ਗਿੱਲ,ਹਰਕੇਸ਼ ਸਿੰਘ ਸਿੱਧੂ, ਮੁਖਤਿਆਰ ਸਿੰਘ ਹੀਰ, ਹਰਬੰਸ ਸਿੰਘ ਚਾਹਲ, ਹਰਬੰਸ ਸਿੰਘ ਢਿਲੋਂ, ਬਲਦੇਵ ਸਿੰਘ ਇੰਡੀਆਨਾ ਅਤੇ ਬਚਨ ਸਿੰਘ ਗਿੱਲ ਵਿਸਕਾਂਸਨ ਸ਼ਾਮਲ ਹਨ।
ਸ. ਬਾਦਲ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਕੈਲੀਫੋਰਨੀਆਂ, ਨਿਵਾਡਾ, ਵਾਸ਼ਿੰਗਟਨ, ਏਰੀਜੋਨਾ, ਓਰੇਗੋਨ ਅਤੇ ਕੋਲੋਰੈਡੋ ਰਾਜਾਂ ਵਾਲੇ ਵੈਸਟਕੋਸਟ ਜੋਨ ਦਾ ਦੀਦਾਰ ਸਿੰਘ ਬੈਂਸ ਨੂੰ ਮੁੱਖ ਸਰਪਰਸਤ, ਹਰਿੰਦਰ ਸਿੰਘ ਹੈਰੀ ਗਿੱਲ ਨੂੰ ਸਰਪ੍ਰ੍ਰਸਤ ਥਾਪਿਆ ਗਿਆ ਹੈ। ਕੁਲਵੰਤ ਸਿੰਘ ਖੇੜਾ ਸੈਨਜੋਸ ਨੂੰ ਪ੍ਰਧਾਨ, ਗੁਰਨਾਮ ਸਿੰਘ ਪੰਮਾ ਯੂਬਾਸਿਟੀ ਨੂੰ ਚੈਅਰਮੈਨ, ਸਰਬਜੋਤ ਸਿੰਘ ਸਵੱਦੀ ਨੂੰ ਸਕੱਤਰ ਜਨਰਲ, ਹਰਬੰਸ ਸਿੰਘ ਚਾਹਲ ਸੈਕਰਾਮੈਂਟੋ ਨੂੰ ਸੀਨੀਅਰ ਉਪ ਪ੍ਰਧਾਨ, ਨਰਿੰਦਰ ਪਾਲ ਸਿੰਘ ਹੁੰਦਲ ਸੈਕਰਾਮੈਂਟੋ ਨੂੰ ਉਪ ਪ੍ਰਧਾਨ ਅਤੇ ਪ੍ਰੀਤਮ ਸਿੰਘ ਗਰੇਵਾਲ ਸੈਨਜੋਂਸ, ਕੁਲਵੰਤ ਸਿੰਘ ਨਿੱਜਰ ਅਤੇ ਦਲਬੀਰ ਸਿੰਘ ਸੰਘੇੜਾ ਨੂੰ ਜਨਰਲ ਸਕੱਤਰ ਅਤੇ ਬੂੱਟਾ ਸਿੰਘ ਬੱਸੀ ਮੋਡੇਸਟੋ ਨੂੰ ਮੀਡੀਆ ਇੰਚਾਰਜ ਥਾਪਿਆ ਗਿਆ ਹੈ।
ਕੈਲੀਫੋਰਨੀਆਂ ਰਾਜ ਲਈ ਬਲਜੀਤ ਸਿੰਘ ਮਾਨ ਓਕਲੈਂਡ ਨੂੰ ਪ੍ਰਧਾਨ ਅਤੇ ਰੌਣਕ ਸਿੰਘ ਲਾਸ ਏਂਜਲਸ ਨੂੰ ਚੈਅਰਮੈਨ ਥਾਪਿਆ ਗਿਆ ਹੈ। ਹੋਰਨਾ ਮੈਂਬਰਾਂ ਵਿਚ ਸਰਬਜੋਤ ਸਿੰਘ ਸਵੱਦੀ ਨੂੰ ਸਕੱਤਰ ਜਨਰਲ, ਦਿਲਬਾਗ ਸਿੰਘ ਬੈਂਸ, ਸੁਰਜੀਤ ਸਿੰਘ ਮੱਲੀ ਲਾਸ ਏਂਜਲਸ, ਕਰਮਜੀਤ ਸਿੰਘ ਰਾਠੋੜ ਅਤੇ ਹਰਬੰਸ ਸਿੰਘ ਚਾਹਲ ਨੂੰ ਸੀਨੀਅਰ ਉਪ ਪ੍ਰਧਾਨ, ਨਰਦੇਵ ਸਿੰਘ ਰਾਣਾ ਬੇਕਰਸ ਫੀਲਡ, ਇੰਦਰਜੀਤ ਸਿੰਘ ਲਾਥਰੋਪ ਸੀ.ਏ, ਪ੍ਰਿਤਪਾਲ ਸਿੰਘ ਬਾਲੂ ਮੋਦੇਸਤੋਂ, ਸਰਬਜੀਤ ਸਿੰਘ ਸਰਾਓ,ਕਰਨੈਲ ਸਿੰਘ ਗਿੱਲ ਅਤੇ ਅਮਨਪ੍ਰੀਤ ਸਿੰਘ ਮੁਲਤਾਨੀ ਟਿੰਕੂ ਨੂੰ ਉਪ ਪ੍ਰਧਾਨ ਤੋਂ ਇਲਾਵਾ ਬਾਲੂ ਸਿੰਘ ਤੋਦੇਸਤੋ, ਕਰਮਦੀਪ ਸਿੰਘ ਯੁਬਾ ਸਿਟੀ, ਗੁਰਪ੍ਰੀਤ ਸਿੰਘ ਫਰੈਸਨੋ, ਬਲਦੇਵ ਸਿੰਘ ਕੰਗ ਅਤੇ ਮਨਜਿੰਦਰ ਸਿੰਘ ਹੈਅਰ ਨੂੰ ਸਕੱਤਰ ਥਾਪਿਆ ਗਿਆ ਹੈ। ਇਸ ਤੋ ਇਲਾਵਾ ਜੋਬਨਜੀਤ ਸਿੰਘ ਕੰਗ, ਬੂੱਟਾ ਸਿੰਘ ਜੌਹਲ, ਸਰਬ ਥਿਆੜਾਂ, ਸੋਨੀ ਬਰਾੜ, ਸੇਵਾ ਸਿੰਘ ਸਿੱਧੂ, ਜੱਸਬੈਂਸ, ਜੀ.ਐਸ ਭੁੱਲਰ, ਅੰਮ੍ਰਿਤਪਾਲ ਸਿੰਘ ਪਾਲਾ, ਸੁਖਦੇਵ ਸਿੰਘ ਅਤੇ ਭੁਪਿੰਦਰ ਸਿੰਘ ਭਿੰਦਾ ਨੂੰ
ਵਰਕਿੰਗ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਹੈ। ਜਗਤਾਰ ਸਿੰਘ ਜੋਹਲ ਨੂੰ ਨੇਵਾਡਾ ਰਾਜ ਦਾ ਪ੍ਰਧਾਨ ਜਦੋਦਿ ਸੁਖਦੇਵ ਸਿੰਘ ਹੁੰਦਲ ਨੂੰ ਚੈਅਰਮੈਨ, ਨਵਜੀਤ ਸਿੰਘ ਨੂੰ ਸੀਨੀਅਰ ਉਪ ਪ੍ਰਧਾਨ, ਨੱਛਤਰ ਸਿਘ ਗੋਸਲ ਨੂੰ ਉਪ ਪ੍ਰਧਾਨ ਅਤੇ ਬਿਸ਼ਨ ਸਿੰਘ ਪਰਮਾਰ ਨੂੰ ਸਕੱਤਰ ਜਨਰਲ ਥਾਪਿਆ ਗਿਆ ਹੈ।
ਨਿਯੂ ਯਾਰਕ, ਨਿਯੂ ਜਰਸੀ, ਮੈਰੀਲੈਂਡ, ਪੈਨੀਸਿਲਵੈਨੀਆਂ, ਵਰਜੀਨੀਆਂ, ਵਾਸ਼ਿੰਗਟਨ ਡੀ.ਸੀ, ਜੌਰਜੀਆ ਅਤੇ ਮੈਸਾਚੁਜੇਟਸ ਨੂੰ ਈਸਟ ਕੋਸਟ ਜੋਨ ਵਿਚ ਸ਼ਾਮਲ ਕੀਤਾ ਗਿਆ ਹੈ। ਮਾਸਟਰ ਮੋਹਿੰਦਰ ਸਿੰਘ ਨੂੰ ਸਰਪ੍ਰਸਤ, ਮੋਹਨ ਸਿੰਘ ਖਟੜਾ ਨਿਯੂ ਯਾਰਕ ਨੂੰ ਪ੍ਰਧਾਨ, ਸੱਤਪਾਲ ਸਿੰਘ ਬਰਾੜ ਵਰਜੀਨੀਆਂ ਨੂੰ ਚੈਅਰਮੈਨ ਤੇ ਮੁੱਖ ਬੁਲਾਰਾ, ਜਰਨੈਲ ਸਿੰਘ ਗਿੱਲਜੀਆਂ, ਪ੍ਰੀਤਮ ਸਿੰਘ ਗਿੱਲਜੀਆਂ, ਹਰਬੰਸ ਸਿੰਘ ਢਿਲੋਂ ਅਤੇ ਸੁਰਿੰਦਰ ਸਿੰਘ ਗਿੱਲ ਮੈਰੀਲੈਂਡ ਨੂੰ ਸੀਨੀਅਰ ਉਪ ਪ੍ਰਧਾਨ ਜਦੋਂਕਿ ਦਲਵਿੰਦਰ ਸਿੰਘ ਬਿੱਟੂ (ਬਿੱਟੂ ਸਿੱਧੂ) ਨਿਯੂ ਯਾਰਕ ਨੂੰ ਸਕੱਤਰ ਜਨਰਲ, ਮਲਕੀਤ ਸਿੰਘ ਸਰੀਂਹ ਨੂੰ ਨਿਯੂ ਯਾਰਕ ਨੂੰ ਉਪ ਪ੍ਰਧਾਨ, ਸੁਖਜਿੰਦਰ ਸਿੰਘ ਸੁਭਾਨਪੁਰ ਨੂੰ ਵੀ ਉਪ ਪ੍ਰਧਾਨ, ਹਰਜੀਤ ਸਿੰਘ ਹੁੰਦਲ ਵਰਜੀਨੀਆਂ, ਅਮਰਜੀਤ ਸਿੰਘ ਸੰਧੂ ਐਮ.ਡੀ ਅਤੇ ਬਲਵਿੰਦਰ ਸਿੰਘ ਮੁਰੱਬੀਆ (ਬੇਗੋਵਾਲੀਆ)ਨੂੰ ਜਨਰਲ ਸਕੱਤਰ, ਜਰਨੈਲ ਸਿੰਘ ਗੋਰਾਲਾ ਨੂੰ ਸਕੱਤਰ, ਹਰਬਖਸ਼ ਸਿੰਘ ਤਾਹਿਲ ਨਿਯੂ ਯਾਰਕ ਅਤੇ ਡਾ. ਸੁਰਿੰਦਰ ਸਿੰਘ ਗਿੱਲ ਐਮ.ਡੀ ਨੂੰ ਮੀਡੀਆ ਇੰਚਾਰਜ ਥਾਪਿਆ ਗਿਆ ਹੈ।
ਨਿਯੂ ਯਾਰਕ ਸਟੇਟ ਸ਼੍ਰੋਮਣੀ ਅਕਾਲੀ ਦਲ
ਪ੍ਰਧਾਨ-ਸ. ਹਰਬੰਸ ਸਿੰਘ ਢਿਲੋਂ
ਚੈਅਰਮੈਨ-ਸ. ਰਘਬੀਰ ਸਿੰਘ ਸੁਭਾਨਪੁਰ
ਸੀਨੀਰ ਉਪ ਪ੍ਰਧਾਨ-ਸ. ਹਿਮੱਤ ਸਿੰਘ ਸਰਪੰਚ, ਸ. ਭੁਪਿੰਦਰ ਸਿੰਘ ਸਨੌਰ, ਨਿਯੂ ਯਾਰਕ, ਸ. ਰਣਜੀਤ ਸਿੰਘ, ਸ. ਹਰਮੀਤ ਪਾਲ ਸਿੰਘ ਨਿਯੂ ਯਾਰਕ, ਸ. ਕਰਨੈਲ ਸਿੰਘ ਬਾਠ,
