੍ਹ ਸ. ਸੁਖਬੀਰ ਸਿੰਘ ਬਾਦਲ ਵੱਲੋਂ ਜਿਲਾ ਹੁਸ਼ਿਆਰਪੁਰ (ਦਿਹਾਤੀ) ਦੇ ਜਥੇਬੰਦਕ ਢਾਂਚੇ ਦਾ ਐਲਾਨ।

0
1492

ਚੰਡੀਗੜ੍ਹ 15 ਮਈ (ਧਰਮਵੀਰ ਨਾਗਪਾਲ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਜਿਲਾ ਹੁਸ਼ਿਆਰਪੁਰ ਦੇ ਅਬਜਰਵਰ ਜਥੇਦਾਰ ਹੀਰਾ ਸਿੰਘ ਗਾਬੜੀਆ ਅਤੇ ਪ੍ਰਧਾਨ ਸ. ਸੁਰਿੰਦਰ ਸਿੰਘ ਠੇਕੇਦਾਰ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਜਿਲਾ ਅਕਾਲੀ ਜਥਾ ਹੁਸ਼ਿਆਰਪੁਰ (ਦਿਹਾਤੀ) ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ। ਪਾਰਟੀ ਦੇ ਸਕੱਤਰ ਅਤੇ ਬੁਲਾਰੇ ਅਤੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਸੁੂਚੀ ਜਾਰੀ ਕਰਦੇ ਹੋਏ ਦੱਸਿਆ ਕਿ ਜਥੇਬੰਦਕ ਢਾਂਚੇ ਵਿੱਚ ਹਰ ਵਰਗ ਨੂੰ ਨੁਮਾਇੰਦਗੀ ਦਿੱਤੀ ਗਈ ਹੈ। ਅੱਜ ਐਲਾਨੇ ਗਏ ਜਿਲਾ ਹੁਸ਼ਿਆਰਪੁਰ (ਦਿਹਾਤੀ) ਦੇ ਜਥੇਬੰਦਕ ਢਾਂਚੇ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :
ਜਿਲਾ ਹੁਸ਼ਿਆਰਪੁਰ (ਦਿਹਾਤੀ) ਦੇ ਅਹੁਦੇਦਾਰਾਂ ਦਾ ਵੇਰਵਾ :-
ਸਰਪ੍ਰਸਤ– ਸ. ਤਜਿੰਦਰ ਸਿੰਘ ਸੋਢੀ, ਸ. ਤਾਰਾ ਸਿੰਘ ਸੱਲਾਂ ਅਤੇ ਸ. ਨਿਰਮਲ ਸਿੰਘ ਰੁੜਕੀ ਖਾਸ।
ਸੀਨੀਅਰ ਮੀਤ ਪ੍ਰਧਾਨ- ਸ. ਸਤਵਿੰਦਰਪਾਲ ਸਿੰਘ ਰਮਦਾਸਪੁਰ, ਸ. ਭਗਵੰਤ ਸਿੰਘ ਚੀਮਾ ਜੰਡ, ਸ. ਜੋਰਾਵਾਰ ਸਿੰਘ ਚੌਹਾਨ ਉੜਮੁੜ, ਸ੍ਰੀ ਸੋਮ ਨਾਥ ਮਜਾਰੀ, ਸ. ਸੁਰਿੰਦਰ ਸਿੰਘ ਸੰਧੂ ਚੱਬੇਵਾਲ, ਸ. ਪ੍ਰਿਥੀਪਾਲ ਸਿੰਘ ਬੈਂਸ ਮਾਹਲਪੁਰ ਅਤੇ ਸ. ਸਤਵਿੰਦਰ ਸਿੰਘ ਪੰਡੋਰੀ।
