ਸੰਤ ਥੌਮਸ ਚਰਚ ਦੇ ਫਾਦਰ ਨੇ ਸਭਨਾ ਨੂੰ ਹੈਪੀ ਤੇ ਮੈਰੀ ਕ੍ਰਿਸ਼ਮਸ ਦਾ ਸੰਦੇਸ਼ ਦਿੱਤਾ

0
1757

ਰਾਜਪੁਰਾ 25 ਦਿਸ੍ਬਰ (ਧ੍ਰ੍ਮ੍ਵੀਰ ਨਾਗਪਾਲ ) ਰਾਜਪੁਰਾ ਦੇ ਲਿਬਰਟੀ ਚੌਕ ਨੇੜੇ ਸੰਤ ਥੋਮਸ ਚਰਚ ਵਿੱਖੇ ਕ੍ਰਿਸਮਿਸ ਦਾ ਤਿਊਹਾਰ ਮਿਤੀ 25 ਦਸੰਬਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸੰਤ ਥੋਮਸ ਚਰਚ  ਦੇ ਪਾਦਰੀ (ਫਾਦਰ) ਕੇਜੂਸ ਜੀ ਨੇ ਸਮੂਹ ਨਗਰ ਨਿਵਾਸੀਆਂ ਅਤੇ ਸਮੂਹ ਸੰਸਾਰ ਦੇ ਲੋਕਾਂ ਨੂੰ ਮੈਰੀ ਕ੍ਰਿਸਮਿਸ਼ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਹਨ ਤੇ ਉਹਨਾਂ ਕਿਹਾ ਹੈ ਕਿ ਇਹ ਤਿਆਰ ਸੰਸਾਰ ਵਿੱਚ ਸ਼ਾਂਤੀ ਤੇ ਪਿਆਰ ਦਾ ਪੈਗਾਮ ਲੈ ਕੇ ਆਉਂਦਾ ਹੈ ਤੇ ਸਾਡਾ ਪਿਤਾ ਜੀਜੁਸ ਹੈ ਜਿਸ ਨੇ ਹੀ ਸਾਡੇ ਵਾਸਤੇ ਸੱਭ ਕੁਝ ਨਿਉਛਾਵਰ ਕੀਤਾ ਹੈ ਜੋ ਸਾਡੇ ਵਾਸਤੇ ਹਰ ਸਮੇਂ ਖੁਸ਼ੀਆਂ ਅਤੇ ਆਨੰਦ ਦੀ ਪ੍ਰਾਪਤੀ ਕਰਾਉਂਦਾ ਹੈ ਤੇ ਉਹ ਸਭਨਾਂ ਨੂੰ ਬੜੇ ਪਿਆਰ ਅਤੇ ਸਤਿਕਾਰ ਨਾਲ ਹੈਪੀ ਕ੍ਰਿਸਮਸ ਅਤੇ ਨਵੇਂ ਸਾਲ 2016 ਦੀਆਂ ਹਾਰਦਿਕ ਵਧਾਈਆਂ ਦਿੰਦੇ ਹਨ।