ਨਗਰ ਕੋਸਲ ਦਾ ਪ੍ਰਧਾਨ ਬਹੁਤ ਜਲਦ ਬਣਾਇਆ ਜਾਵੇਗਾ ਬੀਬੀ ਚੀਮਾˆ ਨੂੰ ਬਣਾਇਆ ਜਿਲਾ ਐਡਵਾਇਜਰੀ ਕਮੇਟੀ ਦਾ ਮੈਬਰ ਦੀਪਇੰਦਰ ਢਿੱਲੋˆ

0
1626

ਰਾਜਪੁਰਾ (ਧਰਮਵੀਰ ਨਾਗਪਾਲ ) ਨਗਰ ਕੋਸਲ ਦਾ ਪ੍ਰਧਾਨ ਬਹੁਤ ਜਲਦ ਬਣਾਇਆ ਜਾਵੇਗਾ ਤਾˆ ਕਿ ਸ਼ਹਿਰ ਦੇ ਵਿਕਾਸ ਦੇ ਕੰਮ ਜੰਗੀ ਪੱਧਰ ਤੇ ਕਰਵਾਏ ਜਾ ਸਕਣ ਇਹਨਾˆ -ਵਿਚਾਰਾˆ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਸ੍ਰ ਦੀਪਇੰਦਰ ਸਿੰਘ ਢਿੱਲੋˆ ਨੇ ਸੀਨੀਅਰ ਅਕਾਲੀ ਆਗੂ ਬੀਬੀ ਬਲਵਿੰਦਰ ਕੋਰ ਚੀਮਾˆ ਨੂੰ ਜਿਲਾ ਅਡਵਾਇਜਰੀ ਕਮੇਟੀ ਪਬਲਿਕ ਹੈਲਥ ਦਾ ਮੈਬਰ ਬਣਨ ਤੇ ਉਹਨਾˆ ਦੇ ਗ੍ਰਹਿ ਵਿਖੇ ਨਿਯੁਕਤੀ ਪੱਤਰ ਦੇਣ ਮੋਕੇ ਤੇ ਕੀਤਾ। ,ਸ੍ਰ ਦੀਪਇੰਦਰ ਸਿੰਘ ਢਿੱਲੋˆ ਨੇ ਕਿਹਾ ਕਿ ਪੰਜਾਬ ਵਿੱਚ ਵਿਕਾਸੀ ਦੇ ਕੰਮਾˆ ਲਈ ਪੈਸੇ ਦੀ ਕੋਈ ਵੀ ਘਾਟ ਨਹੀ ਹੈ ਤੇ ਜਿਸ ਪਾਰਟੀ ਨਾਲ ਬੀਬੀ ਬਲਵਿੰਦਰ ਕੋਰ ਚੀਮਾˆ ਵਰਗੇ ਅਣਥੱਕ ਵਰਕਰ ਜੁੜੇ ਹੋਣ ਉਹ ਪਾਰਟੀ ਹਮ੍ਹੇਸ਼ਾ ਹੀ ਚੜਦੀ ਕਲਾ ਵਿੱਚ ਰਹਿੰਦੀ ਹੈ , ਸ੍ਰ ਦੀਪਇੰਦਰ ਸਿੰਘ ਢਿੱਲੋˆ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਵਿਖੇ ਕਰਵਾਏ ਜਾ ਰਹੇ ਸਮਾਗਮ ਵਿੱਚੋ ਰਾਜਪੁਰਾ ਸ਼੍ਹਹਿਰ ਤੋˆ ਵੱਡੀ ਗਿਣਤੀ ਚ ਪਾਰਟੀ ਵਰਕਰ ਜਾਣਗੇ ਤੇ ਆਪਣੇ ਮਹਿਬੂਬ ਆਗੂਆˆ ਦੇ ਵਿਚਾਰ ਸੁਣਨਗੇ ,ਸ੍ਰ ਢਿੱਲੋˆ ਨੇ ਦੱਸਿਆ ਕਿ ਇਸ ਸਮਾਗਮ ਦੇ ਕਾਰਨ ਸਾਰੇ ਆਨੰਦਪੁਰ ਸ਼੍ਹਹਿਰ ਨੂੰ ਚਿੱਟਾ ਰੰਗ ਕਰਵਾਇਆ ਜਾ ਰਿਹਾ ਹੈ ਤੇ ਇਸ ਕੰਮ ਨੂੰ ਨੇਪਰੇ ਚਾੜਨ ਲਈ ਸੈਕੜੇ ਪੇˆਟਰ ਲਾਏ ਗਏ ਹਨ । ਇਕ ਸਵਾਲ ਦੇ ਜਵਾਬ ਚ ਉਹਨਾˆ ਕਿਹਾ ਕਿ ਨਗਰ ਕੋਸਲ ਦਾ ਪ੍ਰਧਾਨ 1997 ਦੇ ਫਾਰਮੁਲੇ ਮੁਤਾਬਿਕ ਸ਼੍ਰੋਮਣੀ ਅਕਾਲੀ ਦਾ ਹੀ ਬਣੇਗਾ ਤੇ ਇਸ ਮਹੀਨੇ ਦੇ ਅਖੀਰ ਤੱਕ ਹਰ ਹਾਲ ਨਗਰ ਕੋਸਲ ਦਾ ਪ੍ਰਧਾਨ ਬਣਾ ਦਿੱਤਾ ਜਾਵੇਗਾ ਤਾˆ ਕਿ ਸ਼ਹਿਰ ਵਾਸੀਆˆ ਦੀਆˆ ਮਸ਼੍ਹੁਕਲਾˆ ਦਾ ਹੱਲ ਕੀਤਾ ਜਾ ਸਕੇ ,ਇਸ ਮੋਕੇ ਤੇ ਹੋਰਨਾˆ ਸਮੇਤ ਸੀਨੀਅਰ ਅਕਾਲੀ ਆਗੂ ਸ੍ਰ. ਨਰਦੇਵ ਸਿੰਘ ਆਕੜੀ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਪਟਿਆਲਾ ਚੋ. ਕਰਮਜੀਤ ਸਿੰਘ ,ਬੀਬੀ ਬਲਵਿੰਦਰ ਕੋਰ ਚੀਮਾˆ, ਸ਼੍ਹ੍ਰੋਮਣੀ ਕਮੇਟੀ ਮੇੈਬਰ ਜਥੇਦਾਰ ਸੁਰਜੀਤ ਸਿੰਘ ਗੜੀ, ਸੀਨੀਅਰ ਅਕਾਲੀ ਆਗੂ ਸ੍ਰੀ ਮਹਿੰਦਰ ਪੱਪੂ, ਕੋਸਲਰ ਜਗਦੀਸ਼ ਜੱਗਾ, ਕੋਸਲਰ ਸ੍ਰੀ ਰਾਕੇਸ਼ ਮਹਿਤਾ ,ਗੁਰਿੰਦਰ ਪਾਲ ਸਿੰਘ ਜੋਗਾ , ਵਿਨਯ ਨਿਰੰਕਾਰੀ, ਹਰਪਾਲ ਸਿੰਘ ਸਰਾਉ, ਪ੍ਰੀਤਮ ਸਿੰਘ ਚੀਮਾˆ,ਬਗੀਚਾ ਸਿੰਘ ਸਮੇਤ ਹੋਰ ਪਾਰਟੀ ਵਰਕਰ ਹਾਜਰ ਸਨ।