ਨਕੋਦਰ-ਜਲੰਧਰ (ਗੁਰਪ੍ਰੀਤ/ਟੋਨੀ) : ਜਲੰਧਰ ਸਰਕਾਰੀ ਹਸਪਤਾਲ ਦੀ ਤੀਸਰੀ ਮੰਜਿਲ ਤੇ ਪਿਆ ਮਲਬਾ/ਕਰਮਚਾਰੀ ਬੇਖ਼ਬਰ

0
1766

IMG-20150829-WA0023ਜਿਥੇ ਸਰਕਾਰੀ ਹਸਪਤਾਲ ਵਿਚ ਲੋਕ ਆਪਣਾ ਇਲਾਜ ਕਰਵਾਣ ਲਈ ਬੜੇ ਵਿਸਵਾਸ਼ ਨਾਲ ਆਂਦੇ ਹਨ ਉਥੇ ਬੇਖ਼ਬਰ ਪ੍ਰਸਾਸ਼ਨ ਅਤੇ ਕਰਮਚਾਰੀ ਜਾਣੇ ਅਨਜਾਨੇ ਚ’ ਲੋਕਾਂ ਲਈ ਮੁਸੀਬਤ ਖੜੀ ਕਰ ਦਿੰਦੇ ਹਨ ਇਹੋ ਜਿਹਾ ਹੀ ਦੇਖਣ ਨੂੰ ਮਿਲਿਆ ਸਿਵਿਲ ਹਸਪਤਾਲ ਜਲੰਧਰ ਦੀ ਤੀਸਰੀ ਮੰਜਿਲ ‘ਤੇ ਜਿਥੇ ਮਲਬੇ ਦਾ ਢੇਰ ਲਗਾ ਹੈ ਜੋ ਕੇ ਮਛਰਾਂ, ਮਖੀਆਂ ਅਤੇ ਹੋਰ ਜੀਵਾਂ ਦੇ ਵਾਧੇ ਦੇ ਨਾਲ ਨਾਲ ਬਿਮਾਰੀਆਂ ਨੂੰ ਸਦਾ ਦੇਣ ਵਿਚ ਮਦਦ ਕਰ ਰਿਹਾ ਹੈ ਅਤੇ ਲੋਕਾਂ ਲਈ ਮੁਸੀਬਤ ਬਣ ਗਿਆ ਹੈ . ਪ੍ਰਸਾਸ਼ਨ ਨੂੰ ਇਸ ਵਲ ਧਿਆਨ ਦੇਣ ਦੀ ਲੋੜ ਹੈ