ਆਰਿਅਨਜ ਗਰੁਪ ਆਫ ਕਾਲੇਜ ਵਿਖੇ 30ਵੇਂ ਆਰੀਅਨਜ ਜੋਬ ਫੈਸਟ ਦਾ ਆਯੋਜਨ

0
1607

ਮੋਹਾਲੀ 16 ਅਗਸਤ (ਧਰਮਵੀਰ ਨਾਗਪਾਲ) ਆਰੀਅਨਜ਼ ਗਰੁ¤ਪ ਆਫ਼ ਕਾਲੇਜਿਜ਼ 27 ਅਗਸਤ ਨੂੰ ਚੰਡੀਗੜ•-ਪਟਿਆਲਾ ਰਾਜਮਾਰਗ ਤੇ ਸਥਿ¤ਤ ਆਰੀਅਨਜ਼ ਕੈਂਪਸ ਵਿਖੇ “30 ਵੇ ਆਰੀਅਨਜ਼ ਜੋਬ ਫੈਸਟ” ਦਾ ਆਯੋਜਨ ਕਰਨ ਜਾ ਰਿਹਾ ਹੈ। 30  ਤੋ ਵੱਧ ਛੋਟੀਆਂ ਅਤੇ ਵਡੀਆਂ ਕੰਪਨੀਆਂ ਦੇ ਇਸ ਜੋਬ ਫੈਸਟ ਵਿਚ ਭਾਗ ਲੈਣ ਦੀ ਉਮੀਦ ਹੈ। ਫ੍ਰੀ ਔਨਲਾਈਨ ਰਜਿਸਟ੍ਰੇਸ਼ਨ ਦੇ ਲਈ ਆਰੀਅਨਜ਼ ਵੈਬਸਾਇਟ ਾ.ੳਰੇੳਨਸ.ੲਦੁ.ਨਿ ਤੇ ਵਿਜਿਟ ਕਰੋ।

