Home  
                               
                                  CNI Punjabi          ਆਮ ਆਦਮੀ ਪਾਰਟੀ ਜਿੰਦਾਬਾਦ – ਇਨਕਲਾਬ ਜਿੰਦਾਬਾਦ ਨਾਲ ਗੂੰਜ ਉਠਿਆ ਨਕੋਦਰ ਸ਼ਹਿਰ... 
                                    
        ਨਕੋਦਰ (ਟੋਨੀ/ਗੁਰਪ੍ਰੀਤ) : ਆਮ ਆਦਮੀ ਪਾਰਟੀ .. ਜਿੰਦਾਬਾਦ  ਦੇ ਨਾਹਰਿਆ ਨਾਲ ਨਕੋਦਰ ਸ਼ਹਿਰ ਉਸ ਵੇਲੇ ਗੂੰਜ ਉਠਿਆ ਜਦੋਂ ਸਂਗਰੂਰ ਜਿਲੇ ਦੇ ਐਮ ਪੀ  ਅਤੇ ਆਪ ਦੇ ਨੇਤਾ ਭਗਵੰਤ ਮਾਨ ਨੇ 4 ਸਤੰਬਰ ਨੂੰ ਨਵੀਂ ਦਾਨਾ ਮੰਡੀ ਨਕੋਦਰ ਵਿਖੇ ਆਮ ਆਦਮੀ ਪਾਰਟੀ ਦੀ ਰੈਲੀ ਦੇ ਮੋਕੇ ਨਕੋਦਰ ਦੇ ਆਮ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਥੋੜੇ ਸਮੇਂ ਦੇ ਭਾਸ਼ਨ ਨਾਲ ਹੀ ਲੋਕਾਂ ਦਾ ਦਿਲ ਜਿਤ ਲਿਆ l ਇਸ ਮੋਕੇ  ਜਿਥੇ ਲੋਕਾਂ ਨੇ ਆਪ ਨੂੰ ਭਰਵਾ ਹੁੰਗਾਰਾ ਦਿਤਾ ਉਥੇ ਹੀ ਪੁਲਿਸ ਪ੍ਰਸ਼ਾਸਨ ਨੇ ਵੀ ਸਾਰੀ ਰੈਲੀ ‘ਚ ਸ਼ਾਂਤਮਈ ਮਾਹੋਲ ਬਣਾਈ ਰਖਣ ‘ਚ ਪੂਰਾ ਸਹ੍ਯੋਗ ਪਾਇਆ l ਇਸ ਮੋਕੇ ਮਿਹ੍ਲਾ ਮੰਡਲ ਦੀ ਪਰਧਾਨ ਬੀਬੀ ਲਖਵਿੰਦਰ ਕੋਰ, ਰਾਜੀਵ ਚੋਧਰੀ (ਮੰਤਰੀ), ਸ. ਜਰਨੈਲ ਸਿੰਘ (ਦਿਲੀ), ਸੁਚਾ ਸਿੰਘ ਛੋਟੇਪੁਰ, ਸੰਜੇ ਸਿੰਘ (ਮੰਤਰੀ) ਅਤੇ ਹੋਰ ” ਆਪ ” ਮੰਤਰੀਆ ਨੇ ਲੋਕਾਂ ਨੂੰ ਸੰਬੋਧਨ ਕੀਤਾ l 