ਸਕੱਤਰ ਜਨਰਲ – ਸ. ਅਵਤਾਰ ਸਿੰਘ ਜੌਹਲ ਹੁਸ਼ਿਆਰਪੁਰ ਅਤੇ ਮਾਸਟਰ ਕੁਲਵਿੰਦਰ ਸਿੰਘ ਜੰਡਾ।
ਮੀਤ ਪ੍ਰਧਾਨ- ਸ. ਪ੍ਰੇਮ ਸਿੰਘ ਸੀਨੀਅਰ ਡਿਪਟੀ ਮੇਅਰ, ਸ. ਬਲਦੇਵ ਸਿੰਘ ਵੜੈਚ ਬੈਂਚਾਂ, ਸ. ਰਾਜਾ ਸਿੰਘ ਬਡਲਾ, ਸ. ਹਰਭਗਤ ਸਿੰਘ ਤੁਲੀ ਹੁਸ਼ਿਆਰਪੁਰ, ਸ. ਮਨਮੋਹਨ ਸਿੰਘ ਚਾਵਲਾ ਮਾਡਲ ਟਾਊਨ ਹੁਸ਼ਿਆਰਪੁਰ, ਸ. ਸ਼ਿਵਚਰਨ ਸਿੰਘ ਧਮਾਈ, ਸ. ਗੁਰਜੀਤ ਸਿੰਘ ਨੰਦਾਚੌਰ, ਸ੍ਰੀ ਮੰਗਤ ਰਾਮ ਸਿੰਘ ਢੋਲਬਾਹਾ, ਸ. ਸੁਖਦੇਵ ਸਿੰਘ ਰੁੜਕੀ ਖਾਸ, ਸ. ਅਮਰਜੀਤ ਸਿੰਘ ਡਾਇਰੈਕਟਰ ਪੁਰਖੋਵਾਲ, ਸ. ਸੁਖਦੇਵ ਸਿੰਘ ਕਾਲੇਬਾਗ, ਸ. ਮਹਿੰਦਰ ਸਿੰਘ ਸਰੀਂਹਪੁਰ, ਸ. ਸ.ਸਤਨਾਮ ਸਿੰਘ ਨੰਗਲ ਖਿਡਾਰੀਆਂ, ਸ. ਜਿੰਦਰ ਸਿੰਘ ਗਿੱਲ ਫਤਿਹਪੁਰ ਖੁਰਦ, ਸ. ਜਗਤਾਰ ਸਿੰਘ ਬਲਾਲਾ, ਸ. ਸੁਖਵਿੰਦਰ ਸਿੰਘ ਢਿੱਲੋਂ ਨੈਨੋਵਾਲ ਵੈਦ, ਸ. ਸ਼ਿਵਦੇਵ ਸਿੰਘ ਬਾਜਵਾ ਕਿੱਲਾ ਬਰੂਨ, ਸ. ਰਵਿੰਦਰ ਸਿੰਘ ਸਿੰਘਾਪੁਰੀ ਨੰਗਲਫਰੀਦ, ਸ਼੍ਰੀ ਸੁਰਜੀਤ ਕੁਮਾਰ ਬੰਗੜ ਹੁਸ਼ਿਆਰਪੁਰ, ਸ. ਉਕਾਰ ਸਿੰਘ ਬੇਹਾਲਾ, ਸ. ਸੌਦਾਗਰ ਸਿੰਘ ਸਿੱਧੂੁ ਮਕੇਰੀਆਂ, ਸ. ਅਵਤਾਰ ਸਿੰਘ ਧਮਾਈ, ਸ. ਬਲਬੀਰ ਸਿੰਘ ਮੈਰਾ, ਸ. ਅਵਤਾਰ ਸਿੰਘ ਨਾਨੋਵਾਲ, ਸ. ਮਝੈਲ ਸਿੰਘ ਹਰਮੋਏ, ਸ. ਪਰਮਦੀਪ ਸਿੰਘ ਪੰਡੋਰੀ ਗੰਗਾ ਸਿੰਘ, ਸ. ਲੱਖਾ ਸਿੰਘ ਪਾਲਦੀ, ਸ.ਬਲਰਾਜ ਸਿੰਘ ਚੌਹਾਨ ਹੁਸ਼ਿਆਰਪੁਰ, ਸ. ਦਿਲਬਾਗ ਸਿੰਘ ਜੱਸੋਵਾਲ, ਸ. ਜਸਵਿੰਦਰ ਸਿੰਘ ਬਾਸਾ ਪੰਡੋਰੀ, ਸ. ਸੁਰਿੰਦਰਪਾਲ ਸਿੰਘ ਪਧਰਾਣਾ, ਸ. ਕੁਲਦੀਪ ਸਿੰਘ ਹਰਖੋਵਾਲ, ਸ. ਦਿਲਬਾਗ ਸਿੰਘ ਭਾਦੜਾਂ, ਡਾ. ਸਤਨਾਮ ਸਿੰਘ ਕੰਗਮਾਈ, ਸ. ਜੋਗਿੰਦਰ ਸਿੰਘ ਮੇਹਟੀਆਣਾ, ਸ੍ਰੀ ਪੁਨੀਤ ਸ਼ਰਮਾ ਲਵਲੀ ਅਤੇ ਸ. ਸੁਖਵਿੰਦਰ ਸਿੰਘ ਸੂਬਾ।
