ਗੁਰਦੇਵ ਸਿੰਘ ਦਾ ਵਿਆਹ ਹਰਪ੍ਰੀਤ ਕੌਰ ਨਾਲ ਬੜੇ ਖੁਸ਼ੀਆਂ ਭਰੇ ਅੰਦਾਜ ਨਾਲ ਹੋਇਆ

0
1710

 

ਗੁਰਦੇਵ ਸਿੰਘ ਦੀ ਸ਼ਾਦੀ ਹਰਪ੍ਰੀਤ ਕੌਰ ਨਾਲ ਬੜੀਆਂ ਹੀ ਖੁਸ਼ੀਆਂ ਚਾਵਾ ਨਾਲ ਪਟਿਆਲਾ ਵਿੱਖੇ ਹੋਈ ਜਿਸ ਵਿੱਚ ਉਹਨਾਂ ਦੇ ਸਮੂਹ ਰਿਸ਼ਤੇਦਾਰਾ ਤੋਂ ਇਲਾਵਾ ਚੰਡੀਗੜ ਪੰਜਾਬ ਜਰਨਾਲਿਸਟ ਯੂਨੀਅਨ ਰਜਿ. ਚੰਡੀਗੜ ਯੂਨਿਟ ਰਾਜਪੁਰਾ ਦੇ ਚੇਅਰਮੈਨ ਸ੍ਰੀ ਬੰਸੀ ਧਵਨ ਅਤੇ ਪੀ ਆਰ ੳ ਧਰਮਵੀਰ ਨਾਗਪਾਲ ਨੇ ਨਵੀਂ ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ ਅਤੇ ਅਮਰੀਕਾ ਰਹਿੰਦੇ ਸ੍ਰ. ਸੁਰਿੰਦਰ ਸਿੰਘ ਚੌਹਾਨ ਨੂੰ ਹਾਰਦਿਕ ਵਧਾਈਆਂ ਦਿੱਤੀਆ।