ਅਬੋਹਰ ਭੀਮ ਟਾਂਕ ਹੱਤਿਆ ਕਾਂਡ ਮਾਮਲੇ ਵਿੱਚ ਮੁੱਖ 7 ਦੋਸ਼ੀਆਂ ਨੂੰ ਪੁਲਿਸ ਨੇ ਕੀਤਾ ਗਿਰਫਤਾਰ

0
1339

 

ਫਾਜ਼ਿਲਕਾ 29 ਦਿਸਮ੍ਬਰ ( ਸੁਰਿਦਰਜੀਤ ਸਿੰਘ ) ਅਬੋਹਰ ਦੇ ਭੀਮ ਟਾਂਕ ਹੱਤਿਆ ਕਾਂਡ ਮਾਮਲੇ ਵਿੱਚ ਮੁੱਖ ਦੋਸ਼ੀਆਂ ਨੂੰ ਅੱਜ ਥਾਨਾ ਬਹਾਵ ਵਾਲਾ ਪੁਲਿਸ ਦੁਆਰਾ ਇਸ ਹੱਤਿਆ ਕਾਂਡ ਵਿੱਚ ਸ਼ਾਮਿਲ 7 ਦੋਸ਼ੀਆਂ ਸੰਦੀਪ ਕੁਮਾਰ, ਅਸ਼ਵਨੀ ਕੁਮਾਰ ਉਰਫ਼ ਹੈਪੀ, ਰਵਿੰਦਰ ਉਰਫ਼ ਪਾਰੀ, ਵਾਸੀ ਠਾਕਰ ਆਬਾਦੀ ਅਬੋਹਰ ਅਤੇ ਹਰਪ੍ਰੀਤ ਸਿੰਘ ਉਰਫ਼ ਹੈਰੀ,ਰਾਧੇ ਸ਼ਾਮ ਉਰਫ਼ ਰਾਧਿਆ, ਗੁਲਬਿਆ ਅਤੇ ਅਮਰਜੀਤ ਉਰਫ਼ ਗੱਖੁ ਨੂੰ ਮਾਣਯੋਗ ਜਜ ਅਮਿਤ ਮਲਨ ਦੇ ਸਾਹਮਣ ਪੇਸ਼ ਕੀਤਾ ਗਿਆ ਜਿਨ੍ਹਾਂ ਵਿਚੋਂ ਪੁਲਿਸ ਨੇ ਸੰਦੀਪ ਕੁਮਾਰ, ਅਸ਼ਵਨੀ ਕੁਮਾਰ ਉਰਫ਼ ਹੈਪੀ, ਰਵਿੰਦਰ ਉਰਫ਼ ਪਾਰੀ, ਦਾ 2 ਜਨਵਰੀ ਤੱਕ ਪੁਲਿਸ ਰਿਮਾਂਡ ਹਾਸਲ ਕੀਤਾ ਜਦਕਿ ਹੋਰ ਚਾਰਾਂ ਨੂੰ ਮਾਣਯੋਗ ਜਜ ਨੇ ਜੇਲ੍ ਭੇਜ ਦਿੱਤਾ ਜਦਕਿ ਮਾਮਲੇ ਵਿੱਚ ਦੋਸ਼ੀ ਪ੍ਰਮੁੱਖ ਸ਼ਰਾਬ ਵਯਵਸਾਈ ਵਿਅਵਸਾਈ ਸ਼ਿਵ ਲਾਲ ਡੋਡਾ ਉਰਫ਼ ਸ਼ੋਲੀ ਦੀ ਗਿਰਫਤਾਰੀ ਨਹੀ ਹੋ ਸਕੀ ਅਤੇ ਉਨ੍ਹਾਂ ਵੱਲੋਂ ਗਿਰਫਤਾਰੀ ਤੋ ਬਚਨ ਲਈ ਸ਼ੇਸ਼ਨ ਜਜ ਦੀ ਅਦਾਲਤ ਵਿੱਚ ਅਰਜੀ ਲਗਾਈ ਹੋਈ ਹੈ ਜਿਸਦਾ ਫੈਂਸਲਾ 2 ਜਨਵਰੀ ਨੂੰ ਆਵੇਗਾ