ਆਰੀਅਨਜ਼ ਗਰੁ¤ਪ ਦੇ ਚੇਅਰਮੈਨ, ਡਾ ਅੰਸ਼ੂ ਕਟਾਰੀਆ ਨੇ ਇਹ ਜਾਨਕਾਰੀ ਦਿੰਦੇ ਹੋਏ ਕਿਹਾ ਕਿ ਉੱਤਰ ਭਾਰਤ ਤੋ ਹਜਾਰਾਂ ਵਿਦਿਆਰਥੀਆਂ ਦੇ ਇਸ ਜੋਬ ਫੈਸਟ ਵਿੱਚ ਭਾਗ ਲੈਣ ਦੀ ਉਮੀਦ ਹੈ। ਇਸ ਫੈਸਟ ਵਿਚ ਵਿਦਿਆਰਥੀਆਂ ਨੂੰ ਨੌਕਰੀਆਂ ਦੇ ਮੋਕੇ ਵ¤ਖ ਵ¤ਖ ਕੋਰਸਾਂ ਜਿਵੇਂ ਬੀਟੈਕ, ਐਮਬੀਏ, ਬੀਬੀਏ, ਬੀਸੀਏ, ਬੀਏ, ਬੀਕੌਮ, ਐਮ ਟੈਕ, ਡਿਪਲੋਮਾ ਆਦਿ ਵਿਚ ਪ੍ਰਾਪਤ ਹੋਣਗੇ।
ਡਾ: ਅੰਸ਼ੂ ਕਟਾਰੀਆ ਨੇ ਕਿਹਾ ਕਿ ਭਾਰਤ ਵਿੱਚ ਸਿੱਖਿਅਤ ਬੇਰੋਜਗਾਰ ਯੂਥ ਦੀ ਗਿਨਤੀ ਸਭ ਤੋਂ ਜਿਆਦਾ ਹੈ, ਇਸ ਤਰਾ ਦੇ ਜੋਬ ਫੇਸਟ ਯੂਥ ਨੂੰ ਰੋਜਗਾਰ ਦੇ ਮੋਕੇ ਪ੍ਰਦਾਨ ਕਰਦੇ ਹਨ। ਉਨਾ ਨੇ ਕਿਹਾ ਕਿ ਪੰਜਾਬ ਵਿੱਚ ਕਈ ਰੋਜਗਾਰ ਦੇ ਮੋਕੇ ਉਪਲਬਧ ਹਨ ਪਰ ਜੋਬ ਲੈਣ ਵਾਲੇ ਅਤੇ ਜੋਬ ਪ੍ਰਦਾਨ ਕਰਨ ਵਾਲਿਆ ਵਿੱਚ ਹਮੇਸ਼ਾ ਅੰਤਰ ਰਹਿ ਜਾਂਦਾ ਹੈ। ਇਸ ਲਈ ਹਮੇਸ਼ਾ ਆਰੀਅਨਜ਼ ਇਸ ਅੰਤਰ ਨੂੰ ਖਤਮ ਕਰਣ ਦੀ ਕੋਸ਼ਿਸ਼ ਕਰਦਾ ਹੈ।
ਮਿਸ ਕਰੁਣਾ, ਟ੍ਰੈਨਿੰਗ ਅਤੇ ਪਲੇਸਮੇਂਟ ਹੈਡ, ਆਰੀਅਨਜ਼ ਗਰੁਪ ਆਫ ਕਾਲੇਜਿਜ਼ ਨੇ ਕਿਹਾ ਕਿ ਇੱਕ ਦਿਨ ਦੇ ਇਸ ਜੋਬ ਫੈਸਟ ਵਿੱਚ ਮੰਨੀਆਂ ਪ੍ਰਮਣੀਆਂ ਕੰਪਨਿਆਂ ਦੇ ਹਿੱਸਾ ਲੈਣ ਦੀ ਉਮੀਦ ਹੈ ਜੋ ਚੰਗੇ ਵਰਕਰਾਂ ਦੀ ਤਲਾਸ਼ ਵਿੱਚ ਹਨ। ਇਹ ਫੈਅਰ ਸੱਭ ਸਟ੍ਰੀਮ ਦੇ ਫਾਈਨਲ ਇਅਰ ਅਤੇ ਫ੍ਰੈਸ਼ ਗਰੇਜੁਏਟ ਹੋਏ ਵਿਦਿਆਰਥੀਆਂ ਨੂੰ ਇੱਕ ਹੀ ਛੱਤ ਦੇ ਥਲੇ ਵੱਖ-ਵੱਖ ਕੰਪਨੀਆਂ ਵਿੱਚ ਉਪਲੱਬਧ ਜੋਬ ਦੇ ਅਵਸਰ ਪ੍ਰਦਾਨ ਕਰੇਗਾ। ਇਸ ਜੋਬ ਫੈਸਟ ਵਿੱਚ ਵਿਦਿਆਰਥੀਆਂ ਨੂੰ ਇਹ ਵੀ ਦੇਖਣ ਨੂੰ ਮਿਲੇਗਾ ਕਿ ਉਹਨਾਂ ਦੇ ਸਕੀਲਸ ਇੰਡਸਟਰੀ ਦੀ ਜਰੁਰਤ ਨਾਲ ਮੇਲ ਖਾਂਦੇ ਹਨ।
ਇ¤ਥੇ ਇਹ ਗ¤ਲ ਵਿਸ਼ੇਸ ਤੌਰ ਤੇ ਜ਼ਿਕਰਯੋਗ ਹੈ ਕਿ ਆਰੀਅਨਜ਼ ਗਰੁ¤ਪ ਆਫ਼ ਕਾਲਜ਼ਜ ਵ¤ਲੋਂ ਪਲੇਸਮੈਂਟ ਦੇ ਖੇਤਰ ਵਿਚ ਪਿਛਲੇ ਸਾਲ ਕੁਝ ਵਿਸ਼ੇਸ ਪ੍ਰਾਪਤੀਆਂ ਕੀਤੀਆਂ ਗਈਆਂ ਹਨ। ਪਿਛਲੇ ਸਾਲ ਗਰ¤ੁਪ ਵਿਚ ਲਗਾਏ ਗਏ ਪਲੇਸਮੈਂਟ ਮੇਲਿਆਂ ਦੌਰਾਣ ਲਗਭ¤ਗ 300 ਕੰਪਨੀਆਂ ਵ¤ਲੋਂ ਗਰ¤ੁਪ ਦਾ ਦੌਰਾ ਕੀਤਾ ਗਿਆ ਅਤੇ ਇਸ ਸਾਲ 500 ਤੋ ਵੱਧ ਹੋਰ ਨਾਮੀ ਗ੍ਰਾਮੀ ਕੰਪਨੀਆਂ  ਵ¤ਲੋਂ  ਗਰ¤ੁਪ ਦਾ ਦੌਰਾ ਕਰਨ ਦੀ ਸੰਭਾਵਨਾ ਹੈ । ਗਰ¤ੁਪ ਵ¤ਲੋ ਆਪਣੇ ਕਾਲਜ ਦੇ ਵਿਦਿਆਰਥੀਆਂ ਨੂੰ 100 ਪ੍ਰੀਤਸ਼ਤ ਪਲੇਸਮੈਂਟ ਪ੍ਰਦਾਨ ਕਰਵਾਈ ਗਈ ਹੈ ਅਤੇ ਹੁਣ ਗਰੁ¤ਪ ਇਸ ਖੇਤਰ ਦੇ ਹੋਰਨਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਨੌਕਰੀਆਂ ਪ੍ਰਦਾਨ ਕਰਨ ਵਿਚ ਆਪਣਾ ਯੋਗਦਾਨ ਪਾ ਰਿਹਾ ਹੈ।