ਜਨਰਲ ਸਕੱਤਰ-ਸ. ਪਿਆਰਾ ਸਿੰਘ ਬਰਨਾਲਾ, ਸ. ਬਲਵਿੰਦਰ ਸਿੰਘ ਨਿਯੂ ਯਾਰਕ, ਸ. ਹਾਕਮ ਸਿੰਘ ਗਰੇਵਾਲ,
ਕਾਰਜਕਾਰੀ ਕਮੇਟੀ- ਸ. ਸੁਰਿੰਦਰ ਸਿੰਘ, ਸ. ਚਰਨਜੀਤ ਸਿੰਘ ਅਤੇ ਸ. ਸੰਤੋਖ ਸਿੰਘ ਸੋਹਲ।
ਨਿਯੂ ਜਰਸੀ ਸਟੇਟ ਸ਼੍ਰੋਮਣੀ ਅਕਾਲੀ ਦਲ
ਪ੍ਰਧਾਨ- ਸ. ਹਰਦੀਪ ਸਿੰਘ ਗੋਲਡੀ
ਚੈਅਰਮੈਨ- ਸ. ਜਸਵੰਤ ਸਿੰਘ ਚੀਮਾ
ਸਕੱਤਰ ਜਨਰਲ- ਸ. ਸਰਵਨ ਸਿੰਘ ਧਾਲੀਵਾਲ
ਸੀਨੀਅਰ ਉਪ ਪ੍ਰਧਾਨ-ਸ. ਨਰਿੰਦਰ ਸਿੰਘ ਭੁੱਲਰ, ਸ. ਜਸਕਰਨ ਸਿੰਘ ਧਾਲੀਵਾਲ,
ਮੈਰੀਲੈਂਡ ਸਟੇਟ ਸ਼੍ਰੋਮਣੀ ਅਕਾਲੀ ਦਲ
ਪ੍ਰਧਾਨ- ਸ. ਹਰਬੰਸ ਸਿੰਘ ਸੰਧੂ
ਚੈਅਰਮੈਨ- ਸ. ਅਜੀਤ ਸਿੰਘ ਸਾਹੀ
ਸਕੱਤਰ ਜਨਰਲ- ਸ. ਗੁਰਮੇਲ ਸਿੰਘ
ਸੀਨੀਅਰ ਉਪ ਪ੍ਰਧਾਨ-ਸ. ਅਮਰਜੀਤ ਸਿੰਘ ਮੱਲਹੀ
ਉਪ ਪ੍ਰਧਾਨ- ਸ. ਪਰਮਜੀਤ ਸਿੰਘ
ਵਾਸ਼ਿੰਗਟਨ ਡੀ.ਸੀ ਸਟੇਟ ਸ਼੍ਰੋਮਣੀ ਅਕਾਲੀ ਦਲ
ਪ੍ਰਧਾਨ- ਸ. ਪ੍ਰਤਾਪ ਸਿੰਘ ਤਰਨ ਤਾਰਨ
ਚੈਅਰਮੈਨ- ਸ.ਲਖਬੀਰ ਸਿੰਘ ਟੱਖਰ
ਸਕੱਤਰ ਜਨਰਲ- ਸ. ਰਜਿੰਦਰ ਸਿੰਘ ਭੁਲੱਰ
ਸੀਨੀਅਰ ਉਪ ਪ੍ਰਧਾਨ-ਸ. ਅਮਰੀਕ ਸਿੰਘ ਖਾਲਸਾ
ਉਪ ਪ੍ਰਧਾਨ- ਸ. ਹਾਕਮ ਸਿੰਘ ਸੌਂਧ
ਵੀਰਜੀਨਿਆਂ ਸਟੇਟ ਸ਼੍ਰੋਮਣੀ ਅਕਾਲੀ ਦਲ
ਪ੍ਰਧਾਨ- ਕੁਲਦੀਪ ਸਿੰਘ ਮਲਾਹ
ਚੈਅਰਮੈਨ- ਸ. ਬਾਬੂ ਸਿੰਘ ਬਾਘਾ ਪੁਰਾਣਾ
ਸਕੱਤਰ ਜਨਰਲ- ਸ. ਸਾਹਿਬ ਸਿੰਘ ਸਿੱਧੁ
ਸੀਨੀਅਰ ਉਪ ਪ੍ਰਧਾਨ-ਸ. ਕੁਲਦੀਪ ਸਿੰਘ ਬਰਾੜ
ਉਪ ਪ੍ਰਧਾਨ- ਸ.ਗੁਰਚਰਣ ਸਿੰਘ ਲਾਲੀ
ਸਕੱਤਰ-ਸ. ਐਸ.ਐਸ. ਸੰਧੂ ਬਾਲਟੀਮੋਰ
ਜਿਓਰਜੀਆ ਸਟੇਟ ਸ਼੍ਰੋਮਣੀ ਅਕਾਲੀ ਦਲ
ਪ੍ਰਧਾਨ- ਸ. ਸਰਦਾਰਾ ਸਿੰਘ ਕਿਸ਼ਨਪੁਰਾ
ਚੈਅਰਮੈਨ- ਸ. ਜੋਗਾ ਸਿੰਘ ਨਵਾਂਸ਼ਹਿਰ
ਸੀਨੀਅਰ ਉਪ ਪ੍ਰਧਾਨ- ਸ. ਜਸਪਾਲ ਸਿੰਘ ਚੀਮਾ
ਉਪ ਪ੍ਰਧਾਨ- ਸ. ਕੁਲਵਿੰਦਰ ਸਿੰਘ
ਸਕੱਤਰ ਜਨਰਲ-ਸ.ਬਲਬੀਰ ਸਿੰਘ ਸਾਹਬਪੁਰ
ਜਨਰਲ ਸਕੱਤਰ- ਸ. ਹਰਨੇਕ ਸਿੰਘ, ਸ. ਬਲਬੀਰ ਸਿੰਘ ਪਾਲਾ, ਸ. ਪ੍ਰੇਮ ਸਿੰਘ ਰੰਧਾਵਾ
ਖਜਾਨਚੀ-ਸ੍ਰੀ ਲਵਲੀ ਰੰਧਾਵਾ
ਮਿੱਡ ਵੈਸਟ ਜੋਨ ਅਮਰੀਕਾ
ਰਾਜਾਂ ਦੇ ਨਾਂ
ਇਲੀਨਾਈਸ
ਇੰਡੀਆਨਾ
ਓਹਾਯੋ
ਵਿਸਕਾਂਸਨ
ਮਿਸ਼ੀਗਨ
ਕੇਂਨਟਕੀ
ਪ੍ਰਧਾਨ- ਸ. ਬਲਦੇਵ ਸਿੰਘ ਸੱਲਨ ਇੰਡੀਆਨਾ
ਚੈਅਰਮੈਨ- ਸ. ਬਚਨ ਸਿੰਘ ਗਿੱਲ
ਸਕੱਤਰ ਜਨਰਲ-ਹਰਸ਼ਰਨ ਸਿੰਘ ਘੁਮਾਣ ਇੰਡੀਆਨਾ
ਸੀਨੀਅਰ ਉਪ ਪ੍ਰਧਾਨ- ਸ. ਹਰਵਿੰਦਰ ਸਿੰਘ ਘੋਤੜਾ
ਉਪ ਪ੍ਰਧਾਨ- ਸ. ਜਸਕਰਨ ਸਿੰਘ ਧਾਲੀਵਾਲ
ਜਨਰਲ ਸਕੱਤਰ-ਸ. ਗੁਰਮੀਤ ਸਿੰਘ ਭੋਲਾ, ਭੁਪਿੰਦਰ ਸਿੰਘ ਖਾਲਸਾ ਡੇਟਰੋਇਟ
ਇਲੀਨਾਈਸ ਸਟੇਟ ਸ਼੍ਰੋਮਣੀ ਅਕਾਲੀ ਦਲ
ਪ੍ਰਧਾਨ- ਸ. ਯਾਦਵਿੰਦਰ ਸਿੰਘ ਗਰੇਵਾਲ
ਚੈਅਰਮੈਨ- ਸ. ਮੁਖਤਿਆਰ ਸਿੰਘ ਹੈਪੀ ਹੀਰ
ਸਕੱਤਰ ਜਨਰਲ-ਲਖਵੰਤ ਸਿੰਘ ਕੋਮਲ
ਇੰਡੀਆਨਾ ਸਟੇਟ ਸ਼੍ਰੋਮਣੀ ਅਕਾਲੀ ਦਲ
ਪ੍ਰਧਾਨ- ਸ. ਗੁਰਪ੍ਰੀਤ ਸਿੰਘ ਸੱਲਨ
ਚੈਅਰਮੈਨ- ਸ. ਸਰਬਜੀਤ ਸਿੰਘ