ਪ੍ਰਸਿੱਧ ਸਮਾਜ ਸੇਵਕ ਸ੍ਰੀ ਚਰਨਦਾਸ ਗਰਗ ਨੂੰ ਅਦਾਰੇ ਦਾ ਮੈਨੇਜਿੰਗ  ਨਿਯੁਕਤ ਹੋਣ ਤੇ ਵਧਾਈਆ ਮਿਲਣ ਦਾ ਸਿਲਸਿਲਾ ਜਾਰੀ

0
1451

ਕੋਟਕਪੂਰਾ ੧ ਅਕਤੂਬਰ (ਮਖਣ ਸੰਿਘ) ਸਥਾਨਕ ਸਹਿਰ ਤੋ ਨਿਕਲਦੇ ਇੱਕ ਵੀਕਲੀ ਅਖਬਾਰ ਵੱਲੋ ਪ੍ਰਸਿੱਧ ਸਮਾਜ ਸੇਵਕ ਸ੍ਰੀ ਚਰਨਦਾਸ ਗਰਗ ਨੂੰ ਅਦਾਰੇ ਦਾ ਮੈਨੇਜਿੰਗ ਡਾਇਰੈਕਟਰ ਨਿਯੁਕਤ ਕੀਤਾ ਹੈ। ਇਸ ਸਬੰਧੀ ਗੱਲਬਾਤ ਕਰਦਿਆ ਸ੍ਰੀ ਚਰਨਦਾਸ ਗਰਗ ਨੇ ਕਿਹਾ ਕਿ ਅਦਾਰੇ ਵੱਲੋ ਉਹਨਾ ਨੂੰ ਜੋ ਜੁੰਮੇਵਾਰੀ ਦਿੱਤੀ ਉਸਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਅਦਾਰੇ ਦੀ ਤਰੱਕੀ ਲਈ ਦਿਨ ਰਾਤ ਇੱਕ ਕਰ ਦੇਣਗੇ। ਇਸ ਨਿਯੁਕਤੀ ਕਾਰਨ ਉਹਨਾ ਨੂੰ ਵਧਾਈਆ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜਿਸ ਵਿੱਚ ਅਲਾਇੰਸ ਕਲੱਬ ਕੋਟਕਪੂਰਾ ਵਿਸਵਾਸ ਦੇ ਪ੍ਰਧਾਨ ਸ੍ਰੀ ਜਤਿੰਦਰ ਚਾਵਲਾ, ਸੈਕਟਰੀ ਉਦੇ ਰਣਦੇਵ, ਬੀ.ਜੇ.ਪੀ . ਮੀਡੀਆ ਕਨਵੀਨਰ ਦੀਪਕ ਗਰਗ, ਬੀ.ਜੇ.ਪੀ .ਨੇਤਰੀ ਤੇ ਨਗਰ ਕੌਸਲਰ ਮੈਡਮ ਸੁਨੀਤਾ ਗਰਗ, ਪੰਜਾਬ ਲੋਕ ਭਲਾਈ ਪਾਰਟੀ ਦੇ ਯੁਵਾ ਮੋਰਚਾ ਦੇ ਪੰਜਾਬ ਪ੍ਰਧਾਨ ਸਤਨਾਮ ਸਿੰਘ, ਪ੍ਰੈਸ ਟਰੱਸਟ ਦੇ ਪ੍ਰਧਾਨ ਡਾ.ਐਚ.ਐਸ.ਧੁੰਨਾ, ਡਾਕਟਰ ਰਾਮ ਕਟਾਰੀਆ, ਪੱਤਰਕਾਰ ਸਾਮ ਲਾਲ ਚਾਵਲਾ, ਗੁਰਦੀਪ ਗਰਗ, ਸੰਦੀਪ ਅਰੋੜਾ, ਡਾ.ਚਤਰ ਸਿੰਘ ਪ੍ਰਰਵਿਤੀ, ਜਗਦੀਸ ਕਪੂਰ, ਚੰਦਰ ਅਰੋੜਾ,ਆਦਿ ਦੇ ਨਾਮ ਪ੍ਰਮੁੱਖ ਹਨ