ਨਾਭਾ 25 ਦਿਸ੍ਬਰ ( ਰਾਜੇਸ਼ ਬਜਾਜ) ਪੰਜਾਬ ਦੇ ਵਿਦਿਆਰਥੀਆ ਦਾ ਭਵਿੱਖ ਦਿਨੋ ਦਿਨ ਧੁੰਦਲਾ ਵਿਖਾਈ ਦੇ ਰਿਹਾ ਹੈ। ਜਿਸ ਕਰਕੇ ਦੁੱਖੀ ਵਿਦਿਆਰਥੀ ਕਈ ਤਾ ਨਸਿਆ ਦੇ ਆਦਿ ਹੋ ਜਾਦੇ ਹਨ ਅਤੇ ਕਈ ਵਿਦਿਆਰਥੀ ਅਪਣੇ ਭਵਿੱਖ ਨੂੰ ਬਣਾਉਣ ਲਈ ਵਿਦੇਸ ਜਾਣ ਦੇ ਸੁਪਨੇ ਦੇਖਦੇ ਹਨ। ਜਿਆਦਾ ਤਰ ਪੰਜਾਬ ਦੇ ਵਿਦਿਆਰਥੀ ਅਪਣੇ ਹੱਕਾ ਲਈ ਧਰਨੇ ਪ੍ਰਦਰਸਨ ਕਰਨ ਲਈ ਮਜਬੂਰ ਹਨ। ਇਸ ਤਰਾ ਹੀ ਰਿਆਸਤੀ ਸਹਿਰ ਨਾਭਾ ਦੇ ਆਈ.ਟੀ.ਆਈ ਦੇ 120 ਲੜਕੇ 2 ਸਾਲਾ ਦਾ ਫੂਡ ਪ੍ਰੋਸੈਸਿੰਗ ਕੋਰਸ ਕਰ ਰਹੇ ਸੀ ਅਤੇ ਇੱਕ ਸਾਲ ਪੂਰਾ ਹੋਣ ਤੇ ਹੁਣ ਸਰਕਾਰ ਵੱਲੋ ਇਹ ਕੋਰਸ ਬੰਦ ਕਰ ਦਿੱਤਾ ਗਿਆ ਹੈ ਜਿਸ ਕਰਕੇ ਸਾਰੇ ਵਿਦਿਆਰਥੀਆ ਦਾ ਭਵਿੱਖ ਖਤਰੇ ਵਿਚ ਪੈ ਗਿਆ ਹੈ ਅਤੇ ਗੁੱਸੇ ਵਿਚ ਆਏ ਵਿਦਿਆਰਥੀਆ ਨੇ ਚੱਕਾ ਜਾਮ ਕਰ ਦਿੱਤਾ। ਦੂਜੇ ਪਾਸੇ ਆਈ.ਟੀ.ਆਈ ਦੇ ਪ੍ਰਿਸੀਪਲ ਇਸ ਮੁੱਦੇ ਤੇ ਕੁੱਝ ਬੋਲਣ ਲਈ ਤਿਆਰ ਨਹੀ
ਰਿਆਸਤੀ ਸਹਿਰ ਨਾਭਾ ਦੇ ਵਿਦਿਆਰਥੀ ਅਪਣਾ ਭਵਿੱਖ ਬਨਾਊਣ ਲਈ ਫੂਡ ਪ੍ਰੋਸੈਸਿੰਗ ਦਾ ਦੋ ਸਾਲ ਦਾ ਕੋਰਸ ਕਰ ਰਹੇ ਸੀ ਪਰ ਸਰਕਾਰ ਵੱਲੋ ਇਹ ਕੋਰਸ ਕਿਉ ਬੰਦ ਕਰ ਦਿੱਤਾ ਗਿਆ ਇਹ ਕਿਸੇ ਨੂੰ ਨਹੀ ਪਤਾ। ਪਰ ਇਹਨਾ ਵਿਦਿਆਰਥੀਆ ਨੂੰ ਨਹੀ ਸੀ ਪਤਾ ਕਿ ਇੱਕ ਸਾਲ ਦੇ ਕੋਰਸ ਕਰਨ ਤੋ ਬਾਅਦ ਦੂਜੇ ਸਾਲ ਵਿਚ ਬੰਦ ਹੋ ਜਾਵੇਗਾ। ਜਿਸ ਲਈ 120 ਲੜਕੇ ਅਪਣੇ ਭਵਿੱਖ ਨੂੰ ਲੈ ਕੇ ਬਹੁਤ ਦੁੱਖੀ ਹਨ ਅਤੇ ਇਹਨਾ ਦੇ ਭਵਿੱਖ ਬਾਰੇ ਕੋਈ ਵੀ ਸਰਕਾਰ ਦਾ ਅਧਿਕਾਰੀ ਇਹਨਾ ਦੇ ਭਵਿੱਖ ਲਈ ਚਿੰਤਤ ਨਹੀ, ਭਾਵੇ ਕਿ ਸਰਕਾਰ ਵੱਲੋ ਇਸ ਆਈ.