ਫਾਜ਼ਿਲਕਾ ਵਿੱਚ ਦਲਿਤ ਨੋਜਵਾਨ ਦੀ ਭੇਦਭਰੇ ਹਲਾਤਾ ਵਿੱਚ ਹੋਈ ਮੋਤ ,ਪੁਲਿਸ ਮੁਲਾਜਮਾ ਤੇ ਲਗੇ ਕੁਟਮਾਰ ਦੇ ਆਰੋਪ ਪਾਰਿਵਾਰਿਕ ਮੇਬਰਾ ਨੇ ਪੁਲਿਸ ਖਿਲਾਫ਼ ਕੀਤਾ ਰੋਸ਼ ਪ੍ਰਦਰ੍ਸ਼ਨ

0
1311

ਫਾਜ਼ਿਲਕਾ 15 ਦਿਸ੍ਬਰ (ਸੁਰਿੰਦਰ ਸਿੰਘ) ਅਜ ਫਾਜ਼ਿਲਕਾ ਵਿੱਚ ਇਕ ਦਲਿਤ ਨੋਜਵਾਨ ਲੜਕੇ ਦੀ ਭੇਦਭਰੇ ਹਲਾਤਾ ਵਿੱਚ ਮੋਤ ਹੋ ਗਈ ਜਿਸ ਦੇ ਸਮ੍ਬੰਧ ਵਿੱਚ ਮਰਿਤਕ ਸੋਨੂ ਪੁਤਰ ਜੀਤ ਸਿੰਘ ਵਾਸੀ ਧੋਬੀ ਘਾਟ ਫਾਜ਼ਿਲਕਾ ਨਿਵਾਸੀ ਦੇ ਪਰਿਵਾਰਕ ਮੇਮਬਰਾ ਨੇ 2 ਪੁਲਿਸ ਮੁਲਾਜਮਾ ਤੇ ਕੁਟਮਾਰ ਕਰਨ ਦੇ ਕਾਰਨ ਮੋਤ ਹੋਣਾ ਦਸਿਆ ਹੈ ਜਿਸਦੇ ਚਲਦਿਆ ਸਥਾਨਕ ਪੁਲਿਸ ਖਿਲਾਫ਼ ਦਲਿਤ ਭਾਈਚਾਰੇ ਵਲੋ ਜਮ ਕੇ ਰੋਸ਼ ਪ੍ਰਦਰ੍ਸ਼ਨ ਕੀਤਾ ਗਿਆ ਅਤੇ ਦੋਸ਼ੀ ਪੁਲਿਸ ਮੁਲਾਜਮਾ ਖਿਲਾਫ਼ ਬਣਦੀ ਕਾਨੂਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ
ਮਰਿਤਕ ਸੋਨੂ ਦੇ ਪਾਰਿਵਾਰਿਕ ਮੇਮ੍ਬਰਾ ਦੇ ਦਸਣ ਅਨੁਸਾਰ ਇਹ ਨੋਜਵਾਨ ਘੁੜਕੇ ਤੇ ਸਬਜੀ ਵੇਚਣ ਦਾ ਕਮ ਕਰਦਾ ਸੀ ਅਤੇ ਬੀਤੇ ਰੋਜ ਕਮ ਦੇ ਦੋਰਾਨ 2 ਪੁਲਿਸ ਮੁਲਾਜਮ ਇਸ ਕੋਲ ਆਕੇ ਕੇਹਣ ਲਗੇ ਕੇ ਤੂ ਸਾਡੇ ਮੋਟਰਸਾਇਕਲ ਵਿੱਚ ਟਕਰ ਮਾਰ ਕੇ ਨੁਕਸਾਨ ਕੀਤਾ ਹੈ ਤੇ ਨ੍ਜਾਯਜ ਕੁਟਮਾਰ ਕਰਣ ਲਗੇ ਜਿਸ ਕਾਰਨ ਮਰਿਤਕ ਮਾਰ ਨਾ ਸੇਹਂਦੇ ਹੋਏ ਬੇਹੋਸ਼ ਹੋਕੇ ਡਿਗ ਪਿਆ ਅਤੇ ਉਸਦਾ ਮਾਲਕ ਬੇਹੋਸ਼ੀ ਦੀ ਹਾਲਤ ਵਿੱਚ ਓਹਨਾ ਦੇ ਘਰ ਸੁਟ ਗਿਆ ਜਿਸਦੀ ਹਾਲਤ ਵਿਗੜਦੀ ਗਈ ਅਤੇ ਉਸਦੀ ਮੋਤ ਹੋ ਗਈ ਸੋ ਅਸੀ ਮੰਗ ਕਰਦੇ ਹਾ ਕੇ ਜੇਹੜੇ ਦੋਸ਼ੀ ਮੁਲਾਜਮਾ ਨੇ ਇਸਦੀ ਨਜਾਯਿਜ ਕੁਟਮਾਰ ਕਰਕੇ ਮਾਰਿਆ ਹੈ ਓਹਨਾ ਖਿਲਾਫ਼ ਬਣਦੀ ਕਾਨੂਨੀ ਕਾਰਵਾਈ ਕੀਤੀ ਜਾਵੇ