ਜਨਰਲ ਸਕੱਤਰ- ਸ. ਹਰਮਿੰਦਰ ਸਿੰਘ ਪੰਨੂ ਕੰਗਮਾਈ, ਸ. ਹਰਜਿੰਦਰ ਸਿੰਘ ਰੀਹਲ ਹੁਸਿਆਰਪੁਰ, ਸ. ਇਕਬਾਲ ਸਿੰਘ ਜੌਹਲ, ਸ. ਕਮਲਜੀਤ ਸਿੰਘ ਤੁਲੀ ਟਾਂਡਾ, ਸ. ਅਵਤਾਰ ਸਿੰਘ ਬਾਹੋਵਾਲ, ਸ. ਰਜਿੰਦਰ ਸਿੰਘ ਸੂਕਾ ਗੜਸੰਕਰ, ਸ. ਬੂਟਾ ਸਿੰਘ ਅਲੀਪੁਰ, ਸ. ਇੰਦਰਜੀਤ ਸਿੰਘ ਸਚਦੇਵਾ ਹੁਸ਼ਿਆਰਪੁਰ, ਸ. ਰਘਬੀਰ ਸਿੰਘ ਠੱਕਰਵਾਲ, ਪੰਡਤ ਅੰਮ੍ਰਿਤ ਰਾਏ ਮਰਸਿੱਟਪੁਰਾ, ਸ. ਹਰਪ੍ਰੀਤ ਸਿੰਘ ਬੈਂਸ ਮਾਹਿਲਪੁਰ, ਸ. ਨਿਰਮਲ ਸਿੰਘ ਖੁਣਖੁਣ ਕਲਾਂ, ਸ. ਗੁਰਕਮਲ ਸਿੰਘ ਸੋਢੀ ਨਰਿਆਲ, ਸ. ਦਵਿੰਦਰ ਸਿੰਘ ਬਾਜਵਾ ਘੋਗਰਾ, ਸ. ਰਣਜੋਧ ਸਿੰਘ ਮੁਕੇਰੀਆਂ, ਸ. ਜਗਜੀਤ ਸਿੰਘ ਮਿਆਣੀ, ਸ. ਰਛਪਾਲ ਸਿੰਘ ਪਾਲੀ ਬੱਦੋਵਾਲ, ਸ. ਸੁਰਜੀਤ ਸਿੰਘ ਕੈਰੇ ਅਤੇ ਸ. ਚਰਨਜੀਤ ਸਿੰਘ ਸ਼ੇਰਪੁਰ।
ਸਕੱਤਰ- ਸ. ਕਰਨੈਲ ਸਿੰਘ ਗੌਂਦਪੁਰ, ਸ. ਰਛਪਾਲ ਸਿੰਘ ਸੰਧੂ ਚੱਬੇਵਾਲ, ਸ਼ ਦਵਿੰਦਰ ਸਿੰਘ ਬੈਂਸ ਬਾਹੋਵਾਲ, ਸ. ਸਰਬਜੀਤ ਸਿੰਘ ਜੱਲੋਵਾਲ, ਸ. ਅਵਤਾਰ ਸਿੰਘ ਸੰਧੂ ਰੜਾ, ਸ. ਮਹਿੰਦਰ ਸਿੰਘ ਢੱਟ ਅੰਬਾਲਾ ਜੱਟਾਂ, ਸ .ਚਰਨਜੀਤ ਸਿੰਘ ਲਹਿਲੀ, ਸ. ਜਗਜੀਤ ਸਿੰਘ ਮਹਿਤਪੁਰ, ਸ. ਸਰਦਾਰਾ ਸਿੰਘ ਟਾਂਡਾ ਚੂੜੀਆਂ, ਸ. ਸ਼ਿੰਗਾਰਾ ਸਿੰਘ ਬਰੂਟਾ, ਜਥੇਦਾਰ ਸਵਰਨ ਸਿੰਘ ਖਾਨਪੁਰ, ਸ. ਅਮਰੀਕ ਸਿੰਘ ਜਹਾਨਖੇਲਾਂ, ਸ. ਕੋਮਲ ਸਿੰਘ ¦ਬੜਦਾਰ ਰਾਮਪੁਰ ਬਿਲੜੋ, ਸ. ਬਲਦੇਵ ਸਿੰਘ ਡੱਫਰ, ਸ. ਨਿਰਮਲ ਸਿੰਘ ਸੀਕਰੀ, ਸ. ਰਸ਼ਮਿੰਦਰ ਸਿੰਘ ਰਮਦਾਸਪੁਰ, ਸ. ਸੁਰਜੀਤ ਸਿੰਘ ਕੋਟਲਾ ਗੌਂਸਪੁਰ,ਸ. ਮੋਹਣ ਸਿੰਘ ਟਾਡਾ ਰਾਮਸਹਾਏ, ਸ. ਹਰਕਮਲਜੀਤ ਸਿੰਘ ਸਹੋਤਾ ਬਲਾਲਾ, ਸ. ਮਹਿੰਦਰ ਸਿੰਘ ਮੁਖਲੀਆਣਾ ਅਤੇ ਸ. ਪਰਮਜੀਤ ਸਿੰਘ ਕੌਂਸਲਰ ਗੜਸ਼ੰਕਰ।
