61ਵੀਆ ਪੰਜਾਬ ਸਕੂਲ ਖੇਡਾ, ਰੱਸਾ ਕਸੀ ਸਾਨੋ-ਸੋਕਤ ਨਾਲ ਸਮਾਪਤ

0
1591

ਬਠਿੰਡਾ, 28 ਨਵੰਬਰ (akhilesh bansal ) : 61ਵੀਆ ਪੰਜਾਬ ਖੇਡਾ ਰੱਸਾ ਕਸੀ ਸਾਨੋ-ਸੋਕਤ ਨਾਲ ਬਠਿੰਡਾ ਦੇ ਬਹੁ-ਮੰਤਵੀ ਖੇਡ ਸਟੈਡੀਅਮ ਵਿਖੇ ਸਮਾਪਤ ਹੋਈਆਂ। ਅੱਜ ਦੇ ਹਿਨਾਂ ਰੌਚਕ ਮੁਕਾਬਲਿਆ ਵਿੱਚ ਤਰਨਤਾਰਨ ਅੰਡਰ 17 ਅਤੇ 19 ਸਾਲ ਲੜਕੀਆਂ ਦੇ ਦੋਨਾਂ ਵਰਗਾ ਵਿੱਚ ਬਣਿਆ ਚੈ-ਪੀਅਨ। ਅੱਜ ਦੇ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਵਜੋ- ਪੂੱਜੇ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਬਠਿੰਡਾ ਡਾ. ਅਮਰਜੀਤ ਕੌਰ ਕੋਟਫੱਤਾ ਵਿਸ਼ੇਸ ਮਹਿਮਾਨ ਵਜੋ- ਪੁੱਜੇ, ਰਵਿੰਦਰ ਸਿੰਘ ਮਾਨ ਪ੍ਰਧਾਨ ਰਾਸਾ ਪੰਜਾਬ ਅਤੇ ਸ੍ਰੀਮਤੀ ਪਵਿੱਤਰ ਕੌਰ ਏ.ਈ.ਓ ਬਠਿੰਡਾ ਨੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਅੱਜ ਦੇ ਮੁਕਾਬਲਿਆ ਅੰਡਰ 19 ਸਾਲ ਲੜਕੀਆਂ ਵਿੱਚੋ- ਤਰਨਤਾਰਨ ਨੇ ਫਿਰੋਜ਼ਪੁਰ ਨੂੰ ਮਾਤ ਦੇ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਫਿਰੋਜ਼ਪੁਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ, ਬਠਿੰਡਾ ਨੇ ਫਤਿਹਗੜ੍ਹ ਸਾਹਿਬ ਨੂੰ ਹਰਾ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਫਤਿਹਗੜ੍ਹ ਸਾਹਿਬ ਚੌਥੇ ਸਥਾਨ ਤੇ ਰਿਹਾ। ਅੱਜ ਦੇ ਅੰਡਰ 17 ਸਾਲ ਲੜਕੀਆਂ ਦੇ ਮੁਕਾਬਲਿਆ ਵਿੱਚ ਤਰਨਤਾਰਨ ਨੇ ਫਿਰੋਜ਼ਪੁਰ ਨੂੰ ਹਰਾ ਕੇ ਜਿੱਤ ਪ੍ਰਾਪਤ ਕਰਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ। ਫਿਰੋਜ਼ਪੁਰ ਨੂੰ ਦੂਸਰੇ ਸਥਾਨ ਤੇ ਰਿਹਾ। ਫਤਿਹਗੜ੍ਹ ਸਾਹਿਬ ਨੇ ਲੁਧਿਆਣਾ ਨੂੰ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਲੁਧਿਆਣਾ ਚੌਥੇ ਸਥਾਨ ਤੇ ਰਿਹਾ।