ਕੈਲ-ਸੀ ਕੰਪਿਉਟਰ ਸੈਂਟਰ ਨੇ ਮਨਾਇਆ ਦੀਵਾਲੀ ਦਾ ਤਿਉਹਾਰ

0
1436

ਕੋਟਕਪੂਰਾ 12 ਨਵੰਬਰ (ਮਖਣ ਸਿੰਘ) ਮੋਗਾ ਰੋਡ ਤੇ ਸਥਿਤ ਕੈਲ-ਸੀ ਕੰਪਿਉਟਰ ਸੈਂਟਰ ਜੋ ਕਿ ਪੰਜਾਬ ਸਰਕਾਰ ਤੋ ਮਾਨਤਾ ਪ੍ਰਾਪਤ ਹੈ ਵਿਖ਼ੇ ਦੀਵਾਲੀ ਦਾ ਤਿਉਹਾਰ ਬੜੇ ਉਤਸaਾਹ ਨਾਲ ਮਨਾਇਆ ਗਿਆ ।

ਸੈਟਰ ਵਿੱਚ ਚੱਲ ਰਹੇ ਵੱਖ਼ – ਵੱਖ਼ ਕੰਪਿਊਟਰ ਕੋਰਸਾਂ ਦੇ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿੱਚ ਵੱਧ ਚੜ ਕੇ ਹਿੱਸਾ ਲਿਆ । ਵਿਦਿਆਰਥੀਆਂ ਨੇ ਬਹੁਤ ਸੁੰਦਰ ਰੰਗੋਲੀ ਬਣਾਈ ਅਤੇ ਮੋਮਬੱਤੀਆਂ ਜਲਾ ਕੇ ਪ੍ਰਦੂਸaਣ ਰਹਿਤ ਦੀਵਾਲੀ ਦਾ ਸੰਦੇਸa ਦਿੱਤਾ । ਇਸ ਮੋਕੇ ਤੇ ਸੈਟਰ ਵਿਖੇ ਦੀਵਾ ਡੈਕੋਰੇਸaਨ ਅਤੇ ਮੋਮਬੱਤੀ ਡੈਕੋਰੇਸaਨ ਮੁਕਾਬਲਾ ਵੀ ਕਰਵਾਇਠਆ ਗਿਆ ।  ਵਿਦਿਆਰਥੀਆਂ ਨੇ ਬਹੁਤ ਸੁੰਦਰ ਦੀਵੇ  ਅਤੇ ਮੋਮਬੱਤੀਆਂ ਸਜਾ ਕੇ ਇਸ ਮੁਕਾਬਲੇ ਵਿਚ ਹਿੱਸਾ ਲਿਆ । ਦੀਵਾ ਡੈਕੋਰੇਸaਨ ਮੁਕਾਬਲੇ  ਵਿੱਚ ਮਿਸ ਗੁਰਪ੍ਰੀਤ ਕੋਰ ਨੇ ਪਹਿਲਾ ਸਥਾਨ ਅਤੇ ਮੋਮਬੱਤੀ ਡੈਕੋਰੇਸaਨ ਮੁਕਾਬਲੇ ਵਿੱਚ ਮਿਸ ਹਰਮਨਪ੍ਰੀਤ ਕੋਰ ਨੇ ਪਹਿਲਾ ਸਥਾਨ  ਹਾਸਿਲ ਕੀਤਾ । ਇਸ ਮੌਕੇ ਤੇ ਸੈਂਟਰ ਹੈਡ ਮਿਸਟਰ ਜਤਿੰਦਰ ਕੁਮਾਰ ਚਾਵਲਾ ਜੀ ਨੇ ਪਹਿਲੇ ਸਥਾਨ ਤੇ ਆਏ ਵਿਦਿਆਰਥੀ ਨੂੰ ਇਨਾਮ ਦਿੱਤੇ ਅਤੇ ਦੀਵਾਲੀ ਦੀਆਂ ਸੁaਭਕਾਮਨਾਵਾਂ ਦਿੱਤੀਆਂ । ਪ੍ਰੋਗਰਾਮ ਦੇ ਅੰਤ ਵਿੱਚ ਲੜਕੀਆਂ ਨੇ ਗਿੱਧਾ ਅਤੇ ਲੜਕਿਆ ਨੇ ਭੰਗੜਾ ਪਾ ਕੇ ਬੜੀ ਧੂਮ ਮਚਾਈ ਅਤੇ ਦੀਵਾਲੀ ਦੇ ਤਿਉਹਾਰ ਦੀ ਵਧਾਈ ਦਿੱਤੀ । ਗਿੱਧੇ ਵਿੱਚ ਜਿਆਦਾ ਬੋਲੀਆ ਅਤੇ ਵਧੀਆ ਬੋਲੀਆ ਪਾਉਣ ਦਾ ਇਨਾਮ ਅਮਨਦੀਪ ਕੋਰ ਅਤੇ ਅਰਸaਦੀਪ ਕੋਰ ਨੇ ਹਾਸਿਲ ਕੀਤਾ । ਇਸ ਮੋਕੇ ਤੇ ਸੈਟਰ ਦੇ ਸਟਾਫ ਮੈਬਰ ਮਿਸ ਅਮਨਦੀਪ ਕੌਰ, ਰੇਣੂ ਬਾਲਾ, ਨਿਤਿਕਾ, ਮੇਘਾ, ਸaਬਨਮ, ਕੁਲਬੀਰ, ਕਿਰਨ ਆਦਿ ਸ਼ਾਮਿਲ ਸਨ ।