ਪ੍ਰੈਸ ਸਕੱਤਰ- ਸ. ਮਨਜੀਤ ਸਿੰਘ ਰੌਬੀ ਐਮ.ਸੀ ਗੜਦੀਵਾਲਾ, ਸ. ਸੁਖਬੀਰ ਸਿੰਘ ਚੌਹਾਨ ਬੁੱਢੀਪਿੰਡ, ਸ. ਬਲਵਿੰਦਰ ਸਿੰਘ ਬੌਬੀ ਟਿੱਬਾ ਸਾਹਿਬ ਹੁਸ਼ਿਆਰਪੁਰ ਅਤੇ ਸ. ਜਸਪ੍ਰੀਤ ਸਿੰਘ ਰੰਧਾਵਾ ਬਜਵਾੜਾ।
ਦਫਤਰ ਸਕੱਤਰ- ਸ. ਦਲੀਪ ਸਿੰਘ ਮਲਹੋਤਰਾ ਹੁਸ਼ਿਆਰਪੁਰ।
ਸੰਯੁਕਤ ਸਕੱਤਰ- ਸ. ਹਰਦੇਵ ਸਿੰਘ ਸਹਾਏਪੁਰ, ਸ. ਜਗਪਾਲ ਸਿੰਘ ਖੱਬਲਾਂ, ਸ. ਸ਼ਾਮ ਸਿੰਘ ਮੂਣਕਾ, ਸ. ਸਤਨਾਮ ਸਿੰਘ ਢਿੱਲੋਂ ਨੈਨੋਵਾਲ, ਸ. ਅਵਤਾਰ ਸਿੰਘ ਬਿੰਜੋ, ਚੌਧਰੀ ਸਰਬਜੀਤ ਸਿੰਘ ਗੜਸ਼ੰਕਰ, ਸ਼੍ਰੀ ਸਿੰਗਾਰਾ ਸਿੰਘ ਨੰਗਲ ਕਲਾਂ, ਸ. ਜਗੀਰ ਸਿੰਘ ਸਿਰਹਾਲਾ, ਸ. ਰਣਬੀਰ ਸਿੰਘ ਨੱਥੂਪੁਰ, ਡਾਕਟਰ ਰਣਜੀਤ ਸਿੰਘ ਜਾਜਾ, ਸ. ਸੁਰਜੀਤ ਸਿੰਘ ਹਿੰਮਤਪੁਰ, ਸ. ਦਰਸ਼ਨ ਸਿੰਘ ਮਸੀਤੀ, ਸ. ਸੰਪੂਰਨ ਸਿੰਘ ਘੋਗਰਾ, ਸ. ਗੁਰਬਚਨ ਸਿੰਘ ਕੰਗਮਾਈ, ਸ. ਗੁਰਚਰਨ ਸਿੰਘ ਭੂਸਾ, ਸਰਪੰਚ ਰਮਨ ਕੁਮਾਰ ਪਧਰਾਣਾ, ਮਾਸਟਰ ਭਗਤ ਸਿੰਘ ਚੱਕਹਾਜੀਪੁਰ, ਸ. ਜਸਪਾਲ ਸਿੰਘ ਚੱਕ ਗੁੱਜਰਾਂ, ਸ. ਸੁਖਵਿੰਦਰ ਸਿੰਘ ਪੰਡੋਰੀ, ਸ. ਕਸ਼ਮੀਰ ਸਿੰਘ ਗੀਗਨੋਵਾਲ, ਸ. ਮੋਹਣ ਸਿੰਘ ਕੋਚ ਹੁਸ਼ਿਆਰਪੁਰ, ਸ. ਨਿਰੰਜਣ ਸਿੰਘ ਹੁਸ਼ਿਆਰਪੁਰ, ਸ. ਅਜੀਤ ਸਿੰਘ ਲੱਕਸ਼ੀਹਾਂ, ਸ. ਜਗਜੀਤ ਸਿੰਘ ਛੰਨੀ ਨੰਦ ਸਿੰਘ ਅਤੇ ਸਰਪੰਚ ਚਰਨਜੀਤ ਸਿੰਘ ਬਸੀ ਦੌਲਤਖਾਂ।
