120 ਬੋਤਲਾ ਸ਼ਰਾਬ ਸਣੇ ਕਾਬੂ

0
1391

ਰਾਜਪੁਰਾ 23 ਸਤੰਬਰ (ਧਰਮਵੀਰ ਨਾਗਪਾਲ) ਥਾਣਾ ਖੇੜੀ ਗੰਡਿਆ ਦੀ ਪੁਲਸ ਨੇ ਇਕ ਵਿਆਕਤੀ ਨੂੰ 120 ਬੋਤਲਾ ਸ਼ਰਾਬ ਸਣੇ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਥਾਣਾ ਖੇੜੀ ਗੰਡਿਆ ਚ ਤਾਇਨਾਤ ਥਾਣੇਦਾਰ ਮਹਿਮਾ ਸਿੰਘ ਸਮੇਤ ਪੁਲਸ ਨੇ ਸੰਜੇ ਤਿਵਾਰੀ ਮੂਲ ਨਿਵਾਸੀ ਬਿਹਾਰ ਨੂੰ 120 ਬੋਤਲਾ ਸ਼ਰਾਬ ਦੇਸੀ ਮਾਰਕਾ ਹਰਿਆਣਾ ਸਣੇ ਕਾਬੂ ਕਰਕੇ ੳਸਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।