ਸ਼ਿਵ ਦਿਆਲ ਸਰਕਾਰੀ ਠੇਕੇਦਾਰ ਦਾ ਦੇਹਾਂਤ

0
1472

 
ਇੱਕ ਦਿਨ ਸਭ ਨੇ ਤੁਰ ਜਾਣਾ ਬਸ ਰਹਿਣਾ ਰੱਬ ਦਾ ਨਾਂ ਬੰਦਿਆਂ
ਨਾ ਪਿਉ ਰਹਿਣਾ ਨਾ ਮਾਂ ਬੰਦਿਆ, ਉਪਰੋਕਤ ਸ਼ਬਦ ਉਸ ਸਮੇਂ ਯਾਦ ਆਉਂਦੇ ਹਨ ਜਦੋਂ ਇੱਕ ਹਫਤਾ ਪਹਿਲਾ ਸ਼ਿਵ ਦਿਆਲ ਠੇਕੇਦਾਰ ਮਿਲਿਆ ਸੀ ਜੋ ਰਾਜੀ ਖੁਸ਼ੀ ਤੇ ਤੰਦਰੁਸ਼ਤ ਦਿਖਾਈ ਦੇ ਰਿਹਾ ਸੀ ਤੇ ਹੁਣ ਉਸਦੀ ਅੰਤਮ ਯਾਤਰਾ ਨਾਲ ਹਜਾਰਾ ਦੀ ਗਿਣਤੀ ਵਿੱਚ ਉਸ ਦੇ ਦਾਹ ਸੰਸ਼ਕਾਰ ਲਈ ਸਵਰਗ ਧਾਮ ਆਸ਼ਰਮ ਉਹਨਾਂ ਦੇ ਸ਼ੁਭਚਿੰਤਕ ਪਹੁੰਚੇ ਜਿਹਨਾਂ ਦਾ ਦੇਹਾਂਤ ਮਿਤੀ 5 ਅਕਤੂਬਰ ਦਿਨ ਸੋਮਵਾਰ ਨੂੰ ਹੋ ਗਿਆ ਅਤੇ ਪਰਿਵਾਰ ਵਲੋਂ ਫੁਲ ਚੁਗਣ ਦੀ ਰਸਮ ਮਿਤੀ 7 ਅਕਤੂਬਰ ਦਿਨ ਬੁੱਧਵਾਰ ਨੂੰ ਹੋਵੇਗੀ ਅਤੇ ਸ਼ਰਧਾਂਜਲੀ ਸਮਾਰੋਹ ਅਤੇ ਰਸਮ ਪਗੜੀ ਮਿਤੀ 16 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 2 ਵਜੇ ਤੋਂ 3 ਵਜੇ ਤੱਕ ਆਰਿਆ ਸਮਾਜ ਮੰਦਰ ਰਾਜਪੁਰਾ ਟਾਊਨ ਵਿੱਖੇ ਹੋਵੇਗੀ। ਡੀ ਵੀ ਨਿਊਜ ਪੰਜਾਬ ਵਲੋਂ ਉਹਨਾਂ ਦੇ ਅਚਾਨਕ ਅਕਾਲ ਚਲਾਣੇ ਤੇ ਉਹਨਾਂ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।