ਮਹੇਸ਼ਇੰਦਰ ਗਰੇਵਾਲ ਨੇ ਕੀਤਾ ਚੋਣ ਪ੍ਰਚਾਰ ਤੇਜ |

0
1432

ਲੋਕ ਸਭਾ ਚੋਣਾਂ ਦੇ ਦੌਰਾਨ ਸਾਰੇ ਹੀ ਉਮੀਦਵਾਰਾਂ ਨੇ ਆਪਣਾ ਆਪਣਾ ਲਗਤਾਰ ਚੋਣ ਪ੍ਰਚਾਰ ਕਰ ਰਹੇ ਹਨ, ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੇ ਉਮੀਦਵਾਰ ਸ੍ਰ ਮਹੇਸ਼ਇੰਦਰ ਸਿੰਘ ਗਾਰੇਵਾਲ ਨੇ ਵੀ ਆਪਣਾ ਚੋਣ ਪ੍ਰਚਾਰ ਨੂੰ ਲਗਤਾਰ ਜਾਰੀ ਰਖਿਆ ਹੋਇਆ ਹੈ ਜਿਸ ਨੂੰ ਭਰਵਾਂ ਹੁੰਗਰਾ ਮਿਲ ਰਿਹਾ ਹੈ ਇਸ ਮੌਕੇ ਹਲਕਾ ਸੈਂਟਰਲ ਦੇ ਇੰਚਾਰਜ ਗੁਰਦੇਵ ਸ਼ਰਮਾ ਦੇਬੀ ਅਤੇ ਸ਼੍ਰੋਮਣੀ ਅਕਾਲੀ ਦਲ ਯੂਥ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ, ਅਗਵਾਈ ਹੇਠਾ( ਇਕਬਾਲ ਗੰਜ ਚੌਂਕ)ਇਸਲਾਮ ਗੰਜ ਵਿਖੇ ਵਾਰਡ ਨੰਬਰ 52 ਵਿਚ ਮੀਟਿੰਗ ਹੋਈ ਇਸੇ ਮੌਕੇ ਗੁਰਦੇਵ ਸ਼ਰਮਾ ਦੇਬੀ ,ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਸਾਨੂੰ 2019 ਲੋਕ ਸਭਾ ਦੀਆਂ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਜੋ ਉਮੀਦਵਾਰ ਸ੍ਰ ਮਹੇਸ਼ਇੰਦਰ ਸਿੰਘ ਗਰੇਵਾਲ ਦਿੱਤਾ ਹੈ ਊਸ ਨੂੰ 19 ਮਈ ਵਾਲੇ ਦਿਨ ਨੂੰ ਤੱਕੜੀ ਚੋਣ ਨਿਸ਼ਾਨ ਦਾ ਬਟਨ ਦਬਾ ਕੇ ਸ੍ਰ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਕਾਮਯਾਬ ਬਣਵਾਗੇ ਅਤੇ ਮੋਦੀ ਦੀ ਮਣਕੇ ਦੀ ਮਾਲਾ ਵਿੱਚ ਲੁਧਿਆਣੇ ਦਾ ਮਾਣਕਾ ਵੀ ਸ੍ਰ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਮੋਦੀ ਦੀ ਮਾਲਾ ਵਿਚ ਜਿਤਾ ਕੇ ਫਿੱਟ ਕਰ ਦੇਈਏ, ਇਸ ਮੌਕੇ ਬੋਲਦਿਆਂ ਸ੍ਰ ਗਰੇਵਾਲ ਨੇ ਇਲਾਕਾ ਨਿਵਾਸੀਆਂ ਨੂੰ ਕਿਹਾ ਮੈਂ ਯਕੀਨ ਦਵਾਉਂਦਾ ਹਾਂ ਕੀ ਮੈਂ ਆਪਣੇ ਕੀਤੇ ਹੋਏ ਹਰ ਵਾਅਦੇ ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗਾ ਜਿਸ ਤਰਾਂ ਦਾ ਸਮਰੱਥਨ ਇਲਾਕਾ ਨਿਵਾਸੀਆਂ ਵਲੋਂ ਮਿਲਾ ਰਿਹਾ ਹੈ ਅਤੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ, ਉਸ ਲਈ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਇਸ ਮੌਕੇ ਬੀ ਜੇ ਪੀ ਦੇ,ਕਮਲਪ੍ਰੀਤ ਸਿੰਘ ਬੰਟੀ,,ਮਨਿੰਦਰ ਸਿੰਘ ਇੰਮੀ ਗੁਰਪ੍ਰੀਤ ਸਿੰਘ ਰਾਜੂ ਵਲੋਂ ਸ੍ਰ ਗਰੇਵਾਲ ਦਾ ਜਾਬਰਦਸਤ ਸਵਾਗਤ ਕੀਤਾ ਫੁਲਾਂ ਦੀ ਵਰਖਾ ਕੀਤੀ ਅੰਤ ਵਿਚ ਸਨਮਾਨ ਕੀਤਾ ਗਿਆ ਇਸ ਮੌਕੇ – ਮਨਪ੍ਰੀਤ ਸਿੰਘ ਮੰਨਾ ਅਮਰਜੀਤ ਸਿੰਘ ਅੰਬਾ,ਸੀਨਿਅਰ ਆਕਲੀ ਆਗੂ ਸੁਖਵੰਤ ਸਿੰਘ ਟਿਲੂ, ਇੰਦਰਜੀਤ ਸਿੰਘ ਗਿੱਲ,ਗਰੀਬ ਦਾਸ, ਅਸਵਨੀ ਟੰਡਨ, ਹਰਪਾਲ ਸਿੰਘ ਕੋਹਲੀ,ਕਰਨ ਕੋਹਲੀ,ਜਗਮੋਹਨ ਸਿੰਘ,ਪ੍ਰਿੰਸ ਭੱਟੀ, ਗੁਰਵਿੰਦਰ ਕੌਰ,ਮਨੋਜ ਚੋਗਣ, ਹਰਦੀਪ ਸਿੰਘ ਬੈੰਸ,ਗੁਰਮੀਤ ਸਿੰਘ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸੀ