ਮੁਕੇਰੀਆ ਦੇ ਦੋ ਪਿੰਡਾ ਦੇ ਸਕੂਲਾ ਵਿੱਚ ਮਾਈ ਭਾਗੋ ਸਕੀਮ ਅਧੀਨ ਸਕੂਲੀ ਵਿਦਿਆਰਥਣਾ ਨੂ ਸਾਬਕਾ ਕੇਬਨਟ ਮੰਤਰੀ ਅਰੁਨੇਸ਼ ਸ਼ਾਕਰ ਵੱਲੋ ਸਾਈਕਲ ਵੰਡੇ ਗਏ।

0
1475

ਮੁਕੇਰੀਆ 10 ਦਿਸ੍ਬਰ (ਪ੍ਰੇਮ ਕੁਮਾਰ) ਸਰਕਾਰ ਵੱਲੋ ਸਕੂਲੀ ਲੜਕੀਆ ਨੂ ਸਕੂਲ ਜਾਂਦੇ ਸਮੇ ਆਉਂਦੀ ਮੁਸਕਲ ਨੂ ਦੇਖਦਿਆ ਉਹਨਾ ਦੀ ਸਹੁਲਤ ਲਈ ਚਲ ਰਹੀ “ਮਾਈ ਭਾਗੋ ” ਸਕੀਮ ਅਧੀਨ ਬ੍ਲਾਕ ਦੇ ਦੋ ਸਰਕਾਰੀ ਸੀਨੀਅਰ ਸਕੇੰਡਰੀ ਸਕੂਲ ਨੰਗਲ ਬਿਹਾਲਾ ਅਤੇ ਸਰਕਾਰੀ ਸੀਨੀਅਰ ਸਕੇੰਡਰੀ ਸਕੂਲ ਮਨਸੂਰ ਪੁਰ ਦੀਆ 110 ਵਿਦਿਆਰਥਣਾ ਨੂ ਸਾਬਕਾ ਕੇਬਨਟ ਮੰਤਰੀ ਅਰੁਨੇਸ਼ ਸ਼ਾਕਰ ਨੇ ਸਾਈਕਲ ਵੰਡੇ ਇਸ ਮੋਕੇ ਅਕਾਲੀ ਭਾਜਪਾ ਲੀਡਰ ਸ਼ਿਪ ਦੇ ਆਗੂਆ ਤੋ ਇਲਾਵਾ ਸਕੂਲੀ ਵਿਦਿਅਰਥੀ ਅਤੇ ਅਧਿਆਪਕ ਮਜੂਦ ਸਨ।