ਨਿਡਰਤਾ ਨਾਲ ਨਿਸ਼ਕਾਮ ਸੇਵਾ ਕਰਨ ਵਾਲੇ ਵਿਅਕਤੀ ਲਈ ਨੋਮੀਨੇਸ਼ਨ ਅਤੇ ਸਾਲਾਨਾ ਰੀਅਲ ਅਵਾਰਡ ਸਮਾਰੋਹ 22 ਦਸੰਬਰ ਨੂੰ

0
1688

ਰਾਜਪੁਰਾ (ਧਰਮਵੀਰ ਨਾਗਪਾਲ) ਰਾਜਪੁਰਾ ਦੇ ਘਈ ਪਰਿਵਾਰ ਵਲੋਂ ਸਮਾਜ ਤੇ ਦੇਸ਼ ਲਈ ਨਿਡਰਤਾ ਨਾਲ ਨਿਸ਼ਕਾਮ ਸੇਵਾ ਕਰਨ ਵਾਲੇ ਨੂੰ  ਸਾਲਾਨਾ ਸਮਾਰੋਹ ਕਰਕੇ ਸਨਮਾਨ ਦਸ ਹਜਾਰ ਰੁਪਏ ਅਤੇ ਸਨਮਾਨ ਪੱਤਰ ਪ੍ਰਦਾਨ ਕੀਤਾ ਜਾਂਦਾ ਹੈ ਲਈ ਨੋਮੀਨੇਸ਼ਨ ਮਤਲਬ ਨਾਮ ਦਸਣ ਲਈ ਬੇਨਤੀ ਕੀਤੀ ਹੈ ਕਿ ਪਿਛਲੇ ਸਾਲ ਮਈ ਵਿੱਚ ਸਾਲਾਨਾ ਰੀਅਲ ਅਵਾਰਡ ਸਮਾਰੋਹ-2014 ਦੋ ਸਖਸੀਅਤਾ ਨੂੰ ਮਿਲਿਆ ਸੀ ਤੇ ਹੁਣ ਇਹ ਅਵਾਰਡ ਪ੍ਰਾਪਤ ਕਰਨ ਦੀ ਆਖਰੀ ਮਿਤੀ ਸ਼ਾਮ 5 ਵਜੇ ਨਵੰਬਰ 30, 2015 ਹੈ ਉਹਨਾਂ ਕਿਹਾ ਕਿ ਆਪ ਸਾਰੇ ਨਿਡਰਤਾ ਤੇ ਨਿਸ਼ਕਾਮ ਸੇਵਾ ਦੇ ਗੁਣਾਂ ਨੂੰ ਆਪਣੇ ਆਲੇ ਦੁਆਲੇ ਪੈਦਾ ਕਰਨ ਵਿਅਕਤੀ ਹੋ ਤੇ ਨੋਮੀਨੇਟਿਡ ਵਿਅਕਤੀ ਦੇ ਗੁਣ, ਸਮਾਜ ਸੇਵਾ ਤੇ ਲਾਈਫ ਸਕੈਚ ਡਿਟੇਲ ਪ੍ਰੋ. ਭੂਪੇਸ਼ ਘਈ, ਇੰ. ਨਿਰਦੋਸ਼ ਘਈ ਜਾ ਡਾ. ਲ਼ਲਿਤ ਸੰਦਲ ਦੇ ਮੋਬਾਈਲ ਨੰਬਰ 9988428677 ਜਾ ਈਮੇਲ ਰਾਹੀ ਰੀਅਲ ਡਾਟ ਅਵਾਰਡਸਜ 14 ਐਟ ਜੀਮੇਲ ਡਾਟ ਕਾਮ ਤੇ ਭੇਜਣ ਦੀ ਕ੍ਰਿਪਾਲਤਾ ਕਰਨੀ। ਮਿ. ਘਈ ਨੇ ਕਿਹਾ ਕਿ ਇਹ ਅਵਾਰਡ ਨਾਮ ਨੋਮੀਨੇਟਿਡ ਕਰਨ ਵਾਲੇ ਨੂੰ ਵੀ ਦਿੱਤਾ ਜਾ ਸਕਦਾ ਹੈ ਅਤੇ ਇਹ ਸਮਾਰੋਹ 22 ਦਸੰਬਰ 2015 ਨੂੰ ਹੋਵੇਗਾ।