ਦੂਜੇ ਪਾਸੇ ਫਾਜ਼ਿਲਕਾ ਸਬ ਡਵੀਜਨ ਦੇ ਡੀ ,ਐਸ ,ਪੀ ਗੁਰਮੀਤ ਨੇ ਦਸਿਆ ਕੇ ਮਰਿਤਕ ਸੋਨੂ ਦੇ ਪਰਿਵਾਰਕ ਮੇਮਬਰਾ ਅਨੁਸਾਰ 2 ਪੁਲਿਸ ਮੁਲਾਜਮਾ ਵਲੋ ਕੁਟਮਾਰ ਦੇ ਦੋਸ਼ ਲਾਏ ਗਏ ਹਣ ਅਤੇ ਸਾਡੇ ਵਲੋ ਲਾਸ਼ ਕਬਜੇ ਵਿੱਚ ਲੇਕੇ ਪੋਸ੍ਟਮਾਰਟਮ ਕਰਵਾਇਆ ਜਾ ਰਿਹਾ ਹੈ ਜੇਕਰ ਪੋਸ੍ਟਮਾਰਟਮ ਜਾ ਸਾਡੀ ਜਾਂਚ ਵਿੱਚ ਕੋਈ ਅਜੇਹੀ ਗਲ ਸਾਹਮਣੇ ਆਉਂਦੀ ਹੈ ਤਾ ਚਾਹੇ ਸਾਡਾ ਕੋਈ ਮੁਲਾਜਮ ਦੋਸ਼ੀ ਪਾਇਆ ਗਿਆ ਤਾ ਉਸਦੇ ਖਿਲਾਫ਼ ਬਣਦੀ ਕਾਨੂਨੀ ਕਾਰਵਾਈ ਕੀਤੀ ਜਾਵੇਗੀ
ਗੁਰਮੀਤ ਸਿੰਘ ,ਡੀ ,ਐਸ ,ਪੀ ਫਾਜ਼ਿਲਕਾ ਫਾਜ਼ਿਲਕਾ ਵਿੱਚ ਦਲਿਤ ਨੋਜਵਾਨ ਦੀ ਭੇਦਭਰੇ ਹਲਾਤਾ ਵਿੱਚ ਹੋਈ ਮੋਤ ,ਪੁਲਿਸ ਮੁਲਾਜਮਾ ਤੇ ਲਗੇ ਕੁਟਮਾਰ ਦੇ ਆਰੋਪ ਪਾਰਿਵਾਰਿਕ ਮੇਮਬਰਾ ਨੇ ਪੁਲਿਸ ਖਿਲਾਫ਼ ਕੀਤਾ ਰੋਸ਼ ਪ੍ਰਦਰ੍ਸ਼ਨ
ਅਜ ਫਾਜ਼ਿਲਕਾ ਵਿੱਚ ਇਕ ਦਲਿਤ ਨੋਜਵਾਨ ਲੜਕੇ ਦੀ ਭੇਦਭਰੇ ਹਲਾਤਾ ਵਿੱਚ ਮੋਤ ਹੋ ਗਈ ਜਿਸ ਦੇ ਸਮ੍ਬੰਧ ਵਿੱਚ ਮਰਿਤਕ ਸੋਨੂ ਪੁਤਰ ਜੀਤ ਸਿੰਘ ਵਾਸੀ ਧੋਬੀ ਘਾਟ ਫਾਜ਼ਿਲਕਾ ਨਿਵਾਸੀ ਦੇ ਪਰਿਵਾਰਕ ਮੇਮਬਰਾ ਨੇ 2 ਪੁਲਿਸ ਮੁਲਾਜਮਾ ਤੇ ਕੁਟਮਾਰ ਕਰਨ ਦੇ ਕਾਰਨ ਮੋਤ ਹੋਣਾ ਦਸਿਆ ਹੈ ਜਿਸਦੇ ਚਲਦਿਆ ਸਥਾਨਕ ਪੁਲਿਸ ਖਿਲਾਫ਼ ਦਲਿਤ ਭਾਈਚਾਰੇ ਵਲੋ ਜਮ ਕੇ ਰੋਸ਼ ਪ੍ਰਦਰ੍ਸ਼ਨ ਕੀਤਾ ਗਿਆ ਅਤੇ ਦੋਸ਼ੀ ਪੁਲਿਸ ਮੁਲਾਜਮਾ ਖਿਲਾਫ਼ ਬਣਦੀ ਕਾਨੂਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