ਜਥੇਬੰਦਕ ਸਕੱਤਰ– ਸ. ਪਰਮਜੀਤ ਸਿੰਘ ਭੀਲੋਵਾਲ, ਸ. ਜਸਵੀਰ ਸਿੰਘ ਮੁੱਗੋਵਾਲ, ਸ. ਕੁਲਵਿੰਦਰ ਸਿੰਘ ਕਿੰਦਾ ਕੋਟਲਾਂ, ਸ. ਸੁਖਵਿੰਦਰਜੀਤ ਸਿੰਘ ਗਿਲਜੀਆਂ, ਸ. ਹਰਦਿਆਲ ਸਿੰਘ ਕੰਗਮਾਈ, ਸ. ਦਲਜੀਤ ਸਿੰਘ ਪੰਨੂ ਕੰਗਮਾਈ, ਸ. ਲਖਵਿੰਦਰ ਸਿੰਘ ਧਨੋਆ, ਸ. ਹਰਭਜਨ ਸਿੰਘ ਮੁਕੇਰੀਆਂ, ਸ. ਰਵਿੰਦਰ ਸਿੰਘ ਸੈਣੀ ਕਮਾਲਪੁਰ, ਸ. ਸਤਵੰਤ ਸਿੰਘ ਚਾਹਲਪੁਰ, ਸ. ਸੰਸਾਰ ਸਿੰਘ ਬੱਡੋਂ, ਸ. ਨਰਪਿੰਦਰ ਸਿੰਘ ਰਿੰਪੀ ਫਤਿਹਪੁਰ ਨੌਸ਼ਹਿਰਾ, ਸ. ਬੂਟਾ ਸਿੰਘ ਗੜਸ਼ੰਕਰ, ਸ. ਗੁਲਜਾਰ ਸਿੰਘ ਆਲਮਪੁਰ, ਸ. ਮਨਦੀਪ ਸਿੰਘ ਸ਼ਾਹੀ ਖੋਖਰਾਂ ਅਤੇ ਸ. ਗੁਰਦੀਪ ਸਿੰਘ ਢੱਲੇਵਾਲ ਬੀੜ।
ਸਰਕਲ ਪ੍ਰਧਾਨ- ਸ. ਗੁਰਨਾਮ ਸਿੰਘ ਸਹਿਬਾਜਪੁਰ ਸਰਕਲ ਪ੍ਰਧਾਨ ਟਾਂਡਾ, ਸ. ਗੁਰਦੀਪ ਸਿੰਘ ਦਾਰਾਪੁਰ ਸਰਕਲ ਪ੍ਰਧਾਨ ਗੜਦੀਵਾਲਾ, ਸ. ਮਹਿੰਦਰ ਸਿੰਘ ਡੁਮਾਣਾ ਸਰਕਲ ਪ੍ਰਧਾਨ ਮਿਆਣੀ, ਸ. ਕਿਸ਼ਨ ਸਿੰਘ ਨੀਲਾ ਨਲੋਆ ਸਰਕਲ ਪ੍ਰਧਾਨ ਹਰਿਆਣਾ, ਸ. ਹਰਜਿੰਦਰ ਸਿੰਘ ਅਧਿਕਾਰੇ ਸਰਕਲ ਪ੍ਰਧਾਨ ਬੁਲੋਵਾਲ, ਸ. ਦਯਾ ਸਿੰਘ ਮੇਘੋਵਾਲ ਸਰਕਲ ਪ੍ਰਧਾਨ ਮਾਹਿਲਪੁਰ, ਸ. ਹਰਜੀਤ ਸਿੰਘ ਭਾਤਪੁਰ ਸਰਕਲ ਪ੍ਰਧਾਨ ਗੜਸੰਕਰ, ਸ. ਨਿਰਮਲ ਸਿੰਘ ਭੀਲੋਵਾਲ ਸਰਕਲ ਪ੍ਰਧਾਨ ਚੱਬੇਵਾਲ, ਸ. ਜੱਸਾ ਸਿੰਘ ਮਰਨਾਈਆਂਖੁਰਦ ਸਰਕਲ ਪ੍ਰਧਾਨ ਮੇਹਟੀਆਣਾ, ਸ. ਭੁਪਿੰਦਰ ਸਿੰਘ ਚੀਮਾ ਉਸਮਾਨ ਸ਼ਹੀਦ ਸਰਕਲ ਪ੍ਰਧਾਨ ਦਸੂਹਾ, ਸ. ਆਸਾ ਸਿੰਘ ਕੌਲੀਆਂ ਸਰਕਲ ਪ੍ਰਧਾਨ ਮੁਕੇਰੀਆਂ, ਸ਼੍ਰੀ ਦੀਪਕ ਕੁਮਾਰ ਰਾਣਾ ਸਰਕਲ ਪ੍ਰਧਾਨ ਤਲਵਾੜਾ, ਸ. ਸਤਨਾਮ ਸਿੰਘ ਸ਼ੇਰਗੜ੍ਹ ਸਰਕਲ ਪ੍ਰਧਾਨ ਹੁਸ਼ਿਆਰਪੁਰ ਸਦਰ ਅਤੇ ਸ. ਲਖਵਿੰਦਰ ਸਿੰਘ ਟਿੰਮੀ ਸਰਕਲ ਪ੍ਰਧਾਨ ਹਾਜੀਪੁਰ।
