ਧੂੰਦ ਕਾਰਨ ਬੱਸ ਅਤੇ ਕਾਰ ਦੀ ਭਿਆਨਕ ਟੱਕਰ ਵਿਚ ਇੱਕ ਦੀ ਮੋਤ

0
2139
ਫਰੀਦਕੋਟ 6 ਦਿਸ੍ਬਰ (ਰਾਕੇਸ਼ ਸ਼ਰਮਾ ) ਪਿਛਲੇ ਤਿੰਨ ਦਿਨਾ ਤੋ ਪੈ ਰਹੀ ਲਗਤਾਰ ਧੁੰਦ ਕਾਰਨ ਐਕਸੀਡੈਟ ਵਿਚ ਵੀ ਵੱਧਾ ਹੋ ਗਿਆ ਹੈ ਇਸ ਧੁੰਦ ਦੀ ਸਿਕਾਰ ਹੋਈ ਬੱਸ ਅਤੇ ਕਾਰ  ਜਿਸ ਵਿਚ ਇਕ ਵਿਅਕਤੀ ਦੀ ਮੋਤ ਹੋ ਹਈ ਹੈ ਅੇ ਦੁਜਾ ਗੰਭੀਰ ਹਾਲਤ ਵਿੱਚ ਹੈ ਜਿਸ ਦਾ ਫਰੀਦੋਕੋਟ ਦੇ ਗੁਰੁ ਗੋਬਿੰਦ ਸਿੰਘ ਹਸਪਤਾਲ ਵਿੱਚ ਇਲਾਜ ਜਾਰੀ ਹੈ।
ਵੀ ਉ-ਇਸ ਮੋਕੇ ਮ੍ਰਤਕ ਦੇ ਰਿਸ਼ਤੇਦਾਰ ਨੇ ਦਸਿਆ ਕਿ ਬਲਦੇਵ ਸਿਘ ਨੇ ਦਸਿਆ ਕਿ ਬੁਟਾ ਸਿੰਘ ਕੈਂਸਰ ਦਾ ਮਰੀਜ ਸੀ ਜਿਸ ਨੂਂ ਰੋਜ ਮੈਡੀਕਲ ਲਿਆਉਦੇ ਸਨ ਰਸਤੇ ਵਿਚ ਉਹਨਾ ਦਾ ਬੱਸ ਨਾਲ ਐਕਸੀਡੈਟ ਹੋ ਗਿਆ ਜਿਸ ਵਿਚ ਬੂਟਾ ਸਿੰਘ ਦੀ ਮੋਤ ਹੋ ਗਈ ਹੈ
ਬਾਈਟ ਬਲਦੇਵ ਸਿੰਘ ਮ੍ਰਿਤਕ ਦਾ ਰਿਸਤੇਦਾਰ
– ਫ਼ਰੀਦਕੋਟ ਦੇ ਡੀ ਐਸ਼ ਪੀ ਸੁਖਦੇਵ ਸਿੰਘ ਬਰਾੜ ਨੇ ਦੱਸਿਅ ਕੀ ਧੁੰਦ ਹੋਣ ਦੇ ਕਾਰਨ ਇਹ ਐਕਸੀਡੈਟ ਹੋਇਆ ਹੈ ਇਹ ਐਕਸੀਡੈਟ ਬੱਸ ਅਤੇ ਕਾਰ ਵਿਚ ਹੋਇਆ ਹੈ ਜਿਸ ਵਿੱਚ ਬੂਟਾ ਸਿੰਘ ਦੀ ਮੋਤ ਹੋ ਗਈ ਅਤੇ ਜੋ ਬਣਦੀ ਕਾਰਵਾਈ ਹੈ ਕੀਤੀ ਜਾਵੇ ਗਈ
ਬਾਈਟ ਸੁਖਦੇਵ ਸਿੰਘ ਬਰਾੜ  (ਡੀ ਐਸ਼ ਪੀ ਫ਼ਰੀਦਕੋਟ )