ਟੀ.ਆਈ ਵਿਚ ਵਿਚ ਫੂਡ ਪ੍ਰੋਸੈਸਿੰਗ ਦੀਆ ਕਰੋੜਾ ਰੁਪਏ ਦੀਆ ਮਸੀਨਾ ਲਗਾਈਆ ਗਈਆ ਹਨ ਪਰ ਹੁਣ ਇਹ ਮਸੀਨਾ ਖਰਾਬ ਹੋ ਰਹੀਆ ਹਨ ਪਰ ਅਜੇ ਤੱਕ ਇਹ ਮਸੀਨਾ ਵਿਦਿਆਰਥੀਆ ਦੇ ਸਪੁੱਰਦ ਹੀ ਨਹੀ ਕੀਤੀਆ ਗਈਆ ਜਿਸ ਦੇ ਰੋਸ ਵੱਜੋ ਅੱਜ ਵਿਦਿਆਰਥੀਆ ਨੇ ਨਾਭਾ ਆਈ.ਟੀ.ਆਈ ਦੇ ਬਾਹਰ ਚੱਕਾ ਜਾਮ ਕਰ ਦਿੱਤਾ ਅਤੇ ਮੰਗ ਕੀਤੀ ਕਿ ਸਰਕਾਰ ਇਸ ਕੋਰਸ ਨੂੰ ਦੁਬਾਰਾ ਚਲਾਵੇ ਕਿਉਕਿ ਜੇਕਰ ਇਹ ਕੋਰਸ ਬੰਦ ਕਰਨਾ ਸੀ ਫਿਰ ਸਾਡਾ ਇੱਕ ਸਾਲ ਕਿਉ ਖਰਾਬ ਕਰਵਾਇਆ ਜਦੋ ਕਿ ਇਸ ਆਈ.ਟੀ.ਆਈ ਵਿਚ ਦੂਰੋ ਦੂਰੋ ਵਿਦਿਆਰਥੀ ਕੋਰਸ ਕਰਨ ਆਉਦੇ ਸੀ ਅਤੇ ਹੁਣ ਅਸੀ ਕਿਸੇ ਜੋਗੇ ਵੀ ਨਹੀ ਰਹੇ। ਵਿਦਿਆਰਥੀਆ ਲੇ ਮੰਗ ਕੀਤੀ ਕੀ ਫੂਡ ਪੋਸੈਸਿੰਗ ਦਾ ਕੋਰਸ ਦੁਬਾਰਾ ਸੁਰੂ ਕੀਤਾ ਜਾਵੇ। ਇਸ ਸਬੰਧੀ ਜਦੋ ਆਈ.ਟੀ.ਆਈ ਦੇ ਪ੍ਰਿਸੀਪਲ ਨਾਲ ਗੱਲ ਕਰਨ ਦੀ ਕੋਸਿਸ ਕੀਤੀ ਤਾ ਉਹਨਾ ਕੁੱਝ ਵੀ ਕਹਿਣ ਤੋ ਇਨਕਾਰ ਕਰ ਦਿੱਤਾ ਅਤੇ ਉਹਨਾ ਕਿਹਾ ਕਿ ਚੰਡੀਗੜ ਵਿਖੇ ਡਰਾਇਕੈਟਰ ਨਾਲ ਗੱਲ ਕਰੋ।
ਪਰ ਹੈਰਾਨੀ ਦੀ ਗੱਲ ਤਾ ਇਹ ਹੈ ਕਿ ਜੇਕਰ ਪੰਜਾਬ ਸਰਕਾਰ ਵੰਲੋ ਫੂਡ ਪ੍ਰੋਸੈਸਿੰਗ ਦਾ ਕੋਰਸ ਬੰਦ ਹੀ ਕਰਨਾ ਸੀ ਤਾ ਇਹਨਾ ਵਿਦਿਆਰਥੀਆ ਨੂੰ ਦਾਖਲਾ ਕਿਉ ਦਿੱਤਾ ਅਤੇ ਇਹਨਾ ਵਿਦਿਆਰਥੀਆ ਦਾ ਭਵਿੱਖ ਖਰਾਬ ਕਰਨ ਲਈ ਹੁਣ ਕੋਣ ਜੁਮੇਵਾਰ ਹੈ