ਵਰਕਿੰਗ ਕਮੇਟੀ- ਮਲਕੀਤ ਸਿੰਘ ਗੋਲੀਆਂ, ਸ.ਜੋਗਾ ਸਿੰਘ ਕੁੱਕੜਾਂ, ਸ. ਭਾਗ ਸਿੰਘ ਖੁਰਾਲੀ, ਡਾ. ਮਨੋਜ ਬੈਂਸ ਦੈਨੋਵਾਲ, ਨੰਬਰਦਾਰ ਅਮਰਜੀਤ ਸਿੰਘ ਧਾਮੀਆਂ, ਸ. ਸੁਖਵਿੰਦਰ ਸਿੰਘ ਢੱਕੀ, ਸ਼ ਬਲਦੇਵ ਸਿੰਘ ਮਨੌਲੀਆਂ, ਸ. ਅਮਰਪਾਲ ਜੌਹਰ ਤਲਵਾੜਾ, ਸ. ਅਮਰੀਕ ਸਿੰਘ ਭਾਗੋਵਾਲ, ਸ. ਇੰਦਰਜੀਤ ਸਿੰਘ ਗੋਲਡੀ ਸ਼ਾਮਚੁਰਾਸੀ, ਸ. ਜਗੀਰ ਸਿੰਘ ਕੋਠੇਜੱਟਾਂ, ਸ. ਹਰਦਿਆਲ ਸਿੰਘ ਮੋਰਾਂਵਾਲੀ, ਸ. ਨਿਰਮਲ ਸਿੰਘ ਬੋੜਾਂ, ਸ. ਦਵਿੰਦਰ ਸਿੰਘ ਪਨਾਮ, ਸ. ਜੋਗਾ ਸਿੰਘ ਇਬਰਾਹੀਮਪੁਰ, ਸ਼ ਪਰਸ਼ੋਤਮ ਸਿੰਘ ਟੁਟੋਮਜਾਰਾ, ਸ. ਸੁਖਵਿੰਦਰ ਸਿੰਘ ਮੁਗੋਵਾਲ, ਸ. ਦਿਲਾਬਰ ਸਿਘ ਗੱਦੀਵਾਲ, ਸ. ਜਸਪਾਲ ਸਿੰਘ ਹਰਮਾਂ, ਸ. ਰਾਜਵਿੰਦਰ ਸਿੰਘ ਝੋਣੋਵਾਲ, ਸ. ਕਮਲਜੀਤ ਸਿੰਘ ਬਿੱਟੂ ਪਿਪਲੀਵਾਲ, ਕੈਪਟਨ ਸ਼ੰਕਰ ਸਿੰਘ ਮਲਕੋਵਾਲ, ਸ. ਸਤਪਾਲ ਸਿੰਘ ਢੱਜਲ ਹਰਮਾਂ, ਸ. ਮਹਿੰਦਰ ਸਿੰਘ ਹਰਮਾਂ ਡੰਡੇਵਾਲ, ਸ਼ ਦਲਜੀਤ ਸਿੰਘ ਗੋਲੇਵਾਲ, ਸ. ਲਖਬੀਰ ਸਿੰਘ ਕੁੱਕੜਮਜਾਰਾ, ਸ. ਤਾਰਾ ਸਿੰਘ ਬੰਸੀਆਂ, ਸ. ਪ੍ਰੀਤਮ ਸਿੰਘ ਢੈਅਪੁਰ, ਸ਼੍ਰੀ ਰਮਨ ਝੰਡਾ, ਸ. ਸਤਨਾਮ ਸਿੰਘ ਪਟਵਾਰੀ, ਕੈਪਟਨ ਮਸਤ ਰਾਮ ਭਾਟੀਆ, ਸ. ਸੋਹਣ ਸਿੰਘ ਬੇਗਪੂੁਰਾ, ਸ. ਸਰਵਣ ਸਿੰਘ ਰਛਪਾਲਵਾਂ, ਸੂਬੇਦਾਰ ਹਰਨਾਮ ਸਿੰਘ ਭੂੰਗਾ, ਸੂਬੇਦਾਰ ਅਵਤਾਰ ਸਿੰਘ ਪੰਡੋਰੀ ਅਰਾਈਆਂ, ਨੰਬਰਦਾਰ ਕਸ਼ਮੀਰ ਸਿੰਘ ਰਾਏਚੱਕ, ਸ. ਤਰਲੋਕ ਸਿੰਘ ਸਦਰਪੁਰ, ਸ. ਪਰਮਜੀਤ ਸਿੰਘ ਡੰਡੋਹ, ਸ਼੍ਰੀ ਹਰਸ਼ ਵਸ਼ਿਸ਼ਟ ਮਹਿੰਗੋਰੋਵਾਲ, ਸ਼੍ਰੀ ਰਾਮਪਾਲ ਕੂੁਕਾਨੇਟ, ਸ. ਅਮਰਜੀਤ ਸਿੰਘ ਧਾਮੀਆਂ, ਸ. ਸੁਖਪਾਲ ਸਿੰਘ ਨਸਰਾਲਾ, ਸ. ਸੋਹਣ ਸਿੰਘ ਸ਼ਾਹਰੀ, ਸ. ਜਸਪਾਲ ਸਿੰਘ ਪੰਡੋਰੀ ਬੀਬੀ, ਸ. ਹਰਿੰਦਰ ਸਿੰਘ ਡਡਿਆਣਾ, ਸ਼੍ਰੀ ਗੋਪਾਲ ਪਾਲੋ ਹੁਸ਼ਿਆਰਪੁਰ, ਸ. ਜੀਤ ਸਿੰਘ ਬੁਲੋਵਾਲ, ਸ. ਸਿਮਰਜੀਤ ਸਿੰਘ ਅਟਵਾਲ ਨੰਗਲ ਦਾਤਾ, ਸ਼੍ਰੀ ਗੀਤੇਸ਼ ਕੁਮਾਰ ਲੱਕੀ, ਸ. ਹਰਜਾਪ ਸਿੰਘ ਬਸੀ ਜਾਨਾ, ਕੈਪਟਨ ਬਚਿੱਤਰ ਸਿੰਘ,ਨਬਰਦਾਰ ਸੰਸਾਰ ਸਿੰਘ ਚੱਕ ਸਵਾਵਾਂ, ਸ. ਸਤਪਾਲ ਸਿੰਘ ਲਿੱਤਰ, ਸ. ਸੁਖਵਿੰਦਰ ਸਿੰਘ ਸੋਢੀ ਕੰਧਾਲਾ ਸ਼ੇਖਾਂ, ਸ. ਪਰਮਿੰਦਰ ਸਿੰਘ ਮਸੀਤੀ, ਸ. ਰਮਨਦੀਪ ਸਿੰਘ ਕੰਧਾਲੀ ਨਾਰੰਗਪੁਰ, ਸ. ਹਰਵਿੰਦਰ ਸਿੰਘ ਚਾਹਲ, ਸ. ਮਨਜੀਤ ਸਿੰਘ ਕੰਧਾਲਾ ਜੱਟਾਂ, ਸ. ਬਲਬੀਰ ਸਿੰਘ ਢੱਟਾਂ, ਸ਼ ਗੁਰਭਜਨ ਸਿੰਘ ਹਰਿਆਣਾ, ਸ. ਗੁਰਮੇਜ ਸਿੰਘ ਬਾਜਵਾ ਨੰਗਲ ਪਿੰਡ, ਸ. ਅਵਤਾਰ ਸਿੰਘ ਧੁੱਗਾ, ਸ. ਬਲਕਾਰ ਸਿੰਘ ਲਿੱਟ, ਸ. ਕੁਲਦੀਪ ਸਿੰਘ ਭਾਨਾ, ਸ. ਗੁਰਨਾਮ ਸਿੰਘ ਜਲਾਲਪੁਰ, ਸ. ਬਲਵਿੰਦਰ ਸਿੰਘ ਬਿੱਲਾ, ਸ. ਜਸਪਾਲ ਸਿੰਘ ਰਾਣੀ ਪਿੰਡ, ਸ. ਅਜੀਤ ਸਿੰਘ ਡੱਡੀਆਂ, ਸ.ਬਚਨ ਸਿੰਘ ਡੱਡੀਆਂ, ਸ. ਸੁਖਵਿੰਦਰ ਸਿੰਘ ਕਦਾਰੀ ਚੱਕ, ਸ. ਅਜਮੇਰ ਸਿੰਘ ਕੋਟਲੀ, ਸ਼੍ਰੀ ਪ੍ਰਿਥਵੀਪਾਲ ਦਾਤਾ, ਸ਼੍ਰੀ ਕਮਲ ਕਿਸ਼ਨ ਰਾਜਪੁਰ, ਸ. ਬਿਕਰਮ ਸਿੰਘ ਖੁਣਖੁਣ ਕਲਾਂ, ਸ. ਕਰਮਜੀਤ ਸਿੰਘ ਸਕਰਾਲਾ, ਸ. ਸੁਰਜੀਤ ਸਿੰਘ ਮੱਲੇਵਾਲ, ਸ. ਅਮਰਜੀਤ ਸਿੰਘ ਬਡਿਆਲ, ਸ. ਗੁਰਮੁਖ ਸਿੰਘ ਹੇੜੀਆਂ, ਸ. ਮੰਗਲ ਸਿੰਘ ਜਹਾਨਖੇਲਾਂ, ਸ. ਅਜੀਤ ਸਿੰਘ ਲਕਸ਼ੀਹਾਂ, ਸੂਬੇਦਾਰ ਕਰਨੈਲ ਸਿੰਘ ਖੜਕਾਂ, ਸ. ਸੁੱਚਾ ਸਿਘ ਧਾਰੀਵਾਲ ਬਜਵਾੜਾ, ਸ. ਸੁਖਦੇਵ ਸਿੰਘ ਰਜਵਾਲ, ਸ. ਚਤਰ ਸਿੰਘ ਡਡਵਾਲ ਕਮਾਈਦੇਵੀ, ਸ. ਜਗੀਰ ਸਿੰਘ ਬਹਿਨੰਗਲ, ਸ. ਮਾਨ ਸਿੰਘ ਲਾਲੋਵਾਲ, ਸ. ਪ੍ਰੀਤਮ ਸਿੰਘ ਮਹੇਸਰਾਂ, ਸ. ਫੁੱਮਣ ਸਿੰਘ ਕਾਹਲਵਾਂ, ਸ. ਸ਼ਮਸ਼ੇਰ ਸਿੰਘ ਗਿਲਜੀਆਂ, ਜਥੇਦਾਰ ਕਰਨੈਲ ਸਿੰਘ ਆਲਮਪੁਰ, ਸ. ਨਿਰਮਲ ਸਿੰਘ ਦਿਓ ਖੈਰਾਬਾਦ, ਸ. ਸੁਖਦੇਵ ਸਿੰਘ ਬੇਗਪੁਰ, ਸ. ਹਰਵੀਰ ਸਿੰਘ ਸ਼ਤਾਬਕੋਟ, ਡਾ. ਅਰਜਨ ਸਿੰਘ ਘੋਗਰਾ, ਸ. ਦਵਿੰਦਰ ਸਿੰਘ ਰਸ਼ਪਾਲਵਾਂ, ਸ. ਜਸਵੀਰ ਸਿੰਘ ਸਰਦੁੱਲਾਪੁਰ, ਸ. ਗੁਰਮੇਲ ਸਿੰਘ ਬੱਡੋਆਣ, ਸ਼ ਕਰਮ ਸਿੰਘ ਜੌਹਲ ਉੜਮੁੜ, ਸ. ਸੁਰਜੀਤ ਸਿੰਘ ਮਸੂਤਾ ਭੁੰਗਰਨੀ, ਮਾਸਟਰ ਕੁਲਦੀਪ ਸਿੰਘ ਚੱਕਬਾਮੂ, ਸ. ਗੁਰਦੀਪ ਸਿੰਘ ਗੇਰਾ, ਕੈਪਟਨ ਬ੍ਰੁਹਮ ਦਾਸ ਘਗਵਾਲ, ਸ. ਭੁਪਿੰਦਰ ਸਿੰਘ ਹੁੰਦਲ ਖੈਰਾਂਬਾਦ, ਸ. ਮੁਖਤਿਆਰ ਸਿੰਘ ਕੋਟਲੀ ਬਾਵਾ ਦਾਸ, ਚੌਧਰੀ ਅਮਰ ਸਿੰਘ ਤਲਵਾਡਾ, ਚੌਧਰੀ ਦਿਆਲ ਸਿੰਘ ਤਲਵਾੜਾ, ਸ. ਜਸਵੰਤ ਸਿੰਘ ਹੁੰਦਲ ਤੱਲਾਂ, ਸ. ਬਲਵਿੰਦਰ ਸਿੰਘ ਘੋਗਰਾ, ਸ. ਦਵਿੰਦਰ ਸਿੰਘ ਅਰਥੇਵਾਲ, ਸ. ਪਰਮਜੀਤ ਸਿੰਘ ਪੁਰਹੀਰਾਂ, ਸ. ਦਲਜੀਤ ਸਿੰਘ ਲਮੀਨ, ਸ. ਹਰਨਾਮ ਸਿੰਘ ਭੂਸਾ, ਸ. ਲਖਬੀਰ ਸਿੰਘ ਖਾਲਸਾ ਟਾਂਡਾ, ਸ. ਜਤਿੰਦਰ ਸਿੰਘ ਪਿੰਕੀ ਧਾਲੀਵਾਲ, ਸ. ਹਰਜਿੰਦਰ ਸਿੰਘ ਜਲਵੇੜਾ, ਸ. ਦਰਸ਼ਨ ਸਿੰਘ ਦੇਨੋਵਾਲ, ਸ਼੍ਰੀ ਵਰਿੰਦਰ ਗੋਇਲ ਗੁਪਤਾ ਟਾਂਡਾ, ਸ. ਕੇਵਲ ਸਿੰਘ ਸੀਣਾ,ਸ. ਪਰਮਿੰਦਰ ਸਿੰਘ ਹੁਸ਼ਿਆਰਪੁਰ, ਸ. ਕੁਲਵਿੰਦਰ ਸਿੰਘ ਮੱਖਣ ਫਤਿਹਪੁਰ, ਮਾਸਟਰ ਪਿਆਰਾ ਸਿੰਘ ਬੀਨੇਵਾਲ, ਕੈਪਟਨ ਮਹਿੰਦਰ ਸਿੰਘ ਬਹਿਬੋਵਾਲ, ਸ. ਬਲਦੇਵ ਸਿੰਘ ਮਰੂੁਲਾ, ਸ. ਸੁਖਦੇਵ ਸਿੰਘ ਬੰਬੇਲੀ, ਸ. ਦਲਜੀਤ ਸਿੰਘ ਸਰਹਾਲਾ ਕਲਾਂ ਅਤੇ ਸ. ਅਮਨਦੀਪ ਸਿੰਘ ਨੰਗਲ ਚੋਰਾਂ।